Harjinder Singh Romana

Harjinder Singh Romana Proud To be Sikh
ਗੱਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ
ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਰੋਜੀ ਰੋਟੀ ਸਿੰਗਾਪੁਰ🇸🇬

ਸਿੰਗਾਪੁਰ ਸੋਹਣੀ ਪੱਗ ਸਜਾਉਣ ਲਈ ਸੰਪਰਕ ਕਰੋ 📞 8761 9202
14/08/2026

ਸਿੰਗਾਪੁਰ ਸੋਹਣੀ ਪੱਗ ਸਜਾਉਣ ਲਈ ਸੰਪਰਕ ਕਰੋ
📞 8761 9202

07/08/2026

ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ....
#ਸ਼ਹੀਦੀ ゚

07/08/2026

ਬੰਦੇ ਦੇ ਹੱਥਾਂ ਵਰਗਾ ਕੋਈ ਹਥਿਆਰ ਨੀ ਬਣਿਆ ਐਨਾ ਕੁਝ ਬਣ ਗਿਆ ਪਰ ਕੁਦਰਤ ਤੋਂ ਪਾਰ ਨੀ ਬਣਿਆ.....
#ਕੁਦਰਤ

03/08/2026

ਸੁਣਿਓ ਭੁਝੰਗੀ ਦੀ ਕਵੀਸ਼ਰੀ

27/07/2026

ਪੰਜਾਬ ਚ ਪੇਪਰ ਲੀਕ ਹੋਣ ਦੇ ਮੁੱਦੇ 'ਤੇ CJP ਆਗੂ ਦੀ ਫਿਰ ਤੋਂ ਚੁੱਪੀ; ਪੱਤਰਕਾਰ ਪੰਜਾਬ ਵਿੱਚ ਪੇਪਰ ਲੀਕ ਘੁਟਾਲੇ ਬਾਰੇ ਸਵਾਲ ਪੁੱਛਦੇ ਰਹੇ।

23/07/2026

ਪੰਜਾਬ ਬਚਾਓ ਫੇਰ ਹੋਰ ਕਿਤੇ ਜਾਓ...... ਜੇਕਰ ਸਹਿਮਤ ਹੋ ਤਾਂ ਸ਼ੇਅਰ ਜਰੂਰ ਕਰਿਓ 🙏

20/07/2026

ਸੁਣਿਓ ਜ਼ਰਾ ਪਿਓ ਧੀ ਦੀ ਕਵੀਸ਼ਰੀ
#ਗੁਰੂਗੋਬਿੰਦਸਿੰਘਜੀ

17/07/2026

ਇਹ ਚਵਲ ਕਿੱਥੇ ਆਇਆ ਸੀ??
ਇਹਦੇ ਪਿੱਛੇ ਕਿਉਂ ਨਹੀਂ ਪਏ ਲੋਕ?

12/07/2026

ਬੁੱਚੜ ਦੇ ਪੋਤੇ ਨੂੰ ਜਵਾਬ ਸੁਣ ਲਵੇ ਕੰਨ ਖੋਲ੍ਹ ਕੇ....

ਓਸ ਸਮੇਂ ਦੀ ਸਰਕਾਰ ਵੱਲੋਂ ਉਮਰ 18-30 ਦੇ ਨੌਜਵਾਨ ਪਤਾ ਹੀ ਨਹੀਂ ਕਿੰਨੇ ਸਿੱਖ ਨੌਜਵਾਨ ਮਾਰੇ ਗਏ 1984ਤੋਂ ਲੈਕੇ 1995-96 ਤੱਕ ਪੰਜਾਬ ਦਾ ਬਹੁਤ ...
11/07/2026

ਓਸ ਸਮੇਂ ਦੀ ਸਰਕਾਰ ਵੱਲੋਂ ਉਮਰ 18-30 ਦੇ ਨੌਜਵਾਨ ਪਤਾ ਹੀ ਨਹੀਂ ਕਿੰਨੇ ਸਿੱਖ ਨੌਜਵਾਨ ਮਾਰੇ ਗਏ 1984ਤੋਂ ਲੈਕੇ 1995-96 ਤੱਕ ਪੰਜਾਬ ਦਾ ਬਹੁਤ ਲਹੂ ਡੁੱਲਿਆ ਓਦੋਂ ਬੁੱਚੜਾਂ ਦੀ ਸਰਕਾਰ ਸੀ ਅਤੇ ਅੱਜ ਵੀ ਬਿਲਕੁਲ ਓਸ ਤਰ੍ਹਾਂ ਹੀ ਹੈ||

Address

Faridkot

Telephone

+917527833357

Website

Alerts

Be the first to know and let us send you an email when Harjinder Singh Romana posts news and promotions. Your email address will not be used for any other purpose, and you can unsubscribe at any time.

Contact The Business

Send a message to Harjinder Singh Romana:

Shortcuts

Share

Category