News 24/7 Punjab Haryana

News 24/7 Punjab Haryana Contact information, map and directions, contact form, opening hours, services, ratings, photos, videos and announcements from News 24/7 Punjab Haryana, News & Media Website, Faridkot.
(1)

News , Entertainment,Interviews, Podcast, Channel , ਅਸੀਂ ਕੋਈ ਵੀ fake ਖ਼ਬਰ ਨਹੀਂ ਚਲੋਂਦੇ, ਅਸੀਂ ਹਮੇਸ਼ਾ ਹੱਕ ਸੱਚ ਦੇ ਨਾਲ ਖੜੇ ਹਾਂ, ਕਦੇ ਵੀ ਆਪਣੀ ਜਾਂ ਜਨਤਾ ਦੀ ਆਵਾਜ਼ ਬੁਲੰਦ ਕਰਨ ਲਈ ਯਾਦ ਕਰੋ

28/11/2025

Big shout out to my newest top fans! Pargat Sher Gill, Gurpinder Singh Aulakh

28/11/2025

ਪ੍ਰੇਮ ਸਫਰੀ ਨੇ ਅਨੁਸ਼ਾਸਨ ਕਮੇਟੀ ਨੂੰ ਲੈ ਕੇ BJP ਫਰੀਦਕੋਟ ਦੇ ਸੀਨੀਅਰ ਆਗੂ ਤੇ ਚੁੱਕੇ ਸਵਾਲ ਕਿਹਾ ਦਲਿਤਾਂ ਨੂੰ ਪਿੱਛੇ ਰੱਖਣ ਦੀ ਕੋਝੀ ਸਾਜ਼ਿਸ਼, ਇੱਕ ਵੀ ਦਲਿਤ ਮੈਂਬਰ ਕਮੇਟੀ ਵਿੱਚ ਨਹੀਂ ਰੱਖਿਆ ਗਿਆ
#ਬੀਜੇਪੀ #ਪ੍ਰੇਮਸਫਰੀ
News 24/7 Punjab Haryana

New Year offer Piza start from @99/- only
28/11/2025

New Year offer
Piza start from @99/- only

ਵੱਡੇ ਵੀਰ ਦਮਨ ਛਾਬੜਾ ਦੇ ਪ੍ਰੀਵਾਰ ਤੇ ਟੁੱਟਿਆ ਕਹਿਰ ਅੱਜ ਦਮਨ ਛਾਬੜਾ ਦੇ ਪਿਤਾ ਜੀ ਦੀ ਅੰਤਿਮ ਅਰਦਾਸ ਹੋਣੀ ਹੈ ਤੇ ਕੱਲ ਰਾਤ ਦਮਨ ਜੀ ਦੇ ਵੱਡੇ ਭ...
28/11/2025

ਵੱਡੇ ਵੀਰ ਦਮਨ ਛਾਬੜਾ ਦੇ ਪ੍ਰੀਵਾਰ ਤੇ ਟੁੱਟਿਆ ਕਹਿਰ ਅੱਜ ਦਮਨ ਛਾਬੜਾ ਦੇ ਪਿਤਾ ਜੀ ਦੀ ਅੰਤਿਮ ਅਰਦਾਸ ਹੋਣੀ ਹੈ ਤੇ ਕੱਲ ਰਾਤ ਦਮਨ ਜੀ ਦੇ ਵੱਡੇ ਭਰਾ ਜੱਗੀ ਛਾਬੜਾ ਦੇ ਧਰਮਪਤਨੀ ਅਮਨਦੀਪ ਜੀ ਦੀ ਅਚਾਨਕ ਮੌਤ ਹੋ ਗਈ ਜਿਹਨਾਂ ਦਾ ਸੰਸਕਾਰ ਅੱਜ ਹੋਵੇਗਾ
🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

ਦੁਖਦਾਈ ਖ਼ਬਰ ਸਾਡੇ ਬਹੁਤ ਹੀ ਅਜ਼ੀਜ਼ ਮਿੱਤਰ ਪੱਤਰਕਾਰ ਦਮਨ Daman Chhabra ਦੇ ਸਤਿਕਾਰਯੋਗ ਪਿਤਾ ਜੀ ਅਕਾਲ ਚਲਾਣਾ ਕਰ ਗਏ ਹਨ
24/11/2025

