20/01/2025
ਨਹਿਰੂ ਯੁਵਾ ਕੇਂਦਰ, ਫਰੀਦਕੋਟ (ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ), ਮਾਈ ਭਾਰਤ ਪੋਰਟਲ ਅਧੀਨ ਵਿਿਜਲੈਂਸ ਜਾਗਰੁਕਤਾ ਹਫਤਾ 17 ਜਨਵਰੀ ਤੋਂ 25 ਜਨਵਰੀ, 2025 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦੀ ੪ੁਰੂਆਤ ਸH ਲਖਵਿੰਦਰ ਸਿੰਘ ਢਿੱਲੋਂ, ਜਿਲ੍ਹਾ ਯੂਥ ਅਫਸਰ ਅਤੇ ਲੇਖਾ ਅਤੇ ਪ੍ਰੋਗਰਾਮ ਅਫਸਰ, ਸH ਮਨਜੀਤ ਸਿੰਘ ਭੁੱਲਰ ਦੀ ਦੇਖ-ਰੇਖ ਹੇਠ ਕੰਮਿਆਣਾ ਚੌਂਕ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਯੂਥ ਕਲੱਬਾਂ ਦੇ ਵਲੰਟੀਅਰਾਂ ਵੱਲੋਂ ਭਾਗ ਲਿਆ ਗਿਆ। ਵਲੰਟੀਅਰਾਂ ੯ ਟਰੈਫਿਕ ਨਿਯਮਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਤਾਂ ਜੋ ਧੰੁਦ ਅਤੇ ਵੱਧ ਰਹੇ ਟਰੈਫਿਕ ਕਾਰਣ ਹੋ ਰਹੀਆਂ ਦੁਰਘਟਨਾਵਾਂ ੯ ਨੱਥ ਪਾਈ ਜਾ ਸਕੇ। ਵਲੰਟੀਅਰਾਂ ੯ ਇਸ ਸੰਬੰਧੀ ਢੁੱਕਵੀਂ ਟਰੇਨਿੰਗ ਦਿੱਤੀ ਗਈ ਤਾਂ ਜੋ ਉਹ ਅੱਗੇ ਜਾ ਕੇ ਪਿੰਡਾਂ ਅਤੇ ੪ਹਿਰਾਂ ਵਿੱਚ ਆਮ ਲੋਕਾਂ ਵਿੱਚ ਜਾਗਰੁਕਤਾ ਪੈਦਾ ਹੋਵੇ।
ਮਾਨਯੋਗ ਐਸHਐਸHਪੀH ਫਰੀਦਕੋਟ ੪੍ਰੀਮਤੀ ਪ੍ਰਗਿਆ ਜੈਨ ਜੀ ਅਤੇ ਪੁਲਿਸ ਵਿਭਾਗ ਵੱਲੋਂ ਨਹਿਰੂ ਯੁਵਾ ਕੇਂਦਰ ੯ ਪੂਰਾ ਸਹਿਯੋਗ ਪ੍ਰਾਪਤ ਹੋ ਰਿਹਾ ਹੈ। ਇਸ ਅਵਸਰ ਤੇ ਏਕ ਨੂਰ ਯੂਥ ਸਪੋਰਟਸ ਕਲੱਬ ਦੇ ਪ੍ਰਧਾਨ ਜਸਪਾਲ ਸਿੰਘ (ਬਾਜ), ਸੁਖਵੰਤ ਸਿੰਘ ਮੰਨੂ, ਯਾਦਵਿੰਦਰ ਸਿੰਘ (ਜਾਦੂ), ਜ੪ਨਦੀਪ ਸਿੰਘ, ਨੌਜਵਾਨ ਵੈਲਫੇਅਰ ਕਲੱਬ ਦੇ ਪ੍ਰਧਾਨ ਜਸਕਰਨ ਸਿੰਘ ਪਰਮਾਰ, ਗੁਰਪ੍ਰੀਤ ਸਿੰਘ ਕਿਲ੍ਹਾ ਨੌ, ਰਣਜੀਤ ਕੁਮਾਰ, ਜਸਵੀਰ ਸਿੰਘ ਅਰਾਈਆਂ ਵਾਲਾ ਅਤੇ ਹੋਰ ਯੂਥ ਕਲੱਬਾਂ ਦੇ ਵਲੰਅੀਅਰਾਂ ਵੱਲੋਂ ਸਹਿਯੋਗ ਦਿੱਤਾ ਗਿਆ। ਇਸ ਮੌਕੇ ਤੇ ਵਲੰਟੀਅਰਾਂ ੯ ਟੀ-੪ਰਟ ਅਤੇ ਕੈਪ ਵੀ ਵੰਡੀਆਂ ਗਈਆਂ।