F News Punjab Channel

F News Punjab Channel ਤੁਹਾਡਾ ਵਿਸ਼ਵਾਸ਼ - ਸਾਡੀ ਤਾਕਤ ਤੁਹਾਡਾ ਵਿਸ਼ਵਾਸ਼ ਹੀ ਸਾਡੀ ਤਾਕਤ ਹੈ।। ਇਹ ਤੁਹਾਡਾ ਆਪਣਾ ਚੈਨਲ ਹੈ।। ਇਸਨੂੰ ਸਾਰੇ ਵੀਰ ਵੱਧ ਤੋਂ ਵੱਧ ਯਾਰਾਂ,ਦੋਸਤਾਂ ਸਕੇ ਸਬੰਧੀਆਂ ਵਿਚ ਸ਼ੇਅਰ ਜਰੂਰ ਕਰੋ
(8)

ਵਾਰਸ ਪੰਜਾਬ ਪਾਰਟੀ ਨੇ 5 ਨਵੇਂ ਹਲਕਾ ਇੰਚਾਰਜਾਂ ਦਾ ਕਰਤਾ ਐਲਾਨ।।5 ਮੈਂਬਰੀ ਬੋਰਡ ਨੇ ਲਾਏ ਨਵੇਂ ਹਲਕਾ ਇੰਚਾਰਜ।।ਵਾਰਸ ਪੰਜਾਬ ਪਾਰਟੀ ਨੇ ਕੀਤਾ ਸ...
12/08/2026

ਵਾਰਸ ਪੰਜਾਬ ਪਾਰਟੀ ਨੇ 5 ਨਵੇਂ ਹਲਕਾ ਇੰਚਾਰਜਾਂ ਦਾ ਕਰਤਾ ਐਲਾਨ।।5 ਮੈਂਬਰੀ ਬੋਰਡ ਨੇ ਲਾਏ ਨਵੇਂ ਹਲਕਾ ਇੰਚਾਰਜ।।ਵਾਰਸ ਪੰਜਾਬ ਪਾਰਟੀ ਨੇ ਕੀਤਾ ਸਾਫ ਹਲਕਾ ਇੰਚਾਰਜ ਹੀ 27 'ਚ ਲੜਨਗੇ ਚੋਣ ।।ਹਲਕਾ ਕੋਟਕਪੂਰਾ ਤੋਂ ਰਛਪਾਲ ਸਿੰਘ ਸ਼ੋਸ਼ਨ ਨੂੰ ਸੌਪੀ ਜੁੰਮੇਵਾਰੀ

ਸੁਖਬੀਰ ਬਾਦਲ ਵੱਲੋਂ ਫਰੀਦਕੋਟ ਦੇ ਜੁਝਾਰੂ ਆਗੂਆਂ ਨੂੰ ਪਾਰਟੀ 'ਚ ਦਿੱਤੀਆਂ ਵੱਡੀਆਂ ਜੁੰਮੇਵਾਰੀਆਂ।।ਲਛਮਣ ਸਿੰਘ ਬਰਾੜ ਗੌਲੇਵਾਲਾ ਅਤੇ ਪਰਮਜੀਤ ਸਿ...
12/08/2026

ਸੁਖਬੀਰ ਬਾਦਲ ਵੱਲੋਂ ਫਰੀਦਕੋਟ ਦੇ ਜੁਝਾਰੂ ਆਗੂਆਂ ਨੂੰ ਪਾਰਟੀ 'ਚ ਦਿੱਤੀਆਂ ਵੱਡੀਆਂ ਜੁੰਮੇਵਾਰੀਆਂ।।ਲਛਮਣ ਸਿੰਘ ਬਰਾੜ ਗੌਲੇਵਾਲਾ ਅਤੇ ਪਰਮਜੀਤ ਸਿੰਘ ਝੋਟੀ ਵਾਲਾ ਨੂੰ ਲਾਇਆ ਪੀ.ਏ.ਸੀ ਮੈਂਬਰ।।ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਅਤੇ ਹਲਕਾ ਇੰਚਾਰਜ ਬੰਟੀ ਰੋਮਾਣਾ ਦਾ ਕੀਤਾ ਧੰਨਵਾਦ।।ਆਗੂਆਂ ਨੇ ਵਿਸ਼ਵਾਸ਼ ਦਵਾਇਆ ਕੇ ਉਹ ਦਿੱਤੀ ਜੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ

