Faridkot Headlines

Faridkot Headlines Follow & Like our page for latest news of Faridkot
ਫਰੀਦਕੋਟ ਦੀਆਂ ਖਬਰਾਂ ਲਈ ਪੇਜ ਨੂੰ ਫਾਲੋ ਅਤੇ ਲਾਈਕ ਕਰੋ।
(1)

🌸 ਅੱਜ ਦਾ ਹੁਕਮਨਾਮਾ ਸਾਹਿਬ 🌸📅 7 ਸਤੰਬਰ 2026 | ਸੋਮਵਾਰ📍 ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ, ਫਰੀਦਕੋਟ
07/09/2026

🌸 ਅੱਜ ਦਾ ਹੁਕਮਨਾਮਾ ਸਾਹਿਬ 🌸
📅 7 ਸਤੰਬਰ 2026 | ਸੋਮਵਾਰ
📍 ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ, ਫਰੀਦਕੋਟ

06/09/2026

ਫਰੀਦਕੋਟ ਵਿਖੇ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਗੁਰਜਗਪਾਲ ਸਿੰਘ ਬਰਾੜ ਵਲੋਂ 11 ਸਤੰਬਰ ਨੂੰ ਹੋਣ ਜਾ ਰਹੀ ਜਿਲ੍ਹਾ ਬਾਰ ਦੀ ਨਵੀਂ ਚੋਣ ਲਈ ਪ੍ਰਧਾਨ ਅਤੇ ਹੋਰ ਬਾਕੀ ਅਹੁਦਿਆਂ ਲਈ ਸਰਨਾਮ ਸਿੰਘ ਸੰਧੂ ਅਤੇ ਉਨ੍ਹਾਂ ਦੀ ਟੀਮ ਨੂੰ ਵੋਟਾਂ ਪਾਉਣ ਦੀ ਅਪੀਲ

06/09/2026

ਫਰੀਦਕੋਟ ਚ ਬੀਕੇਯੂ ਸਿੱਧੂਪੁਰ ਦੇ ਜੇਲ ਭਰੋ ਅੰਦੋਲਨ ਦੇ ਤਹਿਤ ਮੋਹਾਲੀ ਅਤੇ ਫਾਜਿਲਕਾ ਦੇ 19 ਕਿਸਾਨਾਂ ਨੇ ਦਿੱਤੀ ਗ੍ਰਿਫਤਾਰੀ

06/09/2026

ਫਰੀਦਕੋਟ ਜਿਲ੍ਹਾ ਪੁਲਸ ਦੀ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਦੀ ਆਮ ਆਦਮੀ ਪਾਰਟੀ ਦੇ ਮਾਲਵਾ ਜੋਨ ਕਨਵੀਨਰ, ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਕੀਤੀ ਸ਼ਲਾਘਾ, ਕਿਹਾ; ਆਉਣ ਵਾਲੇ ਦਿਨਾਂ ਵਿਚ ਨਸ਼ਾ ਮੁਕਤੀ ਲਈ ਹੋਰ ਵੱਡੇ ਪੱਧਰ ਤੇ ਚਲਾਈ ਜਾਵੇਗੀ ਮੁਹਿੰਮ

ਫਰੀਦਕੋਟ CIA ਸਟਾਫ ਦੀ ਵੱਡੀ ਕਾਰਵਾਈ,4 ਕਿਲੋ 29 ਗ੍ਰਾਮ ਹੈਰੋਇਨ ਸਮੇਤ 4 ਨਸ਼ਾ ਤਸਕਰ ਗ੍ਰਿਫਤਾਰ
06/09/2026

ਫਰੀਦਕੋਟ CIA ਸਟਾਫ ਦੀ ਵੱਡੀ ਕਾਰਵਾਈ,4 ਕਿਲੋ 29 ਗ੍ਰਾਮ ਹੈਰੋਇਨ ਸਮੇਤ 4 ਨਸ਼ਾ ਤਸਕਰ ਗ੍ਰਿਫਤਾਰ

🌸 ਅੱਜ ਦਾ ਹੁਕਮਨਾਮਾ ਸਾਹਿਬ  📅 6 ਸਤੰਬਰ 2026 | ਐਤਵਾਰ 📍 ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ, ਫਰੀਦਕੋਟ🙏 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ...
06/09/2026

🌸 ਅੱਜ ਦਾ ਹੁਕਮਨਾਮਾ ਸਾਹਿਬ 📅 6 ਸਤੰਬਰ 2026 | ਐਤਵਾਰ 📍 ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ, ਫਰੀਦਕੋਟ

