Shani Brar

Shani Brar ਜ਼ਿੰਦਗੀ ਅਸੂਲਾਂ ਤੋਂ ਪਿਆਰੀ ਨਹੀਂ ਹੁੰਦੀ🙏

21/05/2026

ਅਕਾਲੀ ਆਗੂਆਂ ਅਤੇ DSP ਵਿਚਕਾਰ ਝਟਪ, ਦੋਹੇਂ ਪਾਸੇ ਹੋਈ ਗਰਮਾਂ ਗਰਮੀਂ

19/05/2026

ਫਰੀਦਕੋਟ update

19/05/2026

ਆ ਖਲੋਤਾ ਜੱਟ ਦੇ ਪਰਚਾ ਜੇ ਦੇਣਾ ਤਾਂ -ਬਿਕਰਮਜੀਤ ਸਿੰਘ ਮਜੀਠੀਆ

ਕਮਾਲ ਦੀ ਗੱਲ ਇਆ ਕਿ ਅੱਜ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂੰ ਵੱਲੋਂ ਇਸ ਮੁੱਦੇ 'ਤੇ ਇੱਕ ਤਗੜੀ ਪ੍ਰੈੱਸ ਕਾਨਫਰੰਸ ਕੀਤੀ,  ਜੋ ਕਰਨੀ ਵੀ ਬ...
18/05/2026

ਕਮਾਲ ਦੀ ਗੱਲ ਇਆ ਕਿ ਅੱਜ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂੰ ਵੱਲੋਂ ਇਸ ਮੁੱਦੇ 'ਤੇ ਇੱਕ ਤਗੜੀ ਪ੍ਰੈੱਸ ਕਾਨਫਰੰਸ ਕੀਤੀ, ਜੋ ਕਰਨੀ ਵੀ ਬਣਦੀ ਸੀ, ਪਰ ਸਰਕਾਰ ਦੀ ਹੇਠੀ ਉਦੋਂ ਹੋਈ ਜਦੋਂ ਪ੍ਰੈੱਸ ਕਾਨਫਰੰਸ ਤੋਂ ਚੰਦ ਮਿੰਟਾਂ ਬਾਅਦ ਇਹ ਖ਼ਬਰ ਆ ਗਈ ਕਿ ਪੁਲਸ ਦੀ ਨਲਾਇਕੀ ਕਰਕੇ ਇਹ ਮਾਮਲਾ ਹੀ ਰੱਦ ਹੋ ਗਿਆ। ਕੀ ਹੁਣ ਸਰਕਾਰ ਪ੍ਰੈੱਸ ਕਾਨਫਰੰਸ ਕਰਕੇ ਜਾਂਚ ਦਾ ਐਲਾਨ ਕਰੇਗੀ ਕਿ ਜਿਸ ਐਡੇ ਤਗੜੇ ਮੁੱਦੇ 'ਤੇ ਉਹ ਸਟੈਂਡ ਲੈ ਰਹੀ ਸੀ ਉਹਦਾ ਬੇੜਾ ਗ਼ਰਕ ਵਾਲ਼ੇ ਪੁਲਸ ਅਧਿਕਾਰੀ ਵਲ੍ਹੇਟੇ ਜਾਣਗੇ ?

18/05/2026

MLA ਮਾਨਸਾ

ਬਣ ਗਿਆ ਬੇਅਦਬੀਆਂ ਵਿਰੁੱਧ ਕਾਨੂੰਨ । ਗਵਰਨਰ ਨੇ ਦਸਤਖ਼ਤ ਕੀਤੇ।
19/04/2026

ਬਣ ਗਿਆ ਬੇਅਦਬੀਆਂ ਵਿਰੁੱਧ ਕਾਨੂੰਨ । ਗਵਰਨਰ ਨੇ ਦਸਤਖ਼ਤ ਕੀਤੇ।

ਫਰੀਦਕੋਟ ਵਿੱਚ ਇੱਕ ਠਾਣੇਦਾਰਨੀ ਨੇ ਆਪਣੀ ਨਿੱਕੜੀ ਜਿਹੀ ਪੋਤੀ ਨੂੰ ਨੂੜ ਕੇ ਧੁੱਪੇ ਪਾ ਦਿੱਤਾ। ਹੁਣ ਸਸਪੈਂਡ ਵੀ ਹੋ ਗਈ ਤੇ ਮਾਫ਼ੀ ਵੀ ਮੰਗ ਰਹੀ ਹ...
15/04/2026