ਮਾਝੇ ਤੇ ਮਾਲਵੇ ਤੋਂ ਬਾਦ ਵਾਰਸ ਪੰਜਾਬ ਨੇ ਅੱਜ ਦੁਆਬੇ 'ਚ ਗੱਡੇ ਝੰਡੇ।।ਅੱਜ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਹਰਪ੍ਰੀਤ ਕੌਰ ਦੀ ਅਗਵਾਈ 'ਚ ਸੈਂਕੜੇ...
12/08/2026

ਮਾਝੇ ਤੇ ਮਾਲਵੇ ਤੋਂ ਬਾਦ ਵਾਰਸ ਪੰਜਾਬ ਨੇ ਅੱਜ ਦੁਆਬੇ 'ਚ ਗੱਡੇ ਝੰਡੇ।।ਅੱਜ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਹਰਪ੍ਰੀਤ ਕੌਰ ਦੀ ਅਗਵਾਈ 'ਚ ਸੈਂਕੜੇ ਲੋਕਾਂ ਨੇ ਵਾਰਸ ਪੰਜਾਬ ਪਾਰਟੀ 'ਚ ਕੀਤੀ ਸ਼ਮੂਲੀਅਤ।।ਮਾਝੇ ਅਤੇ ਮਾਲਵੇ ਤੋਂ ਬਾਅਦ ਹੁਣ ਦੁਆਬੇ ਦੀ ਧਰਤੀ 'ਤੇ ਵੀ ਵਾਰਸ ਪੰਜਾਬ ਪਾਰਟੀ ਪ੍ਰਤੀ ਨੌਜਵਾਨਾਂ ਦਾ ਉਤਸ਼ਾਹ ਤੇ ਜੋਸ਼ ਦੇਖਣ ਵਾਲਾ ਸੀ

ਅਕਾਲੀਂ ਦਲ਼ ਵਾਰਸ ਪੰਜਾਬ ਨੇ 2 ਹੋਰ ਸੀਟਾਂ ਦਾ ਗੱਜਵੱਜ ਕੇ ਕੀਤਾ ਐਲਾਨ।।ਦਲਜੀਤ ਕਲਸੀ ਨੂੰ ਅਜਨਾਲੇ ਤੋ ਅਤੇ ਭਾਈ ਗੁਰਮੀਤ ਬੁੱਕਣਵਾਲਾ ਨੂੰ ਮੋਗੇ ਤ...
12/08/2026

ਅਕਾਲੀਂ ਦਲ਼ ਵਾਰਸ ਪੰਜਾਬ ਨੇ 2 ਹੋਰ ਸੀਟਾਂ ਦਾ ਗੱਜਵੱਜ ਕੇ ਕੀਤਾ ਐਲਾਨ।।ਦਲਜੀਤ ਕਲਸੀ ਨੂੰ ਅਜਨਾਲੇ ਤੋ ਅਤੇ ਭਾਈ ਗੁਰਮੀਤ ਬੁੱਕਣਵਾਲਾ ਨੂੰ ਮੋਗੇ ਤੋਂ ਵਾਰਸ ਪੰਜਾਬ ਨੇ ਐਲਾਨਿਆ ਉਮੀਦਵਾਰ।।ਪਿਛਲੇ ਦਿਨੀਂ ਭਾਈ ਕੇਹਰ ਸਿੰਘ ਦੇ ਪਰਿਵਾਰ 'ਚੋ ਪਹਿਲੀ ਟਿਕਟ ਦਾ ਹੋਇਆ ਸੀ ਐਲਾਨ

12/08/2026

ਪਹਿਲਾ ਮੈਨੀਫੈਸਟੋ 'ਚ ਲਿਖੇ ਹੀ ਰਹਿ ਜਾਂਦੇ ਸੀ ਕੰਮ,ਬੀਬੀ ਕਹਿੰਦੀ ਕੰਮ ਦੱਸੋ ਜਿਹੜਾ ਕਿਹਾ ਹੋਵੇ ਤੇ CM ਮਾਨ ਨੇ ਨਾ ਕੀਤਾ ਹੋਵੇ।ਐਤਕੀ ਤਾਂ ਜਿਹੜ੍ਹੇ ਕਹੇ ਨੀ ਉਹ ਵੀ ਚੱਕਤੇ ਕੰਮ

