Punjab Post

Punjab Post The Post

ਰਾਖੀ ਸਾਵੰਤ ਨੂੰ ਮੁੰਬਈ ਪੁਲਿਸ ਨੇ ਲਿਆ ਹਿਰਾਸਤ ਵਿੱਚ।
19/01/2023

ਰਾਖੀ ਸਾਵੰਤ ਨੂੰ ਮੁੰਬਈ ਪੁਲਿਸ ਨੇ ਲਿਆ ਹਿਰਾਸਤ ਵਿੱਚ।

13/01/2023

ਹਿਮਾਚਲ ਪ੍ਰਦੇਸ਼ ਦੀ ਸੁਖੁ ਸਰਕਾਰ ਨੇ ਓਲ੍ਡ ਪੈਨਸ਼ਨ ਸਕੀਮ ਕੀਤੀ ਬਹਾਲ।

CM ਸੁਖਵਿੰਦਰ ਸੁਖੁ ਦੀ ਪ੍ਰਧਾਨਗੀ ਵਿੱਚ ਸ਼ੁਕਰਵਾਰ ਨੂੰ ਲੋਹੜੀ ਤੇ ਹੋਈ ਕੈਬਿਨੇਟ ਨੇ OPS ਬਹਾਲੀ ਨੂੰ ਮਨਜ਼ੂਰੀ ਦਿਤੀ

ਇਸ ਨਾਲ ਰਾਜ ਦੇ 1.30 ਲੱਖ ਕਰਮਚਾਰੀਆਂ ਨੂੰ ਲਾਂਭ ਹੋਵੇਗਾ।

OPS ਬਹਾਲ ਕਰਣ ਵਾਲਾ ਹਿਮਾਚਲ ਚੌਥਾ ਰਾਜ ਬਨ ਗਿਆ ਹੈ।

ਭਾਰਤ ਜੋੜੋ ਯਾਤਰਾ ਵਿੱਚ ਰਾਹੁਲ ਗਾਂਧੀ ਨਾਲ ਸ਼ਾਮਿਲ ਹੋਏ ਪ੍ਰਸਿੱਧ ਪਤਰਕਾਰ ਰਵਿਸ਼ ਕੁਮਾਰ
13/01/2023

ਭਾਰਤ ਜੋੜੋ ਯਾਤਰਾ ਵਿੱਚ ਰਾਹੁਲ ਗਾਂਧੀ ਨਾਲ ਸ਼ਾਮਿਲ ਹੋਏ ਪ੍ਰਸਿੱਧ ਪਤਰਕਾਰ ਰਵਿਸ਼ ਕੁਮਾਰ

13/01/2023
13/01/2023

ਗੁਰਦਾਸ ਮਾਨ ਵਲੋਂ ਲੋਹੜੀ ਦੀਆਂ ਮੁਬਾਰਕਾਂ

भयंकर ठंड के कारण Haryana के सरकारी व निजी स्कूलों में 21 जनवरी तक छुट्टियां। अब 23 जनवरी, सोमवार को खुलेंगे स्कूल।।
13/01/2023

भयंकर ठंड के कारण Haryana के सरकारी व निजी स्कूलों में 21 जनवरी तक छुट्टियां।

अब 23 जनवरी, सोमवार को खुलेंगे स्कूल।।

ਜੋਸ਼ੀਮੱਠ ਵਿੱਚ 12 ਦਿਨਾਂ ਐਂਡ4 8.5 CM ਧਸੀ ਧਰਤੀ।ਸੈਟੇਲਾਈਟ ਤਸਵੀਰ ਜਾਰੀ ਕਰਕੇ ISRO ਨੇ ਦਿਤੀ ਚੇਤਾਵਨੀ।
13/01/2023

ਜੋਸ਼ੀਮੱਠ ਵਿੱਚ 12 ਦਿਨਾਂ ਐਂਡ4 8.5 CM ਧਸੀ ਧਰਤੀ।

ਸੈਟੇਲਾਈਟ ਤਸਵੀਰ ਜਾਰੀ ਕਰਕੇ ISRO ਨੇ ਦਿਤੀ ਚੇਤਾਵਨੀ।

ਦੁਨੀਆ ਤੋਂ ਸਭ ਤੋਂ ਲੰਬਾ ਰਿਵਰ ਕਰੂਜ਼ ਐਮ ਵੀ ਗੰਗਾ ਵਿਲਾਸ ਆਪਣੇ ਸ਼ਾਨਦਾਰ ਸਫ਼ਰ ਤੇ ਨਿਕਲ ਚੁੱਕਾ ਹੈ। ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਇਸ ਨੂੰ ਹਰਿ...
13/01/2023

