Tath Saar Tv ਤੱਥ ਸਾਰ ਟੀਵੀ

Tath Saar Tv ਤੱਥ ਸਾਰ ਟੀਵੀ Full time Social Services as a Journalist

11/10/2025
11/10/2025

ਮੰਡੀ ਗੋਬਿੰਦਗੜ੍ਹ ਦੇ ਜਿਮਖਾਨਾ ਕਲੱਬ ਦੇ ਵਿੱਚ ਤਨੀਸ਼ਾ ਜੈਨ ਅਤੇ ਨੀਤੂ ਸਿੰਘੀ ਵੱਲੋਂ ਕਰਵਾ ਚੌਥ ਦਾ ਤਿਉਹਾਰ ਮਨਾਇਆ ਗਿਆ।
ਦੇਖੋ ਤਸਵੀਰਾਂ।

Jrur suno ji
11/10/2025

Jrur suno ji

11/10/2025

ਮੰਡੀ ਗੋਬਿੰਦਗੜ੍ਹ ਨੈਸ਼ਨਲ ਹਾਈਵੇ ਸਰਵਿਸ ਰੋਡ ਦੇ ਵਿੱਚ ਹੋਣ ਜਾ ਰਿਹਾ ਹੈ ਵੱਡਾ ਸੁਧਾਰ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੇ ਦਿੱਤੀ ਜਾਣਕਾਰੀ।

11/10/2025

11/10/2025
10/10/2025

ਸਬਰ ਬਹੁਤ ਵੱਡੀ ਚੀਜ਼ ਹੈ,ਜੋ ਕਰ ਗਿਆ ਸੋ ਤਰ ਗਿਆ ਇਹ ਮੈਂ ਅੱਜ ਇੱਕ ਟਰਾਲੀ ਦੇ ਪਿੱਛੇ ਲਿਖਿਆ ਹੋਇਆ ਦੇਖਿਆ ਮੈਨੂੰ ਬਹੁਤ ਸੋਹਣਾ ਸ਼ਬਦ ਲੱਗਿਆ ਮੈਂ ਸੋਚਿਆ ਚਲੋ ਟਰਾਲੀ ਚਲਾਉਣ ਵਾਲੇ ਦਾ ਕੋਲ ਦੀ ਲੰਘਦੇ ਹੋਏ ਧੰਨਵਾਦ ਹੀ ਕਰ ਦਈਏ। ਜਦੋਂ ਮੈਂ ਟਰੈਕਟਰ ਦੇ ਕੋਲ ਦੀ ਲੰਘਿਆ ਤਾਂ ਟਰੈਕਟਰ ਚਲਾ ਰਹੇ ਭਈਏ ਦੇ ਹੱਥ ਵਿੱਚ ਬੀੜੀ ਫੜੀ ਹੋਈ ਸੀ ਉਹ ਧੂਆਂ ਛੱਡ ਰਿਹਾ ਸੀ। ਫੇਰ ਮੈਂ ਸੋਚਿਆ ਕਿ ਕਿ ਚੰਗੇ ਸ਼ਬਦ ਸਿਰਫ ਲੋਕਾਂ ਨੂੰ ਅਕਲ ਦੇਣ ਵਾਸਤੇ ਹੀ ਲਿਖੇ ਹੁੰਦੇ ਹਨ ਆਪ ਭਾਵੇਂ ਉਸ ਤੇ ਅਮਲ ਕਰੋ ਜਾਂ ਨਾ ਕਰੋ।
ਜਰਨਲਿਸਟ ਲਖਵੀਰ ਸਿੰਘ ਲੱਕੀ

ਸੰਚਿਤ ਸਿੰਗਲਾ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਅਮਲੋਹ ਦੇ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤੇ।
10/10/2025

ਸੰਚਿਤ ਸਿੰਗਲਾ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਅਮਲੋਹ ਦੇ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤੇ।

ਮੰਡੀ ਗੋਬਿੰਦਗੜ੍ਹ ਚ ਅੱਜ ਕੱਲ ਸ਼ਹਿਰ ਚ ਡੇਂਗੂ ਦਾ ਪ੍ਰਕੋਪ ਬਹੁਤ ਹੈ। ਜਿਸ ਕਰਕੇ ਅੱਜ ਵਿਨੈ ਸ਼ਰਮਾ ਵਲੋਂ ਨਸਰਾਲੀ, ਪ੍ਰਤਾਪ ਮਿੱਲ ਕੰਪਲੈਕਸ ਅਤੇ ਸ਼ਾ...
10/10/2025

ਮੰਡੀ ਗੋਬਿੰਦਗੜ੍ਹ ਚ ਅੱਜ ਕੱਲ ਸ਼ਹਿਰ ਚ ਡੇਂਗੂ ਦਾ ਪ੍ਰਕੋਪ ਬਹੁਤ ਹੈ। ਜਿਸ ਕਰਕੇ ਅੱਜ ਵਿਨੈ ਸ਼ਰਮਾ ਵਲੋਂ ਨਸਰਾਲੀ, ਪ੍ਰਤਾਪ ਮਿੱਲ ਕੰਪਲੈਕਸ ਅਤੇ ਸ਼ਾਮ ਨਗਰ ਇਲਾਕੇ ਚ ਫੋਗਿੰਗ ਕਰਵਾਈ।

10/10/2025
09/10/2025

ਭਾਰਤ ਵਿਕਾਸ ਪਰਿਸ਼ਦ ਨੇ 200 ਦੇ ਕਰੀਬ ਔਰਤਾਂ ਦੇ ਹੱਥਾਂ ਤੇ ਲਗਾਈ ਮੁਫਤ ਮਹਿੰਦੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੱਤਪਾਲ ਸਿੰਘ ਲੋਧੀ ਅਤੇ ਸ਼ਿਲਪਾ ਲੋਧੀ ਰਹੇ ਮੁੱਖ ਮਹਿਮਾਨ।

09/10/2025

ਪੰਜਾਬ ਨੂੰ ਨਜ਼ਰ ਲੱਗ ਗਈ
ਬੱਸ।
ਅੰਤਰਰਾਸ਼ਟਰੀ ਬਾਡੀ ਬਿਲਡਰ ਵਰਿੰਦਰ ਘੁੰਮਣ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ।

Address

Mandi Gobindgarh Main Bazzar
Fatehgarh Sahib
147301

Telephone

+919417472424

Website

Alerts

Be the first to know and let us send you an email when Tath Saar Tv ਤੱਥ ਸਾਰ ਟੀਵੀ posts news and promotions. Your email address will not be used for any other purpose, and you can unsubscribe at any time.

Contact The Business

Send a message to Tath Saar Tv ਤੱਥ ਸਾਰ ਟੀਵੀ:

Share

Category