Punjab 23

Punjab 23 ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਤੁਹਾਡੇ ਲਈ ਪੰਜਾਬੀ ਸੱਭਿਆਚਾਰ ,ਵਿਰਾਸਤ, ਸਿਆਸਤ, ਤੇ ਹੁਨਰ ਨਾਲ ਜੁੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਵਾਂਗੇ

01/07/2025


ਝੋਨਾ ਲਾਉਣ ਆਲੀ ਮਸ਼ੀਨ | Rice Planting Machine | Farming

01/07/2025


ਝੋਨਾ ਲਾਉਣ ਵਾਲੀ ਮਸ਼ੀਨ ਲਈਏ ਜਾਂ ਨਾ ?
'ਹੁਣ ਪੀ ਬਿਹਾਰ ਵੱਲ ਝਾਕਣ ਦੀ ਨਹੀਂ ਲੋੜ'
ਪੂਰੇ ਚਾਅ ਨਾਲ ਖੇਤੀ ਕਰਦਾ ਨੌਜਵਾਨ Dilpreet Dhillon

14/04/2025

ਪੰਜਾਬੀ ਗੱਭਰੂ ਨੂੰ Exotic Animals ਦਾ ਸ਼ੌਂਕ
ਐਨੇ ਸੋਹਣੇ ਸੱਪ, ਗੋਹ, ਚੂਹੇ, ਤੋਤੇ ਤੁਸੀਂ ਕਦੇ ਨਹੀਂ ਦੇਖੇ ਹੋਣੇ

13/04/2025

ਇੱਕ ਵਾਰੀ ਫੇਰ ਐਕਸ਼ਨ 'ਚ ਕਰਨਲ ਬਾਠ ਦੀ ਪਤਨੀ
ਪਹੁੰਚ ਗਈ SSP ਦਫ਼ਤਰ 'ਧੱਕੇਸ਼ਾਹੀ ਖਿਲਾਫ਼ ਡਟ ਕੇ ਖੜ੍ਹਾਂਗੀ'

06/04/2025

ਡੱਲੇਵਾਲ ਨੇ ਤੋੜਿਆ ਵਰਤ। SKM ਆਗੂਆਂ ਦੀਆਂ ਟਿਚਰਾਂ ਤੇ ਕੀ ਬੋਲੇ ਕਾਕਾ ਕੋਟੜਾ ?Jagjit Singh Dallewal | Punjab 23

27/03/2025

ਪੰਜਾਬੀ ਸਿਨੇਮਾ 'ਚ ਧੜੇਬੰਦੀ ਭਾਰੂ !
South ਫਿਲਮਾਂ ਦੀ ਨਕਲ ਨੂੰ ਅਸੀਂ ਤਰੱਕੀ ਸਮਝੀ ਜਾਨੇ ਆ
Interview with punjabi film actor Rabbi kandola

23/03/2025

'ਅਸੀਂ ਚੰਡੀਗੜ੍ਹ ਮੰਗਦੇ ਰਹਿ ਜਾਣਾ
ਓਧਰ ਮੋਹਾਲੀ ਵੀ ਸਾਡਾ ਨਹੀਂ ਰਹਿਣਾ'
ਪੰਜਾਬ ਤੇ ਹੋ ਰਿਹਾ Silent Attack

22/03/2025

ਰਸਤਾ ਖੁੱਲਣ ਤੇ ਰਾਹਗੀਰਾਂ 'ਚ ਖੁਸ਼ੀ
ਕਿਸਾਨਾਂ ਮਲਬੇ ਥੱਲੋਂ ਲੱਭ ਰਹੇ ਸਮਾਨ
'ਭਗਵੰਤ ਮਾਨ ਨੂੰ ਪਿੰਡ ਨੀ ਵੜਨ ਦਿੰਦੇ'

22/03/2025

ਸ਼ੰਭੂ ਤੇ ਲੰਗਰ ਆਲਾ ਟੈਂਟ ਵੀ ਕੀਤਾ ਤਬਾਹ
' ਸਾਡਾ ਸਾਰਾ ਸਮਾਨ ਚੱਕ ਕੇ ਲੈ ਗਏ '
ਸ਼ੰਭੂ ਬਾਰਡਰ ਤੇ ਮਲਬੇ 'ਚ ਤਬਦੀਲ

19/03/2025

ਰਾਤ ਨੂੰ ਘੇਰ ਲਏ ਕਿਸਾਨ। ਸ਼ੰਭੂ ਤੇ ਖਨੌਰੀ ਬਾਰਡਰ ਤੇ ਪੰਜਾਬ ਪੁਲਸ ਦੀ ਵੱਡੀ ਕਾਰਵਾਈ

16/03/2025

NSA ਖ਼ਤਮ ! ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਜਲਦ ਲਿਆਂਦਾ ਜਾਏਗਾ ਪੰਜਾਬ
ਦਿਬਰੂਗੜ ਜੇਲ੍ਹ 'ਚ 2023 ਤੋਂ ਬੰਦ ਸਿੱਖ ਨੌਜਵਾਨ

06/03/2025

ਬਿਨ੍ਹਾਂ ਪੁੱਛੇ ਕਿਸੇ ਦੀ ਫੋਟੋ ਖਿੱਚਣਾ ਅਪਰਾਧ
ਭਾਰਤ ਚ ਖਬਰਾਂ ਨਹੀਂ, ਮਸਾਲਾ ਚਲਦਾ
Canada ਦੇ ਪੱਤਰਕਾਰ ਤੋਂ ਸੁਣੋ ਸੱਚ

Address

Fatehgarh Sahib

Website

Alerts

Be the first to know and let us send you an email when Punjab 23 posts news and promotions. Your email address will not be used for any other purpose, and you can unsubscribe at any time.

Contact The Business

Send a message to Punjab 23:

Share