Bharti Lok ਭਾਰਤੀ ਲੋਕ

Bharti Lok ਭਾਰਤੀ ਲੋਕ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਹੱਕਾਂ ਲਈ ਜੂਝਦੇ ਰਹਿਣਾ ਹੀ ਸਾਡਾ ਕਰਮ ਅਤੇ ਧਰਮ ਹੈ

25/08/2025

ਪਿੰਡ ਵਾਸੀਆਂ ਤੇ ਨੌਜਵਾਨਾਂ ਦਾ ਨੇਕ ਉਪਰਾਲਾ
ਹੜ ਪ੍ਰਭਾਵਿਤ ਇਲਾਕਿਆਂ ਲਈ ਵਰਦੇ ਮੀਂਹ ਵਿੱਚ ਚੱਲ ਪਏ ਤੂੜੀ ਤੇ ਹਰੇ ਚਾਰੇ ਦੇ ਟਰਾਲੇ ਭਰਕੇ

01/08/2025

ਪ੍ਰਵਾਸੀ ਦੀਆਂ ਗੱਲਾਂ ਸੁਣ ਰਹਿ ਜਾਓਗੇ ਹੈਰਾਨ
ਅੱਜ ਵੀ ਬਾਦਲਾਂ ਦੇ ਰਾਜ ਨੂੰ ਕਰਦਾ ਯਾਦ, 2027 ਬਾਰੇ ਦੇਖੋ ਕੀ ਕਰ ਰਿਹਾ ਭਿਵੱਖ ਬਾਣੀ
ਬੋਲਣ ਲੱਗਾ ਪੰਜਾਬੀ,ਪੰਜਾਬ ਹੀ ਕਨੇਡਾ ਦੱਸ ਰਿਹਾ
Bharti Lok ਭਾਰਤੀ ਲੋਕ

30/07/2025

ਟਰੱਕ ਮਾਲਕ ਵੱਲੋਂ ਟਰੱਕ ਡਰਾਈਵਰਾਂ ਦੀ ਬੇਰਹਿਮੀ ਨਾਲ ਕੁੱਟ-ਮਾਰ ਤੋਂ ਡਰਾਈਵਰਾਂ ਨੇ ਨਸ਼ੀ-ਲਾ ਪਦਾਰਥ ਖਾਕੇ ਕੀਤੀ ਆਤ-ਮਹੱ-ਤਿਆ
ਧੀ ਰੋ ਰੋ ਮੰਗ ਰਹੀ ਇਨਸਾਫ਼

28/07/2025

28 ਜੁਲਾਈ 1914 ਨੂੰ ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ।
Bharti Lok ਭਾਰਤੀ ਲੋਕ

28/07/2025

ਅੱਜ ਦੇ ਦਿਨ ਮਿਤੀ 28 ਜੁਲਾਈ 1979 ਨੂੰ ਚੌਧਰੀ ਚਰਨ ਸਿੰਘ ਜੀ ਭਾਰਤ ਦੇ ਪੰਜਵੇਂ ਪ੍ਰਧਾਨ ਮੰਤਰੀ ਬਣੇ ਸਨ।
Bharti Lok ਭਾਰਤੀ ਲੋਕ

21/07/2025

ਅੱਜ ਦੇ ਦਿਨ ਮਿਤੀ 21 ਜੁਲਾਈ 1962 ਨੂੰ ਭਾਰਤ ਅਤੇ ਚੀਨ ਵਿਚਕਾਰ ਲੜਾਈ ਲੱਗੀ ਸੀ
Bharti Lok ਭਾਰਤੀ ਲੋਕ

Address

Faridkot

Website

Alerts

Be the first to know and let us send you an email when Bharti Lok ਭਾਰਤੀ ਲੋਕ posts news and promotions. Your email address will not be used for any other purpose, and you can unsubscribe at any time.

Share