Jagtar Singh Jagga

Jagtar Singh Jagga PB04 ਪਿੰਡਾਂ ਆਲੇ ( ਮਾਲਵਾ ਬੈਲਟ )

03/09/2025

ਸ਼ੇਖ਼ ਫ਼ਰੀਦ ਆਗਮਨ ਪੁਰਬ ਮੌਕੇ ਮਨਾਏ ਜਾ ਰਹੇ ਸੱਭਿਆਚਾਰ ਪ੍ਰੋਗਰਾਮ ਰੱਦ ਸੁਣੋ ਜਾਣਕਾਰੀ 🎉👏

03/09/2025

ਹਰ ਵਕਤ ਅੱਗੇ ਵਧਦੇ ਰਹਿਣਾ ਹੀ

ਜ਼ਿੰਦਗੀ ਐ

ਕਿਉਂਕਿ ਖੜ੍ਹੇ ਪਾਣੀ ਹਮੇਸ਼ਾਂ

ਬਦਬੂ ਮਾਰਨ ਲੱਗਦੇ ਨੇ

02/09/2025

ਚ' ਗਣਪਤੀ ਵਿਸਰਜਨ ਦੀਆਂ ਦੇਖੋ ਤਸਵੀਰਾਂ 🎉👏💥🔥

02/09/2025

ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਸਤਾ ਦਿਖਾਉਂਦੀ ਹੈ ...💯

ਕਦੇ ਕਦੇ ਸਮੇਂ ਤੇ ਹਾਲਤਾਂ ਅਨੁਸਾਰ ਢੱਲ ਜਾਣਾ ਚਾਹੀਦਾ ਤਸਵੀਰਾਂ ਅੱਜ ਕੋਟਕਪੂਰਾ ਵਿੱਚ ਖੜ੍ਹੇ ਪਾਣੀ ਦੀ ਖ਼ਬਰ ਕਵਰ ਕਰਨ ਸਮੇਂ 🌞📸🌈
01/09/2025

ਕਦੇ ਕਦੇ ਸਮੇਂ ਤੇ ਹਾਲਤਾਂ ਅਨੁਸਾਰ ਢੱਲ ਜਾਣਾ ਚਾਹੀਦਾ ਤਸਵੀਰਾਂ ਅੱਜ ਕੋਟਕਪੂਰਾ ਵਿੱਚ ਖੜ੍ਹੇ ਪਾਣੀ ਦੀ ਖ਼ਬਰ ਕਵਰ ਕਰਨ ਸਮੇਂ 🌞📸🌈

01/09/2025

ਸ਼ਹਿਰ ਦਾ ਬਾਰਿਸ਼ ਕਾਰਕੇ ਬੁਰਾ ਹਾਲ

01/09/2025

Kotkpura ਸ਼ਹਿਰ ਦੀਆਂ ਗਲੀਆਂ ਹੋਈਆ ਪਾਣੀ ਪਾਣੀ

31/08/2025

Fazilka ਦੇ ਪਿੰਡਾਂ ਵਿੱਚ ਹੜਾਂ ਦੀ ਮਾਰ

ਸੱਜਰੀ ਸਵੇਰ ਦੀਆਂ ਮੁਬਾਰਕਾਂ 🌞😊👏💕🎉🙏ਹੜਾਂ ਦੇ ਮਾਰ ਝੱਲ ਰਹੇ ਫਿਰੋਜ਼ਪੁਰ ਜਿਲ੍ਹੇ ਦੇ ਪਿੰਡ ਗੱਟੀ ਰਾਜੋ ਦੀਆਂ ਤਸਵੀਰਾਂ
31/08/2025

ਸੱਜਰੀ ਸਵੇਰ ਦੀਆਂ ਮੁਬਾਰਕਾਂ 🌞😊👏💕🎉🙏
ਹੜਾਂ ਦੇ ਮਾਰ ਝੱਲ ਰਹੇ ਫਿਰੋਜ਼ਪੁਰ ਜਿਲ੍ਹੇ ਦੇ ਪਿੰਡ ਗੱਟੀ ਰਾਜੋ ਦੀਆਂ ਤਸਵੀਰਾਂ

30/08/2025
30/08/2025

ਜਦੋਂ ਜਿੱਤਣ ਦਾ ਜਨੂੰਨ ਹੋਵੇ ਓਦੋਂ ਹਾਰਨ ਦਾ ਡਰ ਨਹੀਂ ਰਹਿੰਦਾ ...💯

Address

Faridkot

Telephone

+919914731803

Website

Alerts

Be the first to know and let us send you an email when Jagtar Singh Jagga posts news and promotions. Your email address will not be used for any other purpose, and you can unsubscribe at any time.

Contact The Business

Send a message to Jagtar Singh Jagga:

Share