Kabaddi

Kabaddi ਕਬੱਡੀ ਨੂੰ ਪਿਆਰ ਕਰਨ ਵਾਲੇ ਪੇਜ ਨੂੰ Follow ਕਰੋ ਤੇ ਹਰ ਨਵੀਂ ਅਪਡੇਟ ਪਹਿਲਾਂ ਦੇਖੋ

ਕੁਮੈਂਟਾ ਕਰਕੇ ਜ਼ਰੂਰ ਦੱਸੋ ਗੋਪੀ ਦੀ ਗੱਲ ਕਿਵੇਂ ਲੱਗੀ
04/08/2025

ਕੁਮੈਂਟਾ ਕਰਕੇ ਜ਼ਰੂਰ ਦੱਸੋ ਗੋਪੀ ਦੀ ਗੱਲ ਕਿਵੇਂ ਲੱਗੀ

02/08/2025

Kailash (ferzopur) Kabaddi cup 2025 Vlog

Doda - Sandeep Doda , Buttar, Lavi , Gurmeet Doda , Goldy bajoana , Bugga chatha , Dhammu kot sukhia , Rashpal Manuke gi...
30/07/2025

Doda - Sandeep Doda , Buttar, Lavi , Gurmeet Doda , Goldy bajoana , Bugga chatha , Dhammu kot sukhia , Rashpal Manuke gill ,Rabbo doda Etc
At - Kailash (ferzopur)
Admin - Gurmukh virk (kabaddiupdate2k)

ਬਰਾੜ ਕੋਟਸੁਖੀਆ ਤੇ ਘੋੜੇ ਦੋਦੇ ਵਾਲੇ ਦਾ ਸਾਨਮਾਨ ਵਾਹਿਗੁਰੂ ਜੀ ਮੇਹਰ ਕਰਨ ਘੋੜਾ ਵੀ ਜਲਦੀ ਵਾਪਸੀ ਕਰੇ |
29/07/2025

ਬਰਾੜ ਕੋਟਸੁਖੀਆ ਤੇ ਘੋੜੇ ਦੋਦੇ ਵਾਲੇ ਦਾ ਸਾਨਮਾਨ ਵਾਹਿਗੁਰੂ ਜੀ ਮੇਹਰ ਕਰਨ ਘੋੜਾ ਵੀ ਜਲਦੀ ਵਾਪਸੀ ਕਰੇ |

🙏🏻 ਕਬੱਡੀ ਦੀ ਤਾਜਾ ਖਬਰ ਮੱਲੋ ਨਿਕਲ ਕਿ ਆ ਰਹੀ ਵੀ 32 ਵਾ ਕੈਨੇਡਾ ਕੱਪ ਜੋ ਕਿ 9 ਅਗਸਤ ਨੂੰ ਹੋਣ ਜਾ ਰਿਹਾ ਉਸ ਦਾ ਲਾਈਵ ਪ੍ਰਸਾਰਣ ਨਹੀ ਕੀਤਾ ਜਾਵ...
28/07/2025

🙏🏻 ਕਬੱਡੀ ਦੀ ਤਾਜਾ ਖਬਰ ਮੱਲੋ ਨਿਕਲ ਕਿ ਆ ਰਹੀ ਵੀ 32 ਵਾ ਕੈਨੇਡਾ ਕੱਪ ਜੋ ਕਿ 9 ਅਗਸਤ ਨੂੰ ਹੋਣ ਜਾ ਰਿਹਾ ਉਸ ਦਾ ਲਾਈਵ ਪ੍ਰਸਾਰਣ ਨਹੀ ਕੀਤਾ ਜਾਵੇਗਾ 💔

ਕਬੱਡੀ ਦੇ  #ਸੁਲਤਾਨ ਨੂੰ  #ਅਮਰੀਕਾ 🇺🇸 ਦੀ PR (ਗ੍ਰੀਨ ਕਾਰਡ) ਮਿਲਣ ਤੇ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ |
27/07/2025

ਕਬੱਡੀ ਦੇ #ਸੁਲਤਾਨ ਨੂੰ #ਅਮਰੀਕਾ 🇺🇸 ਦੀ PR (ਗ੍ਰੀਨ ਕਾਰਡ) ਮਿਲਣ ਤੇ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ |

