INDER TAPER

INDER TAPER humanity

20/11/2025

ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਪਿੰਡ ‌ਖਰੋੜ੍ਹਾ ਵਿਖੇ ਪਹੁੰਚ ਗਿਆ ਹੈ । ਵਾਹਿਗੁਰੂ ਜੀ

28/10/2025

ਧੰਨ ਧੰਨ ਬਾਬਾ ‌ਜੌਰਾਵਰ ਸਿੰਘ ਜੀ
ਧੰਨ ਧੰਨ ਬਾਬਾ ਫਤਹਿ ਸਿੰਘ ਜੀ
ਧੰਨ ਧੰਨ ਮਾਤਾ ਗੁਜਰ ਕੌਰ ਜੀ। ਵਾਹਿਗੁਰੂ ਜੀ

ਬ੍ਰਹੱਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਮਹਾਂਪੁਰਸ਼ ਹੰਸਾਲੀ ਵਾਲੇ 🙏🙏
12/10/2025

ਬ੍ਰਹੱਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਮਹਾਂਪੁਰਸ਼ ਹੰਸਾਲੀ ਵਾਲੇ 🙏🙏

ਸਾਡੇ ਪੰਜਾਬ ਦੇ ਨਾਮੀ ਗਾਇਕ ਸ. ਰਾਜਵੀਰ ਜਵੰਦਾ ਜੋ ਇੱਕ ਸੜਕ ਦੁਰਘਟਨਾ ਦਾ ਸ਼ਿਕਾਰ ਹੋਣ ਕਰਕੇ ਪਿਛਲੇ ਕਈ ਦਿਨਾਂ ਤੋਂ ਜ਼ੇਰੇ ਇਲਾਜ ਚੱਲ ਰਹੇ ਸਨ। ...
08/10/2025

ਸਾਡੇ ਪੰਜਾਬ ਦੇ ਨਾਮੀ ਗਾਇਕ ਸ. ਰਾਜਵੀਰ ਜਵੰਦਾ ਜੋ ਇੱਕ ਸੜਕ ਦੁਰਘਟਨਾ ਦਾ ਸ਼ਿਕਾਰ ਹੋਣ ਕਰਕੇ ਪਿਛਲੇ ਕਈ ਦਿਨਾਂ ਤੋਂ ਜ਼ੇਰੇ ਇਲਾਜ ਚੱਲ ਰਹੇ ਸਨ। ਉਨ੍ਹਾਂ ਦਾ ਅੱਜ ਇਸ ਫ਼ਾਨੀ ਸੰਸਾਰ ਨੂੰ ਅਲਵੀਦਾ ਆਖ ਜਾਣਾ ਬੇਹੱਦ ਦੁੱਖਦਾਈ ਹੈ।
ਇਸ ਦੁੱਖ ਦੀ ਘੜੀ ‘ਚ ਮੈਂ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ।
ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਨੌਜਵਾਨ ਪੁੱਤ ਦੇ ਚਲੇ ਜਾਣ ਦਾ ਭਾਣਾ ਮੰਨਣ ਦਾ ਬਲ਼ ਬਖਸ਼ਣ।

ਵਾਹਿਗੁਰੂ ਤੇਰਾ ਸ਼ੁਕਰ ਲੱਖ ਲੱਖ ਸ਼ੁਕਰ ਹੈ ਜੀ। ਵਾਹਿਗੁਰੂ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਜੀ।...
20/09/2025

ਵਾਹਿਗੁਰੂ ਤੇਰਾ ਸ਼ੁਕਰ ਲੱਖ ਲੱਖ ਸ਼ੁਕਰ ਹੈ ਜੀ। ਵਾਹਿਗੁਰੂ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਜੀ।...

ਆਪ ਸਭ ਨੂੰ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆ ਦੇ ਜਨਮਦਿਨ ਦੀਆ ਲੱਖ ਲੱਖ ਵਧਾਈਆਂ
10/08/2025

ਆਪ ਸਭ ਨੂੰ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆ ਦੇ ਜਨਮਦਿਨ ਦੀਆ ਲੱਖ ਲੱਖ ਵਧਾਈਆਂ

04/08/2025

ਧੰਨ ਧੰਨ ਬਾਬਾ ‌ਜੌਰਾਵਰ ਸਿੰਘ ਜੀ
ਧੰਨ ਧੰਨ ਬਾਬਾ ਫਤਹਿ ਸਿੰਘ ਜੀ
ਧੰਨ ਧੰਨ ਮਾਤਾ ਗੁਜਰ ਕੌਰ ਜੀ।...
ਸਾਰੀ ਸੰਗਤ ਵਾਹਿਗੁਰੂ ਲਿਖਕੇ ਹਾਜ਼ਰੀ ਲਗਵਾਓ ਜੀ।

ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ
03/08/2025

ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ

inder_mobilezoneAll bluetooth speaker variety available   Best brand+Best quality+Best price Sirhind -patiala road bus s...
03/08/2025

inder_mobilezone
All bluetooth speaker variety available

Best brand+Best quality+Best price
Sirhind -patiala road bus stand -kharora

Address

Fatehgarh Sahib
147104

Alerts

Be the first to know and let us send you an email when INDER TAPER posts news and promotions. Your email address will not be used for any other purpose, and you can unsubscribe at any time.

Contact The Business

Send a message to INDER TAPER:

Share