Fast News 04PB

Fast News 04PB public message

ਖ਼ਬਰਾ ਦੇਣ ਲਈ ਅਤੇ ਆਪਣੀ ਜ਼ਿੰਦਗੀ ਨਾਲ ਜੁੜੇ ਜਾਗਰੁਕਤਾ ਸੰਦੇਸ਼ ਜਾਨਣ ਲਈ
PLEASE LIKE MY PAGE news message

ਜਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ-2025, ਨਾਮਜ਼ਦਗੀਆਂ ਦੇ ਆਖਰੀ ਦਿਨ ਜ਼ਿਲ੍ਹਾ ਪ੍ਰੀਸ਼ਦ ਲਈ 47 ਅਤੇ ਬਲਾਕ ਸੰਮਤੀ ਲਈ 273 ਨਾਮਜ਼ਦਗੀ ...
04/12/2025

ਜਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ-2025, ਨਾਮਜ਼ਦਗੀਆਂ ਦੇ ਆਖਰੀ ਦਿਨ ਜ਼ਿਲ੍ਹਾ ਪ੍ਰੀਸ਼ਦ ਲਈ 47 ਅਤੇ ਬਲਾਕ ਸੰਮਤੀ ਲਈ 273 ਨਾਮਜ਼ਦਗੀ ਪੱਤਰ ਹੋਏ ਦਾਖਲ
👉 ਜ਼ਿਲ੍ਹਾ ਪ੍ਰੀਸ਼ਦ ਲਈ ਨਾਮਜ਼ਦਗੀਆਂ ਪੱਤਰਾਂ ਦੀ ਕੁੱਲ ਗਿਣਤੀ ਹੁਣ ਤੱਕ 55 ਅਤੇ ਬਲਾਕ ਸੰਮਤੀ ਦੀ ਗਿਣਤੀ 339 ਹੋਈ

ਏਡਜ਼ ਦਿਵਸ ਮੌਕੇ ਰੈਡ ਰਿਬਨ ਕਲੱਬਾਂ ਵੱਲੋਂ ਵਿਦਿਆਰਥੀ ਸਨਮਾਨਿਤ             PTC News - Faridkot District Public Relations Office, ...
04/12/2025

ਏਡਜ਼ ਦਿਵਸ ਮੌਕੇ ਰੈਡ ਰਿਬਨ ਕਲੱਬਾਂ ਵੱਲੋਂ ਵਿਦਿਆਰਥੀ ਸਨਮਾਨਿਤ

PTC News - Faridkot District Public Relations Office, Faridkot Faridkot Police Faridkot Apna Faridkot Barjindra College Faridkot ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ Barjindra College faridkot

03/12/2025

😔 ਸੱਭ ਧਿਆਨ ਦੇਣ 😔

ਸਰਕਾਰਾਂ ਵੱਲੋ ਕੀਤੇ ਜਾ ਰਹੇ ਸਿਹਤ ਸੇਵਾਵਾਂ ਦੇਣ ਦੇ ਦਾਅਵੇ ਖੋਖਲੇ

Guru Gobind Singh Medical College , Faridkot ''ਚ ਇਲਾਜ ਅਧੀਨ ਚੱਲ ਰਹੇ ਦਾਖਿਲ ਮਰੀਜਾਂ ਨੂੰ ਆਸ਼ੂਮਾਨ ਸਕੀਮ ਤਹਿਤ ਆਪਣੀ ਸੱਭ ਕਾਰਵਾਈ ਤੋਂ ਬਾਅਦ 2 ਤੋਂ 4 ਘੰਟਿਆਂ ਚ ਦਿੱਤੀ ਜਾਵੇਗੀ

Kultar Singh Sandhwan Kultar Singh Sandhwan Mla Gurdit Singh Sekhon Gurtej Khosa Amolak Singh District Public Relations Office, Faridkot Baba Farid University Of Health Sciences, Faridkot Baba Farid University, Faridkot Baba Farid University of Health Sciences

ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ-2025 ਦੀਆਂ ਚੋਣਾਂ👉 ਜਿਲ੍ਹਾ ਫਰੀਦਕੋਟ ਦੀ ਹਦੂਦ ਅੰਦਰ ਗੰਡਾਸੇ, ਤੇਜ਼ਧਾਰ ਟਕੂਏ, ਕੁਲਹਾੜੀਆਂ ਅਤੇ ਹੋਰ ਘਾਤਕ ...
02/12/2025

ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ-2025 ਦੀਆਂ ਚੋਣਾਂ
👉 ਜਿਲ੍ਹਾ ਫਰੀਦਕੋਟ ਦੀ ਹਦੂਦ ਅੰਦਰ ਗੰਡਾਸੇ, ਤੇਜ਼ਧਾਰ ਟਕੂਏ, ਕੁਲਹਾੜੀਆਂ ਅਤੇ ਹੋਰ ਘਾਤਕ ਅਸਲਾ/ਹਥਿਆਰ ਚੁੱਕਣ ਤੇ ਪੂਰਨ ਤੌਰ ਤੇ ਪਾਬੰਦੀ ਦੇ ਹੁਕਮ ਜਾਰੀ-ਜਿਲ੍ਹਾ ਮੈਜਿਸਟੇਰਟ

02/12/2025

ਅੰਮ੍ਰਿਤਸਰ 'ਚ ਦਿਨ ਦਿਹਾੜੇ ਮਮੂਲੀ ਜੀ ਵੇਖਣ ਦੀ ਤਕਰਾਰ ਨੂੰ ਲੈ ਕੇ ਨੌਜਵਾਨਾਂ ਵੱਲੋਂ ਚਲਾਈਆਂ ਗੋ/ਲੀ/ਆਂ
👉 ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ

02/12/2025

CIA ਸਟਾਫ ਮੋਗਾ ਵਲੋਂ 4 ਪਿਸਤੌਲ, 6 ਜਿੰਦਾ ਕਾਰਤੂਸ ਸਮੇਤ 2 ਵਿਅਕਤੀਆਂ ਨੂੰ ਕੀਤਾ ਕਾਬ
👉 2ਨੌ ਵਿਅਕਤੀ ਜਿਲ੍ਹਾ ਮੋਗਾ ਦੇ ਨੇ, ਇਕ ਵਿਅਕਤੀ ਤੇ ਪਹਿਲਾ ਵੀ ਨੇ 2 ਮਾਮਲੇ ਦਰਜ - DSP ਰੰਧਾਵਾ

02/12/2025

ਅੰਤਰਰਾਸ਼ਟਰੀ ਆਤੰਕੀ ਗਿਰੋਹ ਬੇਨਕਾਬ, ਅੰਮ੍ਰਿਤਸਰ 'ਚ ਬੋਰਡਰ ਰੇਂਜ ਦੇ ਡੀ‌ਆਈਜੀ ਵਲੋਂ ਕੀਤੀ ਪ੍ਰੈੱਸ ਕਾਨਫਰੰਸ
👉 ਪੁਲਿਸ ਸਟੇਸ਼ਨ ’ਤੇ ਗ੍ਰੇਨੇਡ ਹਮਲੇ ਤੋਂ ਬਾਅਦ ਹੋਰ ਵੱਡੇ ਹਮਲੇ ਦੀ ਸਾਜ਼ਿਸ਼ ਦਾ ਖੁਲਾਸਾ
👉 ਦੋਸ਼ੀਆਂ ਦੀ ਪਛਾਣ—ਈਸ਼ਾਨ ਅਖ਼ਤਰ ਅਤੇ ਸ਼ਹਜ਼ਾਦ ਭੱਟੀ ਮੁੱਖ ਜ਼ਿੰਮੇਦਾਰ

02/12/2025

ਲੜਕੀਆਂ ਦੇ ਨਾਲ ਹੋਟਲ 'ਚ ਚੱਲ ਰਹੀ ਕਿੱਟੀ ਪਾਰਟੀ ਤੇ ਜਦ ਪੁਲਿਸ ਪਹੁੰਚੀ ਤਾ ਪਈਆਂ ਭਾਜੜਾਂ
👉 ਪੁਲਿਸ ਨੇ 10 ਲੋਕਾਂ ਦੇ ਖਿਲਾਫ ਕੀਤਾ ਮਾਮਲਾ ਦਰਜ ਲਏ ਹਿਰਾਸਤ ਚ

