27/02/2023
ਪਿੰਡ,ਰਾਣਾ ਪੰਜ ਗਰਾਈ, ਦਾ ਡੀਪੂ ਹੋਲਡਰ ਕਾਲਾ ਸਿੰਘ (ਜੀਵਾ ਅਰਾਈ) ਜੋ ਕੇ ਗਰੀਬ ਲੋਕਾਂ ਦੀਆ ਰਾਸ਼ਨ ਵਾਲੀਆਂ ਪਰਚੀਆਂ 15kg ਕਟ ਕੇ ਤੇ ਕਣਕ 13kg ਦੇ ਰਿਹਾ ਏ,ਇਸ ਤੋ ਪਹਿਲਾਂ ਵੀ ਜੋ ਕਣਕ ਆਈ ਸੀ|ਕਿਸੇ ਵੀ ਗਰੀਬ ਜਨਤਾ ਨੂੰ ਨਹੀ ਮਿਲੀ ਤੇ ਆਪ ਹੀ ਖ਼ੁਦ ਜਾਬਤ ਕਰ ਗਿਆ ਹੈ/ਹਾਲੇ ਕੇ(M.L.A ਫੌਜਾ ਸਿੰਘ ਸਰਾਰੀ ਦਾ ਖ਼ੁਦ ਦਾ ਪਿੰਡ ਹੈ ਇਥੇ ਕਿਸੇ ਵੀ ਗਰੀਬ ਜਨਤਾ ਦੀ ਕੋਈ ਵੀ ਸੁਣਵਾਈ ਨਹੀ ਹੋ ਰਾਹੀ ਤੇ ਕਾਲਾ ਸਿੰਘ ਡੀਪੂ ਹੋਲਡਰ ਇਹ ਕਹਿੰਦਾ ਹੈ ਕਿ inspector satnam singh ਇਹ ਕਣਕ ਸਭ ਖਾ ਗਿਆ ਆ
ਮੁਖਮੰਤਰੀ ਭਗਵੰਤ ਮਾਨ ਜੀ ਨੂ ਬੇਨਤੀ ਹੈ ਕੇ
ਇਸ ਘਪਲੇਬਾਜ਼ੀ ਦੀ ਜਾਚ ਕੀਤੀ ਜਾਵੇ ਤੇ (ਡੀਪੂ ਹੋਲਡਰ ਕਾਲਾ ਸਿੰਘ ਤੇ inspector ਸਤਨਾਮ ਸਿੰਘ) ਤੇ ਬਣਦੀ ਕਾਰਵਾਈ ਕੀਤੀ ਜਾਵੇ |