ਕਬੱਡੀ ਦੇ ਨਾਮੀ ਖਿਡਾਰੀ ਗੁਰਜੀਤ ਤੂਤ ਦਾ ਉਨ੍ਹਾਂ ਦੇ ਜੱਦੀ ਪਿੰਡ ਤੂਤ 'ਚ ਅੱਜ ਹੋਇਆ ਸੰਸਕਾਰ।।ਗੁਰਪ੍ਰੀਤ ਸੇਖੋ ਮੁੱਦਕੀ ਨੇ ਪ੍ਰੀਵਾਰ ਨਾਲ ਪਹੁੰਚ...
12/08/2026

ਕਬੱਡੀ ਦੇ ਨਾਮੀ ਖਿਡਾਰੀ ਗੁਰਜੀਤ ਤੂਤ ਦਾ ਉਨ੍ਹਾਂ ਦੇ ਜੱਦੀ ਪਿੰਡ ਤੂਤ 'ਚ ਅੱਜ ਹੋਇਆ ਸੰਸਕਾਰ।।ਗੁਰਪ੍ਰੀਤ ਸੇਖੋ ਮੁੱਦਕੀ ਨੇ ਪ੍ਰੀਵਾਰ ਨਾਲ ਪਹੁੰਚ ਕੇ ਕੀਤਾ ਦੁੱਖ ਸਾਂਝਾ।।ਗੁਰਪ੍ਰੀਤ ਸੇਖੋ ਨੇ ਕਿਹਾ ਕਿ ਗੁਰਜੀਤ ਤੂਤ ਦੇ ਜਾਣ ਨਾਲ ਪਰਿਵਾਰ ਹੀ ਨਹੀਂ ਬਲਕਿ ਕਬੱਡੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ।।ਸੇਖੋ ਨੇ ਕਿਹਾ ਮੈਂ ਜਿੰਨੇ ਜੋਗਾ ਪਰਿਵਾਰ ਨਾਲ ਪਹਿਲਾ ਵੀ ਖੜਾ ਸੀ ਅਤੇ ਅੱਗੇ ਤੋਂ ਵੀ ਖੜਾ ਰਹਾਂਗਾ

12/08/2026

ਅੱਜ ਮਲੇਰਕੋਟਲਾ 'ਚ CM ਮਾਨ ਨੇ ਮਾਰੀ ਦਹਾੜ।।ਸੁਖਬੀਰ ਸਿਆ ਬਹੁਤ ਹੋ ਗਿਆ,ਸਮਝਾ ਦੇਈ ਆਪਣੇ ਸਾਲੇ ਨੂੰ ਵੀ।।ਹੁਣ ਤਿਆਰੀ ਵੱਟੋ ਜਾਣ ਦੀ।।ਇੰਨਾ ਮਗਰ ਜੁੱਤੀਆਂ ਖਸਾਉਣ ਦਾ ਕੋਈਂ ਫਾਇਦਾ ਨੀ,ਇੰਨਾ ਦਾ ਮੂੰਹੋ ਮੇਰੀ ਲਈ ਇੱਕੋ ਗੱਲ ਨਿਕਲਦੀ ਏ

ਹਰਜੋਤ ਬੈੰਸ ਮੈਨੂੰ ਕਹਿੰਦਾ ਪੁੱਤ,ਮੈਂ ਕਿਹਾ ਤੇਨੂੰ ਸ਼ਰਮ ਆਉਣੀ ਚਾਹੀਦੀ ਏ,ਮੈਂ ਤੇਰੇ ਪਿਉ ਦੀ ਉਮਰ ਦਾ ਆ।।ਘਰ ਵੀ ਐ ਕਹਿਣਾ।।ਮੈਨੂੰ ਖਾਸ ਬੰਦੇ ਨੇ...
12/08/2026

