ਭਾਊ ਹੁਰੀ Brother Hood

ਭਾਊ ਹੁਰੀ Brother Hood Contact information, map and directions, contact form, opening hours, services, ratings, photos, videos and announcements from ਭਾਊ ਹੁਰੀ Brother Hood, Digital creator, Abohar, Fazilka.

Creative HuB__ ਪੰਜਾਬ ਪੰਜਾਬੀ ਪੰਜਾਬੀਅਤ ਦੀਆਂ ਵਿਚਾਰਾਂ ਲਈ, ਜਾਣਕਾਰੀਆਂ ਲਈ,ਮਨੋਰੰਜਨ ਲਈ, ਮੁਦਿਆਂ ਲਈ, ਸਾਂਝਾ ਲਈ, ਫੋਲੋ FOLLOW ਜ਼ਰੂਰ ਕਰਨਾ ਜੀ।
Communication, Social issues, Creative Videos, motivational quotes and thoughts.

27/12/2024
24/12/2024

ਸਾਰੀ ਗੱਲ ਸੁਣ ਕੇ ਆਪਣੇ ਵਿਚਾਰ ਜਰੂਰ ਦਿਓ ਤੇ ਨਾਲੇ ਕਿਤੇ ਇਹ ਨਾ ਹੋਵੇ ਜਦ ਤੱਕ ਸਮਝ ਆਏ, ਉਦੋਂ ਬਹੁਤ ਦੇਰ ਹੋ ਚੁੱਕੀ ਹੋਵੇ ।।

07/12/2024

ਜੇ ਕੋਈ ਚੰਗਾ ਕੰਮ ਕਰਨ ਦੀ ਸ਼ੁਰੂਆਤ ਕਰਦਾ ਹੈ ਤਾਂ ਵਿਵਹਾਰ ਉਸ ਨਾਲ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਕੋਈ ਵੱਡੇ ਸਮਗਲਰ ਹੋਣ ।।

18/11/2024

ਅ*ਜਗਰ ਸੱ*ਪ ਨੂੰ ਫੜ ਕੇ ਲੋਕਾਂ ਦੀ ਜਾਨ ਨੂੰ ਬਚਾਇਆ ਗਿਆ।

ਬਹੁਤ ਬਹੁਤ ਸ਼ੁਭਕਾਮਨਾਵਾਂਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ
15/11/2024

ਬਹੁਤ ਬਹੁਤ ਸ਼ੁਭਕਾਮਨਾਵਾਂ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ

14/11/2024

ਇੱਕ ਤਾਂ ਜਵਾਨ ਪੁੱਤਰ ਤੁਰ ਗਿਆ ਤੇ ਉਪਰੋਂ ਪ੍ਰਸ਼ਾਸਨ ਨੇ ਵੀ ਪਿਆਰ ਨਾਲ ਗੱਲ ਨਹੀਂ ਕੀਤੀ ।।

13/11/2024

ਫੋਲੋ Follow ਕਰਕੇ ਵੀਡੀਓ ਸ਼ੇਅਰ Share ਜਰੂਰ ਕਰਨਾ.. ਮੁਗਲਾਂ ਦੀਆਂ ਕਰ*ਤੂਤਾਂ, 500 ਸਾਲ ਦਾ ਗੁੱਸਾ and june 1984 #1984

06/11/2024

ਛੋਟੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨੇ,
ਪਰ ਆਪਣੇ ਤਾਂ ਆਪਣੇ ਹੀ ਹੁੰਦੇ ਨੇ

ਸਿਆਣੇ ਕਹਿੰਦੇ ਨੇ ਜੇ ਆਪਣਾ ਮਾਰ ਕੇ ਸੁੱਟੇ ਤੇ ਛਾਵੇ ਹੁ ਸੁੱਟਦਾ।।

03/11/2024

Manukhat di sewa sab ton waddi sewa
97803-00071 82848-00071

12/09/2024
27/08/2024

ਪਾਸਟਰ ਦੀ ਕਰਤੂਤ । ਸ਼ੇਅਰ ਕਰਨਾ।

19/06/2024

ਕਲਪਨਾ ਅਤੇ ਗਿਆਨ ਸਾਨੂੰ ਖੰਭ ਦਿੰਦਾ ਹੈ ਉੱਡਣ ਲਈ,
ਉਥੇ ਤਜਰਬਾ ਜਾਂ ਅਨੁਭਵ ਸਾਨੂੰ ਜੜਾਂ ਦਿੰਦਾ ਹੈ ਧਰਤੀ ਵਿੱਚ ਖੁੱਬਣ ਲਈ।।

29/05/2023

ਉਦਾਸ ਚਿਹਰਿਆਂ ਦਾ ਲੋਕ ਬਹੁਤ ਮਤਬਲ ਕੱਢਦੇ ਨੇ,
ਝੂਠਾ ਹੀ ਸਹੀ,
ਮੁਸਕਰਾਉਂਦੇ ਰਹਿਆ ਕਰੋ
🙏✍️🙏

Address

Abohar
Fazilka

Alerts

Be the first to know and let us send you an email when ਭਾਊ ਹੁਰੀ Brother Hood posts news and promotions. Your email address will not be used for any other purpose, and you can unsubscribe at any time.

Contact The Business

Send a message to ਭਾਊ ਹੁਰੀ Brother Hood:

Videos

Share