Baljinder jhariwala

Baljinder jhariwala ਸਤਿ ਸ਼੍ਰੀ ਅਕਾਲ ਜੀ
ਸਾਡੇ Page ਤੇ ਆਉਣ ਲਈ ਤੁਹਾਡਾ ਧੰਨਵਾਦ ਜੀ 🙏 ਵੀਡਿਓ ਕਿਵੇਂ ਦੀਆਂ ਲਗਦੀਆਂ ਹੁੰਦੀਆਂ ਆਪਣੀ ਰਾਏ ਜ਼ਰੂਰ ਸਾਂਝੀ ਕਰਨਾ 🙏
(1)

13/08/2026

ਘਰ ਨੂੰ ਰੰਗ ਕਰਵਾਉਣ ਤੋਂ ਪਹਿਲਾਂ ਇਹ ਕੰਮ ਜ਼ਰੂਰ ਕਰਲੋ 👇🏘️

12/08/2026

ਅਜੇ ਵੀ ਮੌਕਾ ਨੌਜਵਾਨੋ ਸਾਂਭ ਲਓ ਆਪਣੇ ਆਪ ਨੂੰ, ਨਸ਼ੇ ਦਾ ਅੰਤ ਬਹੁਤ ਮਾੜਾ ।

11/08/2026

ਇੱਕ ਵਾਰ ਤੇ ਤੁਸੀਂ ਵੀ ਪੇਂਟ ਦਾ ਭੁਲੇਖਾ ਖਾਓਗੇ , ਪਰ ਇਹ ਪੇਂਟ ਨਹੀ ਕੀਤਾ 👇🏘️

10/08/2026

ਘਰ ਬਣਾਉਣ ਲੱਗੇ ਆਪਾਂ ਖ਼ਰਚਾ ਕਿਵੇਂ ਘੱਟ ਕਰ ਸਕਦੇ ਹਾਂ 👇🏻

14 ਫੁੱਟ ਗੇਟ ਲਗਾ ਰਹੇ ਹਾਂ ਜੀ ਟਰਾਲੀ ਟਰੈਕਟਰ ਜਾਂ ਹੋਰ ਖੇਤੀ ਸੰਦ ਲਈ ਠੀਕ ਹੈ ਜੀ ? ਅੱਗੇ ਗਲੀ 22 ਫੁੱਟ ਚੌੜੀ ਹੈ। 🏠❤️
10/08/2026

14 ਫੁੱਟ ਗੇਟ ਲਗਾ ਰਹੇ ਹਾਂ ਜੀ ਟਰਾਲੀ ਟਰੈਕਟਰ ਜਾਂ ਹੋਰ ਖੇਤੀ ਸੰਦ ਲਈ ਠੀਕ ਹੈ ਜੀ ? ਅੱਗੇ ਗਲੀ 22 ਫੁੱਟ ਚੌੜੀ ਹੈ। 🏠❤️

ਬਾਹਰ ਵੇਹੜੇ ਵਿੱਚ ਇੰਟਰ ਲਾਕ ਟਾਈਲ ਸਹੀ ਰਹਿੰਦੀ ਜਾਂ ਭੱਠੇ ਵਾਲੀ ਟਾਈਲ , ਜ਼ਰੂਰ ਆਪਣੇ ਵਿਚਾਰ ਦਸਣਾ ਜੀ ਧੰਨਵਾਦ 🙏 🏘️
10/08/2026

ਬਾਹਰ ਵੇਹੜੇ ਵਿੱਚ ਇੰਟਰ ਲਾਕ ਟਾਈਲ ਸਹੀ ਰਹਿੰਦੀ ਜਾਂ ਭੱਠੇ ਵਾਲੀ ਟਾਈਲ , ਜ਼ਰੂਰ ਆਪਣੇ ਵਿਚਾਰ ਦਸਣਾ ਜੀ ਧੰਨਵਾਦ 🙏 🏘️

09/08/2026

ਇੰਨਾ ਲੰਬਾ ਰੈਂਪ ਕਿਓ ਬਣਾਉਣਾ ਪਿਆ 🏘️❤️

ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ cmnt ਕਿਤੇ, ਆਪਾਂ 4 ਫੁਟ ਢਾਲ ਚ ਬਣਾ ਦਿੱਤਾ ਰੈਂਪ 🙏🏠
08/08/2026

ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ cmnt ਕਿਤੇ, ਆਪਾਂ 4 ਫੁਟ ਢਾਲ ਚ ਬਣਾ ਦਿੱਤਾ ਰੈਂਪ 🙏🏠

07/08/2026

ਪਹਿਲਾਂ ਲਾਲ ਰੋੜੀ ਸਮਝ ਬਾਹਰ ਸੁੱਟ ਦਿੱਤੇ ਹੁਣ ਵਿੱਚੋ ਲੱਭ ਲੱਭ ਪਾਸੇ ਕਰੀ ਜਾ ਰਹੇ 😂🏘️

Address

Faridkot
151203

Telephone

+919888577012

Website

Alerts

Be the first to know and let us send you an email when Baljinder jhariwala posts news and promotions. Your email address will not be used for any other purpose, and you can unsubscribe at any time.

Contact The Business

Send a message to Baljinder jhariwala:

Shortcuts

Share