SBTV punjab

SBTV punjab information.ideas.Intellect.Innovation

22/08/2026

ਮਨਿੰਦਰਜੀਤ ਦਾ ਖੁਲਾਸਾ ਦਾ ਵੱਡਾ ਖੁਲਾਸਾ...
ਦੱਸਿਆ ਕਿੱਥੋਂ- ਕਿੱਥੋਂ ਖੜਕੀ ਤਾਰ

ਕੌਮੀ ਇਨਸਾਫ਼ ਮੋਰਚਾ ਦੇ ਸੱਦੇ ‘ਤੇ ਪੰਜਾਬ ‘ਚ  ਵੱਖ-ਵੱਖ ਜੱਥੇਬੰਦੀਆਂ ਰੋਸ ਪ੍ਰਦਰਸ਼ਨ ਜਾਰੀ
21/08/2026

ਕੌਮੀ ਇਨਸਾਫ਼ ਮੋਰਚਾ ਦੇ ਸੱਦੇ ‘ਤੇ ਪੰਜਾਬ ‘ਚ
ਵੱਖ-ਵੱਖ ਜੱਥੇਬੰਦੀਆਂ ਰੋਸ ਪ੍ਰਦਰਸ਼ਨ ਜਾਰੀ

ਵੱਡੀ ਖਬਰ ........ਵੈਬ ਮੀਡੀਆ ਦੇ ਪੱਤਰਕਾਰ ਮਨਿੰਦਰ (ਲੋਕ ਆਵਾਜ਼) ਵਾਲ਼ੇ ਉੱਤੇ ਪਰਚਾ ਦਰਜ ਹੋਣ ਦੀ ਖ਼ਬਰ। ਮਾਮਲਾ ਖੁੱਡੀਆਂ ਪਿੰਡ ਵਿੱਚ ਕੀਤੀ ਇ...
21/08/2026

ਵੱਡੀ ਖਬਰ ........

ਵੈਬ ਮੀਡੀਆ ਦੇ ਪੱਤਰਕਾਰ ਮਨਿੰਦਰ (ਲੋਕ ਆਵਾਜ਼) ਵਾਲ਼ੇ ਉੱਤੇ ਪਰਚਾ ਦਰਜ ਹੋਣ ਦੀ ਖ਼ਬਰ। ਮਾਮਲਾ ਖੁੱਡੀਆਂ ਪਿੰਡ ਵਿੱਚ ਕੀਤੀ ਇੱਕ ਖ਼ਬਰ ਦਾ ਹੈ। ਇਸ ਵਿੱਚ ਕੁਝ ਵਿਅਕਤੀਆਂ ਨੇ ਇੱਕ ਮੁੰਡੇ ਦਾ ਨਾਂਅ ਲਿਆ ਕਿ ਉਹ ਕਥਿਤ ਤੌਰ 'ਤੇ 'ਪਾਊਡਰ' ਵੇਚਦਾ ਹੈ।
ਖ਼ਬਰ ਨਸ਼ਰ ਹੋਣ ਤੋਂ ਬਾਅਦ ਉਹ ਮੁੰਡਾ ਭੇਤ ਭਰੇ ਹਾਲਾਤ 'ਚ ਚਲ ਵਸਿਆ। ਕਥਿਤ ਇਲਜ਼ਾਮ ਹੈ ਕਿ ਮੁੰਡੇ ਨੇ ਆਹਤ ਹੋ ਕੇ ਖੁਦ ਨੂੰ ਮੁਕਾ ਲਿਆ। ਇਸ ਵਿੱਚ ਇੱਕ ਹੋਰ ਅਹਿਮ ਗੱਲ ਹੈ ਕਿ ਪੋਸਟ ਮਾਰਟਮ ਤੋਂ ਬਗੈਰ ਮੁੰਡੇ ਦਾ ਸਸਕਾਰ ਵੀ ਹੋ ਗਿਆ।
ਸਾਰੇ ਮਾਮਲੇ ਦੀ ਜਾਣਕਾਰੀ ਖੁਦ ਲੋਕ ਆਵਾਜ਼ ਨੇ ਵੀ ਆਵਦੇ ਅਧਿਕਾਰ ਪੇਜ 'ਤੇ ਪਾਈ ਹੈ ਕਿ ਮੰਤਰੀ ਖੁੱਡੀਆਂ ਦਾ ਪਿੰਡ ਹੋਣ ਕਰਕੇ ਉਨ੍ਹਾਂ ਦੇ ਪਿੰਡ ਵਾਸੀਆਂ ਨੇ ਹੀ ਨਸ਼ੇ ਦੀ ਸਮੱਸਿਆ ਨੂੰ ਲੋਕਾਂ ਸਾਹਮਣੇ ਰੱਖਣ ਲਈ ਬੁਲਾਇਆ ਗਿਆ ਸੀ। ਜਿਸ ਤੋਂ ਬਾਅਦ ਕਵਰੇਜ ਹੋਈ ਤੇ ਹੁਣ ਬਗੈਰ ਪੋਸਟ ਮਾਰਟਮ ਕਰਵਾਏ ਇਸ ਤਰ੍ਹਾਂ ਦੇ ਦੋਸ਼ ਸਾਨੂੰ ਖਤਮ ਕਰਨ ਲਈ ਲਾਏ ਜਾ ਰਹੇ ਹਨ।
ਇਸ ਸਬੰਧੀ ਲੰਬੀ ਨਾਲ਼ ਸਬੰਧਤ ਪੁਲਸ ਅਧਿਕਾਰੀਆਂ ਨਾਲ਼ ਸੰਪਰਕ ਕਰਨ 'ਤੇ ਤਸਦੀਕ ਹੋਇਆ ਹੈ ਕਿ ਮਾਪਿਆਂ ਦੇ ਬਿਆਨਾਂ 'ਤੇ ਮਾਮਲਾ ਦਰਜ ਹੋਇਆ ਹੈ ਤੇ ਮੁੰਡੇ ਨੇ ਦੁਖੀ ਹੋ ਕੇ ਖੁਦ ਨੂੰ ਮੁਕਾਇਆ ਹੈ। ਇਹ ਵੀ ਕਿਹਾ ਗਿਆ ਹੈ ਕਿ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਜਾ ਸਕਦਾ ਹੈ ਭਾਵੇਂ ਪੋਸਟ ਮਾਰਟਮ ਨਹੀਂ ਵੀ ਹੋਇਆ।

