Inderpreet Singh Bakshi Journalist

Inderpreet Singh Bakshi Journalist media

28/12/2024
27/12/2024

ਸ਼੍ਰੀ ਫਤਿਹਗੜ੍ਹ ਸਾਹਿਬ : ਸ਼ਹੀਦੀ ਸਭਾ ਦੌਰਾਨ ਲਗਭਗ 30 ਲੱਖ ਸ਼ਰਧਾਲੂ ਹੋਏ ਨਤਮਸਤਕ, ਸ਼ਹੀਦੀ ਸਭਾ ਅਮਨ ਸ਼ਾਂਤੀ ਨਾਲ ਸੰਪਨ ਹੋਣ `ਤੇ ਡੀ.ਸੀ. ਸੋਨਾ ਥਿੰਦ ਤੇ ਐਸ.ਐਸ.ਪੀ. ਰਵਜੋਤ ਗਰੇਵਾਲ ਵੱਲੋਂ ਸੰਗਤਾਂ ਦਾ ਧੰਨਵਾਦ

26/12/2024

ਨਹੀਂ ਰਹੇ ਸਾਬਕਾ PM ਡਾ. ਮਨਮੋਹਨ ਸਿੰਘ
92 ਸਾਲ ਦੀ ਉਮਰ 'ਚ ਹੋਇਆ ਦੇਹਾਂਤ

ਸ਼ਹੀਦੀ ਸਭਾ ਦੌਰਾਨ ਬਿਨਾਂ ਪ੍ਰਵਾਨਗੀ ਖੂਨਦਾਨ ਕੈਂਪ ਲਗਾਉਣ ਖਿਲਾਫ ਸਖਤ ਕਦਮ ਚੁੱਕਦਿਆਂ ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਨੇ ਗੁਰਦੁਆਰਾ ਸ੍ਰੀ ਫ਼ਤਹਿ...
24/12/2024

ਸ਼ਹੀਦੀ ਸਭਾ ਦੌਰਾਨ ਬਿਨਾਂ ਪ੍ਰਵਾਨਗੀ ਖੂਨਦਾਨ ਕੈਂਪ ਲਗਾਉਣ ਖਿਲਾਫ ਸਖਤ ਕਦਮ ਚੁੱਕਦਿਆਂ ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਲੱਗੇ ਖੂਨਦਾਨ ਕੈਂਪਾਂ ਦਾ ਜ਼ਮੀਨੀ ਪੱਧਰ ਤੇ ਜਾਇਜ਼ਾ ਲਿਆ।
ਇਸ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਲੱਗੇ ਖੂਨਦਾਨ ਕੈਂਪ ਦੇ ਪ੍ਰਬੰਧਕਾਂ ਤੋਂ ਜਦੋਂ ਡਿਪਟੀ ਕਮਿਸ਼ਨਰ ਨੇ ਲੋੜੀਂਦੀਆਂ ਪ੍ਰਵਾਨਗੀਆਂ ਵਿਖਾਉਣ ਲਈ ਕਿਹਾ ਤਾਂ ਪ੍ਰਬੰਧਕ ਪ੍ਰਵਾਨਗੀਆਂ ਵਿਖਾਉਣ ਤੋਂ ਅਸਮਰੱਥ ਰਿਹੇ, ਜਿਸ ਤੇ ਡਿਪਟੀ ਕਮਿਸ਼ਨਰ ਨੇ ਮੌਕੇ ਤੇ ਹਾਜ਼ਰ ਤਹਿਸੀਲਦਾਰ ਫ਼ਤਹਿਗੜ੍ਹ ਸਾਹਿਬ, ਵਿਸ਼ਾਲ ਵਰਮਾ ਨੂੰ ਆਦੇਸ਼ ਦੇ ਕੈਂਪ ਮੌਕੇ ਤੇ ਹੀ ਬੰਦ ਕਰਵਾ ਦਿੱਤਾ।

22/12/2024

ਮਾਮਲਾ ਬੀਤੇ ਦਿਨੀਂ ਅਮਲੋਹ ਵਿਖੇ ਪੁਲਿਸ ਮੁਲਾਜਮਾਂ ਤੇ ਵਿਧਾਇਕ ਦੇ ਪੀਏ ਵਿਚਕਾਰ ਹੋਈ ਧੱਕਾ ਮੁੱਕੀ ਦੀ ਵਾਇਰਲ ਵੀਡੀਓ ਦਾ, ਪੁਲਿਸ ਮੁਲਾਜ਼ਮਾ ਤੇ ਕਾਰਵਾਈ