ਦੁਖਦਾਈ ਖ਼ਬਰ
ਸਾਡੇ ਬਹੁਤ ਹੀ ਅਜ਼ੀਜ਼ ਮਿੱਤਰ ਪੱਤਰਕਾਰ ਦਮਨ Daman Chhabra ਦੇ ਸਤਿਕਾਰਯੋਗ ਪਿਤਾ ਜੀ ਅਕਾਲ ਚਲਾਣਾ ਕਰ ਗਏ ਹਨ

10/11/2025

ਸਰਪੰਚ ਪ੍ਰੇਮ ਸਫ਼ਰੀ ਨੇਂ ਘੜੰਮ ਚੌਧਰੀਆਂ ਨੂੰ ਦਿੱਤੀ ਚੇਤਾਵਨੀ, ਜੇ ਪੰਚਾਇਤੀ ਕੰਮਾਂ ਵਿੱਚ ਰੁਕਾਵਟ ਕੀਤੀ ਤਾਂ ਖੈਰ ਨਹੀਂ
News 24/7 Punjab Haryana

ਫ਼ਿਲਮੀ styel ਵਿੱਚ ਕੀਤੀ ਸੋਨੇ ਦੀ ਤਸਕਰੀ ਲੱਗਭਗ 1 ਕਿਲੋ ਸੋਨਾ ਲੈ ਆਏ, ਆਪਣੇ ਅੰਦਰ ਸ਼ੁਪਾ ਕੇਚਾਰ ਨੌਜਵਾਨ ਦੁਬਈ ਤੋਂ ਭਾਰਤ ਵਾਪਸ ਆਏ - ਓਹਨਾਂ ਦ...
08/11/2025

ਫ਼ਿਲਮੀ styel ਵਿੱਚ ਕੀਤੀ ਸੋਨੇ ਦੀ ਤਸਕਰੀ
ਲੱਗਭਗ 1 ਕਿਲੋ ਸੋਨਾ ਲੈ ਆਏ, ਆਪਣੇ ਅੰਦਰ ਸ਼ੁਪਾ ਕੇ

ਚਾਰ ਨੌਜਵਾਨ ਦੁਬਈ ਤੋਂ ਭਾਰਤ ਵਾਪਸ ਆਏ - ਓਹਨਾਂ ਦੇ ਚਿਹਰਿਆਂ 'ਤੇ ਸ਼ਾਂਤੀ ਅਤੇ ਪੇਟ ਵਿੱਚ ਸੋਨਾ ਸੀ!

ਹਰੇਕ ਕੈਪਸੂਲ ਦਾ ਭਾਰ ਲਗਭਗ 30 ਤੋਂ 35 ਗ੍ਰਾਮ ਸੀ... ਅਤੇ ਓਹਨਾਂ ਨੇ ਦਰਜਨਾਂ ਨਿਗਲੇ ਹੋਏ ਸਨ। ਹਵਾਈ ਅੱਡੇ 'ਤੇ ਸਭ ਕੁਝ ਆਮ ਲੱਗ ਰਿਹਾ ਸੀ,
ਪਰ ਜਦੋਂ ਉਹ ਮੁਰਾਦਾਬਾਦ ਪਹੁੰਚੇ।
ਪੁਲਿਸ ਨੂੰ ਸ਼ੱਕ ਹੋਇਆ... ਜਾਂਚ ਕੀਤੀ ਗਈ...
ਅਤੇ ਫਿਰ ਡਾਕਟਰਾਂ ਨੇ ਐਕਸ-ਰੇ ਵਿੱਚ ਜੋ ਦੇਖਿਆ - ਹਰ ਕੋਈ ਹੈਰਾਨ ਰਹਿ ਗਿਆ!
ਪੇਟ ਦੇ ਅੰਦਰੋਂ ਇੱਕ-ਦੋ ਨਹੀਂ, ਸਗੋਂ 27 ਸੋਨੇ ਦੇ ਕੈਪਸੂਲ ਮਿਲੇ।
ਕੁੱਲ ਵਜ਼ਨ - ਲਗਭਗ ਇੱਕ ਕਿਲੋਗ੍ਰਾਮ ਸੋਨਾ!
ਜ਼ਰਾ ਸੋਚੋ... ਕੁਝ ਮਿੰਟਾਂ ਦੇ ਲਾਲਚ ਨੇ ਜਾਨ ਦਾਅ 'ਤੇ ਲਗਾ ਦਿੱਤੀ।
ਕਿਉਂਕਿ ਜੇ ਇੱਕ ਵੀ ਕੈਪਸੂਲ ਫਟ ਜਾਂਦਾ, ਤਾਂ ਮੌ/ਤ ਨਿਸ਼ਚਿਤ ਸੀ।