ਹਰਜੋਤ ਬੈੰਸ ਮੈਨੂੰ ਕਹਿੰਦਾ ਪੁੱਤ,ਮੈਂ ਕਿਹਾ ਤੇਨੂੰ ਸ਼ਰਮ ਆਉਣੀ ਚਾਹੀਦੀ ਏ,ਮੈਂ ਤੇਰੇ ਪਿਉ ਦੀ ਉਮਰ ਦਾ ਆ।।ਘਰ ਵੀ ਐ ਕਹਿਣਾ।।ਮੈਨੂੰ ਖਾਸ ਬੰਦੇ ਨੇ ਦੱਸਿਆ,ਬੈੰਸ ਤਾਂ ਆਪਣੇ ਪਿਤਾ ਨੂੰ ਵੀ ਮਿਸਟਰ ਬੈੰਸ ਕਹਿੰਦਾ।।ਮੈਂ ਇਹਨੂੰ ਵਿਧਾਨ ਸਭਾ 'ਚ ਵੀ ਕਿਹਾ।।ਤੇਰੇ ਕੋਲ ਦੁੱਕੀ ਸੰਸਕਾਰ ਨੀ।।ਸੁਖਪਾਲ ਖਹਿਰਾ ਦਾ ਹਰਜੋਤ ਬੈੰਸ ਤੇ ਚੜਿਆ ਪਾਰਾ

12/08/2026

ਭਾਈ ਹਵਾਰਾ ਦੀ ਪੈਰੋਲ਼ ਜਲਦੀ ਕਰਵਾਉਣ ਲਈ CM ਮਾਨ ਪਹੁੰਚੇ ਰਾਜਪਾਲ ਕੋਲ।।ਕੀਤੀ ਪੈਰੋਲ਼ ਲਈ ਡੱਟਵੀ ਹਿਮਾਇਤ।।ਕਿਹਾ: ਭਾਈ ਹਵਾਰਾ ਜਲਦੀ ਬੈਠੇ ਹੋਣਗੇ ਆਪਣੀ ਮਾਂ ਕੋਲ।।ਮੈਂ ਰਾਜਪਾਲ ਨੂੰ ਕਿਹਾ ਕੋਈਂ ਕਾਗਜ਼ਾਤ ਚਾਹੁੰਦਾ ਦੱਸੋ ਮੈਨੂੰ ਸਾਰੇ ਪੂਰੇ ਕਰਵਾਵਾਂਗੇ, ਪਰ ਜਲਦੀ ਕਰਵਾਉ ਪੈਰੋਲ਼,ਮਾਂ ਨੂੰ ਪੁੱਤ ਨਾਲ ਮਿਲਣ ਦੀ ਤਾਂਘ

ਹੁਣੇ ਹੁਣੇ ਭਾਈ ਜਗਤਾਰ ਹਵਾਰਾ ਦੀ ਪੈਰੋਲ ਨੂੰ ਲੈ ਕੇ ਮੁੱਖ ਮੰਤਰੀ ਮਿਲੇ ਰਾਜਪਾਲ ਨੂੰ।।ਰਾਜਪਾਲ ਨੇ ਦਿੱਤਾ ਭਰੋਸਾ,10 ਦਿਨਾਂ ਦੀ ਮੰਗੀ ਪੈਰੋਲ।।ਮ...
12/08/2026

ਹੁਣੇ ਹੁਣੇ ਭਾਈ ਜਗਤਾਰ ਹਵਾਰਾ ਦੀ ਪੈਰੋਲ ਨੂੰ ਲੈ ਕੇ ਮੁੱਖ ਮੰਤਰੀ ਮਿਲੇ ਰਾਜਪਾਲ ਨੂੰ।।ਰਾਜਪਾਲ ਨੇ ਦਿੱਤਾ ਭਰੋਸਾ,10 ਦਿਨਾਂ ਦੀ ਮੰਗੀ ਪੈਰੋਲ।।ਮਾਨ ਸਰਕਾਰ ਨੇ ਲਾਅ ਐਂਡ ਆਰਡਰ ਦੀ ਦਿੱਤੀ ਗਾਰੰਟੀ।।ਕਿਹਾ:ਆਪਣੇ ਪੁੱਤ ਨੂੰ ਮਿਲਣ ਲਈ 31 ਸਾਲਾਂ ਤੋਂ ਮਾਂ ਨੂੰ ਤਾਂਘ।।ਮਨੁੱਖਤਾ ਦੇ ਅਧਾਰ ਤੇ ਉਨ੍ਹਾਂ ਨੂੰ ਦਿੱਤੀ ਜਾਵੇ ਪੈਰੋਲ਼ : CM ਮਾਨ

Address

Faridkot
151203

Alerts

Be the first to know and let us send you an email when F News Punjab Channel posts news and promotions. Your email address will not be used for any other purpose, and you can unsubscribe at any time.

Contact The Business

Send a message to F News Punjab Channel:

Shortcuts

Share