21/12/2024

ਮੋਹਾਲੀ ਦੇ ਪਿੰਡ ਸੋਹਾਣਾ ਵਿੱਚ ਬਹੁਮਜ਼ਿਲਾ ਇਮਾਰਤ ਡਿੱਗੀ, ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ

20/12/2024





16/12/2024

ਸ਼੍ਰੀ ਫਤਿਹਗੜ੍ਹ ਸਾਹਿਬ: ਫੇਕ ਅਸਲਾ ਦਿਖਾ ਕੇ 35 ਕੁਇੰਟਲ ਤਾਂਬਾ ਚੋਰੀ ਮਾਮਲੇ ਦੇ ਚਾਰ ਦੋਸ਼ੀ ਗ੍ਰਿਫ਼ਤਾਰਸ਼੍ਰੀ ਫਤਿਹਿਗੜ੍ਹ ਸਾਹਿਬ ਦੇ ਥਾਣਾ ਮੰ...
16/12/2024

ਸ਼੍ਰੀ ਫਤਿਹਗੜ੍ਹ ਸਾਹਿਬ: ਫੇਕ ਅਸਲਾ ਦਿਖਾ ਕੇ 35 ਕੁਇੰਟਲ ਤਾਂਬਾ ਚੋਰੀ ਮਾਮਲੇ ਦੇ ਚਾਰ ਦੋਸ਼ੀ ਗ੍ਰਿਫ਼ਤਾਰ

ਸ਼੍ਰੀ ਫਤਿਹਿਗੜ੍ਹ ਸਾਹਿਬ ਦੇ ਥਾਣਾ ਮੰਡੀ ਗੋਬਿੰਦਗੜ੍ਹ ਦੀ ਹੱਦ ਵਿੱਚ, ਚਾਰ ਕ੍ਰਿਮਿਨਲਜ਼ ਨੇ ਫੇਕ ਹਥਿਆਰ ਵਰਤ ਕੇ ਇੱਕ ਫੈਕਟਰੀ 'ਚੋਂ 35 ਕੁਇੰਟਲ ਤਾਂਬਾ ਚੋਰੀ ਕਰ ਲਿਆ। ਦੋਸ਼ੀਆਂ ਨੇ ਸਿਕਿਉਰਟੀ ਗਾਰਡ ਅਤੇ ਪੰਜ ਮਜ਼ਦੂਰਾਂ ਨੂੰ ਬੰਦੀ ਬਣਾ ਕੇ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਬਲੈਰੋ ਪਿਕਅਪ ਵਿੱਚ ਚੋਰੀ ਦਾ ਸਮਾਨ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਕੀਤਾ ਸਮਾਨ, ਵਾਹਨ ਅਤੇ ਫੇਕ ਹਥਿਆਰ ਬਰਾਮਦ ਕਰ ਲਏ।

In the jurisdiction of Mandi Gobindgarh police station, Fatehgarh Sahib, four criminals used a fake weapon to steal 35 quintals of copper from a factory. The accused held seven security guards and five laborers hostage, locking them in a room, and fled with the stolen goods in a Bolero pickup truck. Using technical and human intelligence, the police arrested the four accused and recovered the stolen copper, the vehicle used in the crime, and the fake weapon.




14/11/2024

ਜੇਕਰ ਕੋਈ ਜਰੂਰੀ ਕੰਮ ਹੋਵੇ ਤਾਂ ਹੀ ਘਰਾਂ ਚੋ ਬਾਹਰ ਨਿਕਲੋ ਧੁੰਦ ਬਹੁਤ ਹੈ

14/11/2024

ਨਗਰ ਕੀਰਤਨ ਫਤਿਹਗੜ੍ਹ ਸਾਹਿਬ ਕਰੋ ਜੀ ਦਰਸ਼ਨ ਵਾਹਿਗੁਰੂ ਜੀ

Address

Fatehgarh Sahib
140406

Telephone

+919780070881

Website

Alerts

Be the first to know and let us send you an email when Inderpreet Singh Bakshi Journalist posts news and promotions. Your email address will not be used for any other purpose, and you can unsubscribe at any time.

Contact The Business

Send a message to Inderpreet Singh Bakshi Journalist:

Share

Category