ਫਿਰ ਵੀ ਇਹ ਗਿਰੋਹ ਮਹੀਨਿਆਂ ਤੋਂ ਇਹ ਕਰ ਰਿਹਾ ਸੀ, ਮਨੁੱਖੀ ਸਰੀਰ ਦੁਬਈ ਤੋਂ ਭਾਰਤ ਤੱਕ "ਕੋਰੀਅਰ ਸੇਵਾ" ਬਣ ਗਏ ਸਨ।

ਮੁਰਾਦਾਬਾਦ ਪੁਲਿਸ ਨੇ ਹੁਣ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਅਤੇ ਇਸ ਰੈਕੇਟ ਨੂੰ ਹੁਣ ਤੱਕ ਦੀ ਸਭ ਤੋਂ ਖਤਰਨਾਕ ਤਸਕਰੀ ਦੱਸਿਆ ਹੈ।

07/11/2025

ਹਰੀ ਨੌਂ ਦੀ ਪੰਚਾਇਤ ਨੇਂ ਭਾਈ ਮਨਪ੍ਰੀਤ ਖਾਲਸਾ ਤੇ 25000 ਲੈਣ ਦੇ ਦੋਸ਼

ਪੰਜਾਬ ਦੀ ਹੋਈ ਵੱਢੀ ਜਿੱਤ,ਕੇਂਦਰ ਸਰਕਾਰ ਨੇਂ ਲਿਆ ਆਪਣਾ ਫ਼ੈਸਲਾ ਵਾਪਿਸ
05/11/2025

ਪੰਜਾਬ ਦੀ ਹੋਈ ਵੱਢੀ ਜਿੱਤ,ਕੇਂਦਰ ਸਰਕਾਰ ਨੇਂ ਲਿਆ ਆਪਣਾ ਫ਼ੈਸਲਾ ਵਾਪਿਸ

ਆਪ MLA ਅਨਮੋਲ ਗਗਨ ਮਾਨ ਸਮੇਤ 3 ਆਗੂ ਹੋਏ ਚੰਡੀਗੜ੍ਹ ਅਦਾਲਤ ਚੋਂ ਬਰੀ
05/11/2025

ਆਪ MLA ਅਨਮੋਲ ਗਗਨ ਮਾਨ ਸਮੇਤ 3 ਆਗੂ ਹੋਏ ਚੰਡੀਗੜ੍ਹ ਅਦਾਲਤ ਚੋਂ ਬਰੀ

04/11/2025

ਭਾਈ ਮਨਪ੍ਰੀਤ ਖਾਲਸਾ ਤੇ 25000/ ਰੁਪਏ ਲੈਣ ਦੇ ਦੋਸ਼ ਲਾਉਣ ਵਾਲੇ ਪਰਿਵਾਰ ਨੂੰ ਪ੍ਰੇਮ ਸਫ਼ਰੀ ਲੈ ਕੇ ਆਇਆ ਸਾਹਮਣੇ
News 24/7 Punjab Haryana

04/11/2025

Pizesta Cafe Faridkot Road Sadiq
Mob:- 8181 000 400

Address

Faridkot
151203

Alerts

Be the first to know and let us send you an email when News 24/7 Punjab Haryana posts news and promotions. Your email address will not be used for any other purpose, and you can unsubscribe at any time.

Contact The Business

Send a message to News 24/7 Punjab Haryana:

Share