Punjab Update

Punjab Update ਜ਼ਿੰਦਗੀ ਅਸੂਲਾਂ ਤੋਂ ਪਿਆਰੀ ਨਹੀਂ ਹੁੰਦੀ🙏

23/06/2026

ਫਰਜ਼ੀ ਰਿਪੋਰਟ ਤਿਆਰ ਕਰਨ ਵਾਲੇ ਜਸਪ੍ਰੀਤ ਨੂੰ ਪੰਜਾਬ ਪੁਲਿਸ ਤੋਂ ਜਾਨ ਦਾ ਖਤਰਾ। ਸੁਣੋ ਜਸਪ੍ਰੀਤ ਦੀ ਜ਼ੁਬਾਨੀ

18/06/2026

ਕਿਹੜਾ SHO ਹੈ ਬੁਲਾਓ ,SHO ਤੁਹਾਡਾ ਰੱਬ ਬਣ ਗਿਆ ?,ਕਮਾਲ ਕਰਦੇ ਹੋ ਯਰ , ਕਿਹੜੀ ਗੁੰਡਾਗਰਦੀ ਹੈ, ਪੰਜਾਬ 'ਚ ਖੜ੍ਹੇ ਹਾਂ ਅਸੀਂ ਅਫਗਾਨਿਸਤਾਨ 'ਚ ਨੀ ...ਅਮਿਤੋਜ ਦਾ ਪੈ ਗਿਆ ਪੁਲਿਸ ਨਾਲ ਰੌਲ਼ਾ , ਵੇਖੋ ਤਸਵੀਰਾਂ

18/06/2026

ਸੁਣੋਂ ਕੀ ਬੋਲੇ! ਸੁਖਬੀਰ ਸਿੰਘ ਬਾਦਲ
ਭਗਵੰਤ ਮਾਨ ਦੀ ਵੀਡੀਓ ਬਾਰੇ

18/06/2026

ਸੀਮੇਂਟ ਫੈਕਟਰੀ ਦੇ ਮਸਲੇ ਤੇ ਸੀ ਅੱਜ public hearing
ਪੁਲਿਸ ਨੇ ਜਾਣ ਤੋਂ ਰੋਕਿਆ

16/06/2026

CM ਭਗਵੰਤ ਮਾਨ ਦੀ ਵੀਡੀਓ ਬਾਰੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ
ਗੁਰੂ ਸਾਹਿਬ ਦੀ ਤਸਵੀਰ 'ਤੇ ਕਥਿਤ ਤੌਰ' ਤੇ ਸ਼ਰਾਬ ਦੇ ਛਿੱਟੇ ਮਾਰਨ ਦਾ ਮਾਮਲਾ

14/06/2026

ਫੇਰ ਕਹਿੰਦੇ ਮਾਵਾਂ ਦੇ ਪੁੱਤ ਗੈਂਗਸਟਰ ਬਣਦੇ ਨੇ

07/06/2026

ਕੁਲਬੀਰ ਜੀਰਾ ਨੇ ਖੋਲੀ ਪੁਲਿਸ ਦੀ ਪੋਲ….!
ਆਮ ਬੰਦਿਆਂ ਨੇ ਫੜਿਆ ਸੰਤਰੀ
ਤੋਂ ਹਥਿਆਰ ਖੋਹਣ ਵਾਲਾ ਮੁਲਜਮ..!
@ਫਾਲੋਅਰ

21/05/2026

ਅਕਾਲੀ ਆਗੂਆਂ ਅਤੇ DSP ਵਿਚਕਾਰ ਝਟਪ, ਦੋਹੇਂ ਪਾਸੇ ਹੋਈ ਗਰਮਾਂ ਗਰਮੀਂ

Address

Qila Nau
Faridkot
151203

Alerts

Be the first to know and let us send you an email when Punjab Update posts news and promotions. Your email address will not be used for any other purpose, and you can unsubscribe at any time.

Share