ਫਰੀਦਕੋਟ ਵਿੱਚ ਇੱਕ ਠਾਣੇਦਾਰਨੀ ਨੇ ਆਪਣੀ ਨਿੱਕੜੀ ਜਿਹੀ ਪੋਤੀ ਨੂੰ ਨੂੜ ਕੇ ਧੁੱਪੇ ਪਾ ਦਿੱਤਾ। ਹੁਣ ਸਸਪੈਂਡ ਵੀ ਹੋ ਗਈ ਤੇ ਮਾਫ਼ੀ ਵੀ ਮੰਗ ਰਹੀ ਹੈ। ਪਰ ਬਾਲ ਅਧਿਕਾਰਾਂ ਦੇ ਨਿਗਰਾਨਾਂ ਨੇ ਏਨੀ ਛੇਤੀ ਛੱਡਣਾ ਹੀ ਨਹੀਂ।

04/04/2026

ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ❤️

02/04/2026

ਬਲਾਕ ਸੰਮਤੀ ਚੇਅਰਮੈਨ ਫੱਤੂਢੀਂਗਾ ਜ਼ੋਨ, ਸੁਲਤਾਨਪੁਰ ਲੋਧੀ ਚੋਣਾ ਦੌਰਾਨ ਹੋਈ ਧੱਕੇਸ਼ਾਹੀ ਦੇ ਸੰਬੰਧ ਵਿੱਚ ਪੁਲਿਸ ਅਫਸਰਾਂ ਨਾਲ MLA ਰਾਣਾ ਇੰਦਰ ਦੀ ਤਿੱਖੀ ਬਹਿਸ

01/04/2026

ਹਿਮਾਚਲ ਪ੍ਰਦੇਸ਼ ਬਾਰਡਰ ਉਤੇ ਪੈ ਗਿਆ ਪੇਚਾ, ਹਿਮਾਚਲ ਦੀ ਬੀਬੀ ਕਹਿੰਦੀ ਮੈਂ ਗੱਡੀਆਂ ਨੂੰ ਅੱਗ ਲਾਦਾਂਗੀ, ਰਾਜਾ ਵੜਿੰਗ ਦੀ ਬਣਾਈ ਰੇਲ, ਝੂਠ ਬੋਲ ਗਈ ਸਰਕਾਰ

31/03/2026

31 ਮਾਰਚ ਡਾ ਅੰਬੇਡਕਰ ਦੇ ਬੁੱਤ ਦੀ ਦੂਜੀ ਵਾਰ ਹੋਈ ਬੇਅਦਬੀ ਨੂਰਪੁਰ ਜੱਟਾਂ। ਦੋਸ਼ੀ ਫੜਨ ਲਈ 72 ਘੰਟੇ ਦਾ ਐਲਟੀਮੇਟ ਦਿੱਤਾ ਸਰਕਾਰ ਨੂੰ ।ਅਵਤਾਰ ਸਿੰਘ ਕਰੀਮਪੁਰੀ ਬਸਪਾ ਪ੍ਰਧਾਨ ਡੀਐਸਪੀ ਗੜਸ਼ੰਕਰ ਨਾਲ ਗੱਲਬਾਤ ਕਰਦੇ ਹੋਏ ਨਾਲ ਜੈ ਕਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਤਹਿ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ।

Address

Qila Nau
Faridkot
151203

Alerts

Be the first to know and let us send you an email when Shani Brar posts news and promotions. Your email address will not be used for any other purpose, and you can unsubscribe at any time.

Share