Deshbani TV

Deshbani TV ਸਮਾਜਿਕ,ਆਰਥਿਕ,ਰਾਜਨੀਤਕ ਤੇ ਹਰ ਪ੍ਰਕਾਰ ਦੀਆਂ ਖਬਰਾਂ
you tube channel https://youtube.com/

13/09/2026

ਬਿਹਾਰ ਹੜ੍ਹ: ਬਿਹਾਰ ਵਿੱਚ ਹੜ੍ਹਾਂ ਕਾਰਨ 48 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਣ ਦੀ ਰਿਪੋਰਟ ਹੈ

13/09/2026

ਮੁੰਬਈ ਵਿੱਚ ਭਾਰੀ ਮੀਂਹ: IMD ਨੇ ਮੁੰਬਈ ਲਈ Orange Alert ਜਾਰੀ ਕੀਤਾ ਹੈ ਅਤੇ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦੀ ਚਿਤਾਵਨੀ ਦਿੱਤੀ ਹੈ।

13/09/2026

ਹਾਈ ਕੋਰਟ Chief Justice ਦੀ ਨਿਯੁਕਤੀ: ਪੰਜਾਬ ਕੈਬਨਿਟ ਨੇ ਕਿਹਾ ਕਿ ਰਾਜ ਸਰਕਾਰ ਨਾਲ ਸਲਾਹ ਕੀਤੇ ਬਿਨਾਂ ਕੀਤੀ ਗਈ ਨਿਯੁਕਤੀ ’ਤੇ ਇਤਰਾਜ਼ ਹੈ ਅਤੇ ਇਸ ਨੂੰ ਰੋਕਣ ਦੀ ਮੰਗ ਕੀਤੀ ਹੈ

13/09/2026

ਪਟਿਆਲਾ ਵਿੱਚ ਸਰਕਾਰੀ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਸਕੀਮ ਵਰਕਰਾਂ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ।

13/09/2026

ਉਦਯੋਗਾਂ ਨੂੰ ਲੰਬੇ Power Cuts: ਕਈ ਉਦਯੋਗਿਕ ਯੂਨਿਟਾਂ ਨੂੰ 14 ਘੰਟਿਆਂ ਤੱਕ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ

13/09/2026

⚡ ਬਿਜਲੀ ਸੰਕਟ: ਪੰਜਾਬ ਦੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਨੂੰ Central Power Pool ਵਿੱਚੋਂ ਆਪਣੇ ਹਿੱਸੇ ਨਾਲੋਂ 1,051 MW ਘੱਟ ਬਿਜਲੀ ਮਿਲ ਰਹੀ ਹੈ

ਅੱਜ ਪੰਜਾਬ ਦੇ ਰਾਜਪਾਲ ਸਾਹਿਬ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਤੂਰ ਬਣਜਾਰਾ ਦੇ ਗੁਲਜ਼ਾਰ ਸਿੰਘ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ਵਿ...
10/09/2026

ਅੱਜ ਪੰਜਾਬ ਦੇ ਰਾਜਪਾਲ ਸਾਹਿਬ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਤੂਰ ਬਣਜਾਰਾ ਦੇ ਗੁਲਜ਼ਾਰ ਸਿੰਘ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ - ਚਰਨਜੀਤ ਸਿੰਘ ਚੰਨੀ

ਦਿੱਲੀ ਦੇ ਸਤਿਆ ਨਿਕੇਤਨ ਵਿੱਚ ਵੱਡਾ ਹਾਦਸਾ, 6 ਲੋਕਾਂ ਦੀ ਮੌ/ਤਦਿੱਲੀ ਦੇ ਸਤਿਆ ਨਿਕੇਤਨ ਇਲਾਕੇ ਵਿੱਚ 6 ਸਤੰਬਰ 2026 ਦੀ ਸਵੇਰ ਲਗਭਗ 6:30 ਵਜੇ ...
07/09/2026