Faridkot Police Bathinda Police

02/12/2025

ਕੱਚੇ ਕਰਮਚਾਰੀ ਨੂੰ ਸਰਕਾਰ ਵੱਲੋ ਮੁੜ ਬਹਾਲ ਕੀਤੇ ਜਾਣ ਤੇ ਪਰਤੇ ਆਪਣੀਆਂ ਡਿਉਟੀਆਂ ਤੇ, ਚੱਲਣ ਗਈਆਂ ਸਰਕਾਰੀ ਬੱਸਾਂ
👉 ਧਰਨਾ ਅਜੇ ਵੀ ਜਾਰੀ, ਜੇਲ੍ਹਾਂ ਚ ਬੰਦ ਸਾਥੀਆਂ ਨੂੰ ਰਿਹਾ ਕਰਵਾਉਣ ਲਈ ਚੱਲੇਗਾ ਰੋਸ ਪ੍ਰਦਰਸ਼ਨ - ਸੂਬਾ ਆਗੂ

🌹 ਵਰੇਗੰਢ ਦੀਆਂ ਮੁਬਾਰਕਾਂ 🌹ਸਾਡੇ ਹਰਮਨ ਪਿਆਰੇ ਪੱਤਰਕਾਰ ਸਾਥੀ ਹਰਮਿੰਦਰ(ਮਿੰਦਾ) ਅਤੇ ਮੈਡਮ ਰਾਜਵਿੰਦਰ ਕੌਰ ਨੂੰ ਵਿਆਹ ਦੀ ਵਰੇਗੰਡ ਦੀਆਂ ਬਹੁਤ ਬ...
02/12/2025

🌹 ਵਰੇਗੰਢ ਦੀਆਂ ਮੁਬਾਰਕਾਂ 🌹
ਸਾਡੇ ਹਰਮਨ ਪਿਆਰੇ ਪੱਤਰਕਾਰ ਸਾਥੀ ਹਰਮਿੰਦਰ(ਮਿੰਦਾ) ਅਤੇ ਮੈਡਮ ਰਾਜਵਿੰਦਰ ਕੌਰ ਨੂੰ ਵਿਆਹ ਦੀ ਵਰੇਗੰਡ ਦੀਆਂ ਬਹੁਤ ਬਹੁਤ ਮੁਬਾਰਕਾਂ

01/12/2025

ਹਰਿਆਣਾ 'ਚ ਨਹੀਂ ਬਣੇਗੀ ਵੱਖਰੀ ਵਿਧਾਨ ਸਭਾ,ਕੇਂਦਰ ਨੇ ਰੱਦ ਕੀਤਾ ਪ੍ਰਸਤਾਵ
👉 ਕੇਂਦਰ ਸਰਕਾਰ ਵੱਲੋਂ ਪ੍ਰਸਤਾਵ ਰੱਦ ਕਰਨ ਤੇ ਬੋਲੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ
👉 ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਚੁੱਕਿਆ ਸੀ ਮੁੱਦਾ

01/12/2025

ਹੜ੍ਹਤਾਲ ਜਾਰੀ ਆ, ਸਾਡੀਆਂ ਸਰਕਾਰ ਨਾਲ ਬੁਹਤ ਵਾਰ ਮੀਟਿੰਗਾਂ ਹੋ ਚੁੱਕਿਆ ਨੇ ਪਰ ਹਰ ਵਾਰ ਮੰਗਾ ਮੰਨ ਮੁੱਕਰ ਜਾਂਦੀ ਆ
👉 ਜਿਨੀ ਦੇਰ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਅਸੀਂ ਡਟੇ ਰਹਾਂਗੇ - ਸੋਢੀ

Address

Doger Basti
Faridkot
151203

Alerts

Be the first to know and let us send you an email when Fast News 04PB posts news and promotions. Your email address will not be used for any other purpose, and you can unsubscribe at any time.

Contact The Business

Send a message to Fast News 04PB:

Share