ਕੀ ਲੱਗਦਾ ਮਿੱਤਰੋ ਕਨੈਡਾ ਦੇ 32ਵੇਂ ਵਰਲਡ ਕਬੱਡੀ ਕੱਪ ਦਾ ਬੈਸਟ ਜਾਫੀ ਕੌਣ ਬਣੂਗਾ ..?
27/07/2025

ਕੀ ਲੱਗਦਾ ਮਿੱਤਰੋ ਕਨੈਡਾ ਦੇ 32ਵੇਂ ਵਰਲਡ ਕਬੱਡੀ ਕੱਪ ਦਾ ਬੈਸਟ ਜਾਫੀ ਕੌਣ ਬਣੂਗਾ ..?

ਜਿਸ ਹਿਸਾਬ ਨਾ ਪੂਰਾ ਫਿੱਟ ਹੋਕੇ ਆਇਆ ਮੈਨੂੰ ਲੱਗਦਾ ਇਸ ਸਾਲ ਦੁਬਾਰਾ ਫਿਰ ਇੱਕ ਵਾਰ 32ਵੇਂ  #ਕੈਨੇਡਾ_ਕਬੱਡੀ_ਕੱਪ ਦਾ ਬੈਸਟ ਧਾਵੀ  #ਰਵੀ_ਦਿਓਰਾ ...
27/07/2025

ਜਿਸ ਹਿਸਾਬ ਨਾ ਪੂਰਾ ਫਿੱਟ ਹੋਕੇ ਆਇਆ ਮੈਨੂੰ ਲੱਗਦਾ ਇਸ ਸਾਲ ਦੁਬਾਰਾ ਫਿਰ ਇੱਕ ਵਾਰ 32ਵੇਂ #ਕੈਨੇਡਾ_ਕਬੱਡੀ_ਕੱਪ ਦਾ ਬੈਸਟ ਧਾਵੀ #ਰਵੀ_ਦਿਓਰਾ ਹੀ ਬਣੂਗਾ,ਤੁਹਾਡਾ ਕੀ ਖਿਆਲ ਆ?…ਤੁਹਾਡੇ ਹਿਸਾਬ ਨਾਲ 32ਵੇਂ ਕਨੇਡਾ ਕਬੱਡੀ ਕੱਪ ਦਾ ਬੈਸਟ ਧਾਵੀ ਕੌਣ ਬਣੂਗਾ ਜਰੂਰ ਦੱਸਣਾ???

ਦੱਸੋ ਕੁਮੈਂਟ ਕਰਕੇ ਮਿੱਤਰੋ …?
26/07/2025

ਦੱਸੋ ਕੁਮੈਂਟ ਕਰਕੇ ਮਿੱਤਰੋ …?

26/07/2025
ਆ ਚੋਬਰਾਂ ਆ ਦੀ ਦੁਨਿਆ ਦਿਵਾਨੀ ਆ ਕੌਣ ਕੌਣ ਪਿਆਰ ਕਰਦਾ |
26/07/2025

ਆ ਚੋਬਰਾਂ ਆ ਦੀ ਦੁਨਿਆ ਦਿਵਾਨੀ ਆ ਕੌਣ ਕੌਣ ਪਿਆਰ ਕਰਦਾ |

ਕੌਣ ਕੌਣ Miss ਕਰਦਾ ਨੰਗਲ ਅੰਬੀਆਂ ਵਾਲੇ ਸੰਦੀਪ ਦੀ ਖੇਡ ਨੂੰ 💔🥺
26/07/2025

ਕੌਣ ਕੌਣ Miss ਕਰਦਾ ਨੰਗਲ ਅੰਬੀਆਂ ਵਾਲੇ ਸੰਦੀਪ ਦੀ ਖੇਡ ਨੂੰ 💔🥺

Address

V. P. O Morawali
Faridkot
151203

Website

Alerts

Be the first to know and let us send you an email when Kabaddi posts news and promotions. Your email address will not be used for any other purpose, and you can unsubscribe at any time.

Share