ਦਿੱਲੀ ਦੇ ਸਤਿਆ ਨਿਕੇਤਨ ਵਿੱਚ ਵੱਡਾ ਹਾਦਸਾ, 6 ਲੋਕਾਂ ਦੀ ਮੌ/ਤ
ਦਿੱਲੀ ਦੇ ਸਤਿਆ ਨਿਕੇਤਨ ਇਲਾਕੇ ਵਿੱਚ 6 ਸਤੰਬਰ 2026 ਦੀ ਸਵੇਰ ਲਗਭਗ 6:30 ਵਜੇ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਮੌਕੇ ’ਤੇ ਪਹੁੰਚੀ ਬਚਾਅ ਟੀਮ ਨੇ ਮਲਬੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ।
ਮੁੱਢਲੀ ਜਾਣਕਾਰੀ ਮੁਤਾਬਕ ਹੁਣ ਤੱਕ 6 ਲੋਕਾਂ ਦੀ ਮੌ/ਤ ਦੀ ਪੁਸ਼ਟੀ ਹੋਈ ਹੈ, ਜਦਕਿ 11 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਹਾਦਸੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਮੁੱਖ ਮੰਤਰੀ ਵੱਲੋਂ ਘਟਨਾ ਦਾ ਤੁਰੰਤ ਨੋਟਿਸ ਲੈਂਦਿਆਂ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਹਾਦਸੇ ਦੇ ਕਾਰਨਾਂ ਅਤੇ ਨੁਕਸਾਨ ਬਾਰੇ ਅਧਿਕਾਰਤ ਜਾਂਚ ਤੋਂ ਬਾਅਦ ਹੋਰ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ।
#ਸੱਤਿਆਨਿਕੇਤਨ #ਦਿੱਲੀਖ਼ਬਰਾਂ #ਦਿੱਲੀਹਾਦਸਾ #ਤਾਜ਼ਾਖ਼ਬਰ #ਬ੍ਰੇਕਿੰਗਨਿਊਜ਼ #ਪੰਜਾਬੀਖ਼ਬਰਾਂ

ਮਿਸਰ ਦੀ ਸਾਬਕਾ ਟੀਵੀ ਐਂਕਰ ਸਾਰਾ ਖਲੀਫਾ ਸਮੇਤ 12 ਨੂੰ ਮੌ/ਤ ਦੀ ਸਜ਼ਾ, ਡਰੱ/ਗ ਕੇਸ ’ਚ ਅਦਾਲਤ ਦਾ ਵੱਡਾ ਫੈਸਲਾ
07/09/2026

ਮਿਸਰ ਦੀ ਸਾਬਕਾ ਟੀਵੀ ਐਂਕਰ ਸਾਰਾ ਖਲੀਫਾ ਸਮੇਤ 12 ਨੂੰ ਮੌ/ਤ ਦੀ ਸਜ਼ਾ, ਡਰੱ/ਗ ਕੇਸ ’ਚ ਅਦਾਲਤ ਦਾ ਵੱਡਾ ਫੈਸਲਾ

ਮਾਨ ਸਾਹਿਬ ਅੱਜ ਤੁਸੀਂ ਵੱਡੇ ਭਰਾ ਬਣਕੇ ਬਾਂਹ ਫੜੀ ਹੈਸਿਰ ਦੇ ਦਿਆਂਗੇ ਪਰ ਪਿੱਛੇ ਨਹੀਂ ਹੱਟਦੇ - ਗੁਰਪ੍ਰੀਤ ਸੇਖੋਂ                         ...
06/09/2026

ਮਾਨ ਸਾਹਿਬ ਅੱਜ ਤੁਸੀਂ ਵੱਡੇ ਭਰਾ ਬਣਕੇ ਬਾਂਹ ਫੜੀ ਹੈ
ਸਿਰ ਦੇ ਦਿਆਂਗੇ ਪਰ ਪਿੱਛੇ ਨਹੀਂ ਹੱਟਦੇ - ਗੁਰਪ੍ਰੀਤ ਸੇਖੋਂ

Address

151203
Faridkot
151203

Telephone

+917307106161

Website

Alerts

Be the first to know and let us send you an email when Deshbani TV posts news and promotions. Your email address will not be used for any other purpose, and you can unsubscribe at any time.

Contact The Business

Send a message to Deshbani TV:

Shortcuts

Share