News Update Daily

News Update Daily NEWS UPDATE DAILY Covers all kind of NEWS of every corner Of India. News Update Daily Group also covers international news day to day.

19/09/2026

ਕੰਗਣਵਾਲ ’ਚ ਕਥਿਤ ਨਾਜਾ/ਇਜ਼ ਉਸਾਰੀ
ਰਾਜ ਸਿੰਘ ਰਾਜਪੂਤ ਨੇ ਚੁੱਕੇ ਸਵਾਲ !
ਰੋਕ ਦੇ ਬਾਵਜੂਦ ਨਿਰਮਾਣ ਜਾਰੀ?
DC ਦੇ ਰਿਸ਼ਤੇਦਾਰ ਹੋਣ ਦਾ ਦਾਅਵਾ !

19/09/2026

ਗੁਰੂ ਨਾਨਕ ਦੇਵ ਜੀ ਦੇ ਵਿਆਹ ਸਮਾਗਮ ’ਚ
ਟਰੈਕਟਰਾਂ ਨਾਲ ਸ/ਟੰਟ ਪਏ ਭਾਰੀ !

19/09/2026

ਗੁਰੂ ਨਾਨਕ ਦੇਵ ਜੀ ਦੇ ਵਿਆਹ ਸਮਾਗਮ ’ਚ
ਟਰੈਕਟਰਾਂ ਨਾਲ ਸ/ਟੰਟ ਪਏ ਭਾਰੀ !

ਜਲੰਧਰ ਰੋਡ ’ਤੇ ਪਲ/ਟਿਆ ਟਰੈਕਟਰ
2 ਨੌਜਵਾਨ ਦੱ/ਬੇ ਟਰੈਕਟਰ ਹੇਠ !

19/09/2026

ਆਹਲੂਵਾਲ ਚੌਂਕ ਨੇੜੇ ਵਾਪ/ਰਿਆ
ਇੱਕ ਦਰ/ਦਨਾਕ ਸੜਕ ਹਾ/ਦਸਾ !

ਹਾ/ਦਸੇ ’ਚ ਨੌਜਵਾਨ ਦੀ ਹੋਈ ਮੌ/ਤ
ਪਰਿਵਾਰ ਦਾ ਰੋ-ਰੋ ਕੇ ਬੁ/ਰਾ ਹਾਲ !

ਮਤ ਕੋ ਭਰਮਿ ਭੁਲੈ ਸੰਸਾਰਿ॥ਗੁਰ ਬਿਨੁ ਕੋਇ ਨ ਉਤਰਸਿ ਪਾਰਿ ॥
19/09/2026

ਮਤ ਕੋ ਭਰਮਿ ਭੁਲੈ ਸੰਸਾਰਿ॥
ਗੁਰ ਬਿਨੁ ਕੋਇ ਨ ਉਤਰਸਿ ਪਾਰਿ ॥

18/09/2026

‘ਆਪ’ ਸਰਕਾਰ ਖ਼ਿ/ਲਾ/ਫ਼ ਕਾਂਗਰਸ ਦੀ ਪ੍ਰੈਸ ਕਾਨਫਰੰਸ
ਵਿਕਰਮ ਲੋਹੀਆ ਦੀ ਅਗਵਾਈ ’ਚ ਸਰਕਾਰ ’ਤੇ ਨਿ/ਸ਼ਾ/ਨਾ !
ਨ/ਸ਼ਾ, ਕਾਨੂੰਨ-ਵਿਵਸਥਾ ਤੇ ਮਹਿਲਾ ਸੁਰੱਖਿਆ ’ਤੇ ਸਵਾਲ
OPS, DA ਤੇ ਸਿੱਖਿਆ ਦੇ ਮੁੱਦੇ ਵੀ ਚੁੱਕੇ !

ਪੰਜਾਬ ਵਿੱਚ ਆਮ ਆਦਮੀ ਪਾਰਟੀਵੱਲੋਂ ਮਿਸ਼ਨ 2027 ਦੀ ਸ਼ੁਰੂਆਤ |
18/09/2026

ਪੰਜਾਬ ਵਿੱਚ ਆਮ ਆਦਮੀ ਪਾਰਟੀ
ਵੱਲੋਂ ਮਿਸ਼ਨ 2027 ਦੀ ਸ਼ੁਰੂਆਤ |

18/09/2026

ਸਰਹਿੰਦ ’ਚ ਟਰੱਕ ਬਾਡੀ ਵਰਕਸ਼ਾਪਾਂ ’ਤੇ ਵੱਡੀ ਕਾਰਵਾਈ
ਪੁਲਿਸ ਦੀ ਮੌਜੂਦਗੀ ’ਚ ਚੱਲਿਆ ਬੁਲਡੋਜ਼ਰ

ਅਦਾਲਤੀ ਹੁਕਮਾਂ ਮਗਰੋਂ ਪ੍ਰਸ਼ਾਸਨ ਦੀ ਕਾਰਵਾਈ
ਮੰਡੀ ਬੋਰਡ ਨੇ ਦੁਕਾਨਾਂ ਦਾ ਲਿਆ ਕ/ਬਜ਼ਾ

18/09/2026

ਅੰਮ੍ਰਿਤਸਰ ’ਚ ਨੌਜਵਾਨ ਦਾ ਗੋ/ਲੀ ਮਾਰ ਕੇ ਕ/ਤਲ
ਪੁਲਿਸ ਚੌਕੀ ਤੋਂ 50 ਕਦਮ ਦੂਰ ਵਾਰ/ਦਾਤ

ਸਬਜ਼ੀ ਲੈਣ ਨਿਕਲੇ ਸਾਹਿਲ ਗਿੱਲ ਦੀ ਮੌ/ਤ
ਮੁਲ/ਜ਼ਮਾਂ ਦੀ ਭਾਲ ’ਚ ਜੁਟੀ ਪੁਲਿਸ

Address

Near Cooperative Bank Fatehgarh Sahib
Fatehgarh Sahib
140406

Alerts

Be the first to know and let us send you an email when News Update Daily posts news and promotions. Your email address will not be used for any other purpose, and you can unsubscribe at any time.

Shortcuts

Share