ਦੁਨੀਆ ਤੋਂ ਸਭ ਤੋਂ ਲੰਬਾ ਰਿਵਰ ਕਰੂਜ਼ ਐਮ ਵੀ ਗੰਗਾ ਵਿਲਾਸ ਆਪਣੇ ਸ਼ਾਨਦਾਰ ਸਫ਼ਰ ਤੇ ਨਿਕਲ ਚੁੱਕਾ ਹੈ।

ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਇਸ ਨੂੰ ਹਰਿ ਝੰਡੀ ਦੇਕੇ ਰਵਾਨਾ ਕੀਤਾ ਹੈ।

ਇਸ ਦੇ ਜਰੀਏ ਯਾਤਰੀ ਸੰਸਕ੍ਰਿਤ, ਇਤਿਹਾਸਕ ਨਜ਼ਾਰਿਆਂ ਦਾ ਆਨੰਦ ਮਾਣ ਸਕਣਗੇ।

13/01/2023

ਦਿੱਲੀ- ਐਨ ਸੀ ਆਰ ਸਮੇਤ ਪੂਰੇ ਉੱਤਰ ਭਾਰਤ ਵਿੱਚ 14 ਜਨਵਰੀ ਨੂੰ ਕੜਾਕੇ ਦੀ ਠੰਡ ਪੈ ਸਕਦੀ ਹੈ।
ਮੌਸਮ ਮਹਿਰਾ ਅਨੁਸਾਰ ਤਾਪਮਾਨ-4 ਡਿਗਰੀ ਸੈਲਾਇਸ ਤਕ ਜਾ ਸਕਦਾ ਹੈ,ਜੋ ਆਪਣੇ ਆਪ ਵਿਚ ਇਕ ਰਿਕਾਰਡ ਹੋ ਸਕਦਾ ਹੈ। 16 ਤੋਂ 18 ਜਨਵਰੀ ਤਕ ਠੰਡ ਪੂਰੇ ਪਿਕ ਤੇ ਹੋਵੇਗੀ।

30/06/2022

ਇਹਨਾਂ ਧੀਆਂ ਨੇ ਪਾਈ ਮੁੰਡਿਆ ਨੂੰ ਮਾਤ,ਫਰੀਦਕੋਟ ਦੇ ਜੈਤੋ ਦੀਆਂ ਹਨ ਦੋਵੇ ਕੁੜੀਆਂ

15/06/2022

ਲਾਰੈਂਸ ਬਿਸ਼ਨੋਈ ਦਾ 7 ਦਿਨ ਲਈ ਪੁਲਿਸ ਰਿਮਾਂਡ,
ਸਵੇਰੇ 4 ਵਜੇ ਮਾਨਸਾ ਅਦਾਲਤ 'ਚ ਕੀਤਾ ਸੀ ਪੇਸ਼।

मुख्यमंत्री की बड़ी कार्रवाई@भगवंत मान भ्रष्टाचार के मामले में कांग्रेस के वरिष्ठ नेता एवं पूर्व मंत्री साधु सिंह धर्मसो...
07/06/2022

मुख्यमंत्री की बड़ी कार्रवाई
@भगवंत मान
भ्रष्टाचार के मामले में कांग्रेस के वरिष्ठ नेता एवं पूर्व मंत्री साधु सिंह धर्मसोत को राज्य विजिलेंस ब्यूरो ने गिरफ्तार किया है। धर्मसोती के साथ एक पत्रकार को भी गिरफ्तार किया गया है

29/05/2022

Jathedar Late Tota Singh Ji Antim Ardas

Address

Faridkot
151203

Telephone

+919646901525

Website

Alerts

Be the first to know and let us send you an email when Punjab Post posts news and promotions. Your email address will not be used for any other purpose, and you can unsubscribe at any time.

Share