🙏 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏

#ਅੱਜਦਾਹੁਕਮਨਾਮਾ #6ਸਤੰਬਰ2026 #ਗੁਰਦੁਆਰਾਟਿੱਲਾਬਾਬਾਫਰੀਦਜੀ #ਫਰੀਦਕੋਟ #ਗੁਰਬਾਣੀ #ਵਾਹਿਗੁਰੂ #ਹੁਕਮਨਾਮਾ #ਸ੍ਰੀਗੁਰੂਗ੍ਰੰਥਸਾਹਿਬਜੀ

ਕੋਟਕਪੂਰਾ ਵਿਧਾਨਸਭਾ ਹਲਕੇ ਵਿਚ ਅਕਾਲੀ ਦਲ-ਵਾਰਿਸ ਪੰਜਾਬ ਨੇ ਹਲਕਾ ਇੰਚਾਰਜ ਭਾਈ ਰਛਪਾਲ ਸਿੰਘ ਸੋਸਣ ਦੀ ਅਗਵਾਈ ਹੇਠ ਮੋਟਰ ਸਾਈਕਲ ਮਾਰਚ ਕੱਢ ਕੇ ਮ...
05/09/2026

ਕੋਟਕਪੂਰਾ ਵਿਧਾਨਸਭਾ ਹਲਕੇ ਵਿਚ ਅਕਾਲੀ ਦਲ-ਵਾਰਿਸ ਪੰਜਾਬ ਨੇ ਹਲਕਾ ਇੰਚਾਰਜ ਭਾਈ ਰਛਪਾਲ ਸਿੰਘ ਸੋਸਣ ਦੀ ਅਗਵਾਈ ਹੇਠ ਮੋਟਰ ਸਾਈਕਲ ਮਾਰਚ ਕੱਢ ਕੇ ਮਿਸ਼ਨ 2027 ਲਈ ਚੋਣ ਬਿਗਲ ਵਜਾਇਆ

05/09/2026

ਫਰੀਦਕੋਟ-ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਕਰਕੇ ਉਨਾਂ ਦਾ ਬਣਦਾ ਸਨਮਾਨ ਕਰੇ ਪੰਜਾਬ ਸਰਕਾਰ: ਸੰਦੀਪ ਸਿੰਘ ਸੰਨੀ ਬਰਾੜ ਜਿਲ੍ਹਾ ਪ੍ਰਧਾਨ BJP

05/09/2026

ਫਰੀਦਕੋਟ ਚ ਬੀਕੇਯੂ ਏਕਤਾ ਸਿੱਧੂਪੁਰ ਦਾ ਜੇਲ ਭਰੋ ਅੰਦੋਲਨ ਜਾਰੀ,ਅਮ੍ਰਿਤਸਰ ਅਤੇ ਗੁਰਦਾਸਪੁਰ ਦੇ 20 ਕਿਸਾਨਾਂ ਨੇ ਦਿੱਤੀ ਗ੍ਰਿਫਤਾਰੀ, ਹੁਣ ਤੱਕ 350 ਕਿਸਾਨ ਗਏ ਜੇਲ੍ਹ,9 ਸਤੰਬਰ 2026 ਨੂੰ ਮੁੜ ਵੱਡਾ ਪ੍ਰਦਰਸ਼ਨ ਕਰਨ ਦਾ ਐਲਾਨ

05/09/2026

⚖️ ਫਰੀਦਕੋਟ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਜਗਪਾਲ ਸਿੰਘ ਬਰਾੜ ਨੇ ਵਕੀਲਾਂ ਦੇ ਸੰਘਰਸ਼ਮਈ ਇਤਿਹਾਸ ਦੀ ਦਿੱਤੀ ਜਾਣਕਾਰੀ, ਨਵੀਂ ਟੀਮ ਦੀ ਚੋਣ ਲਈ ਸਰਨਾਮ ਸਿੰਘ ਸੰਧੂ ਤੇ ਉਨ੍ਹਾਂ ਦੇ ਸਾਥੀਆਂ ਦੀ ਹਮਾਇਤ ਦੀ ਕੀਤੀ ਅਪੀਲ 🗳️

🤝 ਇਕੱਠੇ ਹੋ ਕੇ ਮਜ਼ਬੂਤ ਬਾਰ, ਮਜ਼ਬੂਤ ਆਵਾਜ਼ ਅਤੇ ਨਿਆਂ ਲਈ ਅੱਗੇ ਵਧਣ ਦਾ ਸੱਦਾ ⚖️

🗳️⚖️📢

Address

Faridkot

Opening Hours

Monday 6am - 10pm
Tuesday 6am - 10pm
Wednesday 6am - 10pm
Thursday 6am - 10pm
Friday 6am - 10pm
Saturday 6am - 10pm
Sunday 6am - 10pm

Telephone

+919780249655

Website

Alerts

Be the first to know and let us send you an email when Faridkot Headlines posts news and promotions. Your email address will not be used for any other purpose, and you can unsubscribe at any time.

Contact The Business

Send a message to Faridkot Headlines:

Shortcuts

Share