20/08/2026

"ਅਲਵਿਦਾ ਤਾਰੀ ਬਾਬਾ"🥹

20/08/2026

"ਆ ਹੁੰਦਾ ਸਟੈਂਡ"

19/08/2026

"ਗ਼ਲਤੀਆਂ ਮੈਂ ਵੀ ਕੀਤੀਆਂ ਹੋਣੀਆਂ"

18/08/2026

ਫੜੀ ਗਈ ਪੰਜਾਬ ਸਰਕਾਰ ਦੀ ਚਲਾਕੀ। ਆਜ਼ਾਦੀ ਦਿਹਾੜੇ 'ਤੇ ਭੰਗੜਾ ਪਾਉਣ ਵਾਲੇ ਨਿਕਲੇ ਪੰਜਾਬ ਸਰਕਾਰ ਦੇ ਮੁਲਾਜ਼ਮ।
'ਨਹੀਂ ਬਦਲੇ ਗਏ ਸੀ ਕਿਸੇ ਦੇ ਵੀ ਗੋਡੇ': ਸਿਵਲ ਸਰਜਨ ਫਿਰੋਜ਼ਪੁਰ ਡਾ: ਮੀਨਾਕਸ਼ੀ

ਆਹ ਵੀ ਤਗੜਾ ਚੱਕਰ ਪੈ ਗਿਆ......ਆਹ ਬਿਹਾਰ ਦਾ ਮੁੰਡਾ ਰਾਹੁਲ ਵਿਆਹ-ਸ਼ਾਦੀਆਂ ਵਿੱਚ ਘੋੜਾ ਕਿਰਾਏ 'ਤੇ ਦਿੰਦਾ ਸੀ। ਕੰਮ ਮੰਦਾ ਪਿਆ ਤਾਂ ਇਹ ਘੋੜੇ ...
18/08/2026

ਆਹ ਵੀ ਤਗੜਾ ਚੱਕਰ ਪੈ ਗਿਆ......
ਆਹ ਬਿਹਾਰ ਦਾ ਮੁੰਡਾ ਰਾਹੁਲ ਵਿਆਹ-ਸ਼ਾਦੀਆਂ ਵਿੱਚ ਘੋੜਾ ਕਿਰਾਏ 'ਤੇ ਦਿੰਦਾ ਸੀ। ਕੰਮ ਮੰਦਾ ਪਿਆ ਤਾਂ ਇਹ ਘੋੜੇ 'ਤੇ ਯੂਪੀ ਤੋਂ ਸ਼ਰਾਬ ਦਾ ਗੇੜਾ ਲਾਉਣ ਤੁਰ ਪਿਆ। ਬਿਹਾਰ ਵਿੱਚ ਸ਼ਰਾਬਬੰਦੀ ਹੈ। ਇਹਨੂੰ ਲੱਗਾ ਕਿ ਘੋੜੇ 'ਤੇ ਕਿਹੜਾ ਸ਼ੱਕ ਹੋਣੈ। ਪਰ ਪੁਲਸ ਨੇ ਇਹਨੂੰ ਫੜ੍ਹ ਲਿਆ।
ਨਾਲ਼ ਘੋੜਾ ਵੀ ਇਹਦਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਹੁਣ ਘੋੜੇ ਦਾ ਇਹ ਸਿਆਪਾ ਹੈ ਕਿ ਕੋਈ ਪੁਲਸ ਆਲ਼ਾ ਘਾਹ ਦਾ ਇੰਤਜ਼ਾਮ ਕਰ ਰਿਹੈ ਤੇ ਕੋਈ ਪਾਣੀ ਦਾ। ਇਸ ਤੋਂ ਵੀ ਵੱਡਾ ਚੱਕਰ ਲਿੱਦ ਦਾ ਪੈਂਦੈ ਕਿ ਇਹਨੂੰ ਹੁਣ ਕੌਣ ਚੱਕੇ। ਸਮਝ ਨਹੀਂ ਆ ਰਹੀ, ਘੋੜਾ ਫਸਿਆ ਕਿ ਪੁਲਸ .....?

18/08/2026

ਜਦੋਂ,,,Anmol kwatra, ਨੇ "Gulab sidhu" ਤੋਂ Podcast ਦਾ ਮੰਗ ਲਿਆ 3 ਲੱਖ??

17/08/2026

"ਜ਼ੀਰੇ ਪੁਲਿਸ ਵਾਲਾ ਬਟੂਏ ਚੋਂ 2500 ਰੁਪੱਇਆ ਹੀ ਕੱਢਕੇ ਲੈਂ ਗਿਆ"
ਕੀ ਕਰੋਂ ਕੋਈ????

Address

Faridkot
151203

Website

Alerts

Be the first to know and let us send you an email when SBTV punjab posts news and promotions. Your email address will not be used for any other purpose, and you can unsubscribe at any time.

Shortcuts

Share