ਪਿੰਡ ਲਾਡਪੁਰ ਤੂਰਾਂ

03/10/2025
03/10/2025

ਮੇਰਾ ਪਿਆਰਾ ਦੋਸਤ Rajvir Jawanda, ਜਿਸ ਨਾਲ ਮੇਰੀ M.A. ਥੀਏਟਰ ਵਿੱਚ ਬੈਚਮੇਟ ਵਾਲੀ ਯਾਦ ਜੁੜੀ ਹੈ, ਅੱਜ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਹੈ।

ਉਹ ਹਮੇਸ਼ਾਂ ਸੰਗੀਤ ਲਈ ਸਮਰਪਿਤ ਰਹਿੰਦਾ ਸੀ, ਬੜੀ ਮਿਹਨਤ ਕਰਦਾ ਸੀ ਅਤੇ ਕਈ ਵਾਰੀ ਸਿਹਤ ਸਬੰਧੀ ਟਿਪਸ ਵੀ ਮੇਰੇ ਨਾਲ ਸਾਂਝੀਆਂ ਕਰਦਾ ਜਾਂ ਪੁੱਛਦਾ ਸੀ। ਉਸਦਾ ਜੋਸ਼, ਨਿਮਰਤਾ ਅਤੇ ਸੰਗੀਤ ਪ੍ਰਤੀ ਪਿਆਰ ਕਦੇ ਭੁੱਲਿਆ ਨਹੀਂ ਜਾ ਸਕਦਾ।

ਹਾਲ ਹੀ ਦੇ ਸੜਕ ਹਾਦਸੇ ਕਾਰਨ ਉਸਨੂੰ ਸਿਰ ਤੇ ਅਤੇ ਰੀੜ੍ਹ ਦੀ ਹੱਡੀ ’ਚ ਗੰਭੀਰ ਚੋਟਾਂ ਆਈਆਂ ਹਨ ਅਤੇ ਇਸ ਵੇਲੇ ਡਾਕਟਰੀ ਟੀਮ ਉਸਦੀ ਬੜੀ ਨਜ਼ਦੀਕੀ ਨਾਲ ਦੇਖਭਾਲ ਕਰ ਰਹੀ ਹੈ।

ਅਸੀਂ ਸਭ ਮਿਲ ਕੇ ਉਸਦੀ ਜਲਦੀ ਤੰਦਰੁਸਤੀ ਲਈ ਦੁਆ ਕਰੀਏ। Rajvir Jawanda ਦੀ ਹਿੰਮਤ ਅਤੇ ਉਸਦਾ ਸੰਗੀਤ ਪ੍ਰਤੀ ਪਿਆਰ ਹੀ ਉਸਦੀ ਅਸਲੀ ਤਾਕਤ ਹੈ।

ਰਾਜਵੀਰ, ਤੂੰ ਜਲਦੀ ਠੀਕ ਹੋ ਕੇ ਸਾਡੇ ਵਿਚਕਾਰ ਵਾਪਸ ਆਵੇਂ — ਤੇਰੇ ਸੁਰਾਂ ਤੇ ਤੇਰੀ ਮੁਸਕਰਾਹਟ ਦੀ ਸਾਨੂੰ ਬੇਸਬਰੀ ਨਾਲ ਉਡੀਕ ਹੈ।



— Rupinder Chaunda ✍️

03/10/2025

Swaraj 855 old vs pro tek ਦਾ ਵਾਹੀ ਤੇ ਫਸਵਾਂ ਮੁਕਾਬਲਾ ਤੇ swaraj 855 pro tek performance on harrow

Happy dushara 🙏🙏
02/10/2025

Happy dushara 🙏🙏

ਪ੍ਰਵਾਸੀ ਮਜਦੂਰਾਂ ਨੂੰ ਪੰਜਾਬ "ਚ ਜ਼ਮੀਨ ਖਰੀਦਣ ਤੇ ਲੱਗੇ ਰੋਕ !ਕੀ ਤੁਸੀਂ ਇਸ ਮੰਗ ਨਾਲ ਹੋ ਸਹਿਮਤ !ਕਮੈਂਟਾਂ ਚ ਦਿਓ ਆਪਣੀ ਰਾਇ
13/09/2025

ਪ੍ਰਵਾਸੀ ਮਜਦੂਰਾਂ ਨੂੰ ਪੰਜਾਬ "ਚ ਜ਼ਮੀਨ ਖਰੀਦਣ ਤੇ ਲੱਗੇ ਰੋਕ !
ਕੀ ਤੁਸੀਂ ਇਸ ਮੰਗ ਨਾਲ ਹੋ ਸਹਿਮਤ !
ਕਮੈਂਟਾਂ ਚ ਦਿਓ ਆਪਣੀ ਰਾਇ

13/09/2025

ਕੀ ਪੰਜਾਬ "ਚ ਜ਼ਮੀਨ ਖਰੀਦਣ ਤੇ ਰੋਕ ਲੱਗਣੀ ਚਾਹੀਦੀ ਐ ?
ਕਮੈਂਟਾਂ ਚ ਦਿਓ ਆਪਣੀ ਰਾਇ

12/09/2025

ਇਹ ਨੇ ਢਿੱਲੋਂ ਰਾਜਪਾਲ ਸਿੰਘ, ਹੋਟਲ ਵੈਨਟਰੂਜ, ਰਾਜਾਸਾਂਸੀ ਵਾਲੇ। ਇਹਨਾਂ ਦੀ ਸ਼ੁਭ ਕਰਨੀ ਬਾਰੇ ਫੋਟੋ ਚ ਪੜ ਸਕਦੇ ਹੋ!
ਵਾਹਿਗੁਰੂ ਸਦਾ ਚੜ੍ਹਦੀ ਕਲੇ ਰੱਖੇ🙏

12/09/2025

ਸਾਰਾਗੜ੍ਹੀ ਦੀ ਜੰਗ
(12 ਸਤੰਬਰ 1897)
10 ਹਜ਼ਾਰ ਅਫ਼ਗਾਨੀਆਂ ਨੂੰ ਧੂੜ ਚਟਾਉਣ ਵਾਲੇ 36ਵੀਂ ਸਿੱਖ ਰੈਜੀਮੈਂਟ ਦੇ 21 ਸਿੱਖ ਸੂਰਬੀਰਾਂ ਦੀ ਸ਼ਹਾਦਤ ਨੂੰ ਸਲਾਮ

11/09/2025
06/09/2025

ਲਾਡਪੁਰ ਤੋਂ ਛੋਟੀ ਲਾਡਪੁਰ ਆਲਾ ਪਹਾ🙏🏻🙏🏻ਗਰੀਬ ਦੇ ਮੂੰਹ ਚੋ ਕੀ ਨਿਕਲੂ ਤੁਸੀਂ ਆਪ ਹਿਸਾਬ ਲਾ ਸਕਦੇ ਓ🙏🙏

Address

ਲਾਡਪੁਰ (ਤੁਰਾਂ)
Fatehgarh Sahib
147301

Alerts

Be the first to know and let us send you an email when ਪਿੰਡ ਲਾਡਪੁਰ ਤੂਰਾਂ posts news and promotions. Your email address will not be used for any other purpose, and you can unsubscribe at any time.

Share