The Information

The Information A hope of hopeless.......Reporting of public problems and give them solutions..

राम राम साथियों वैसे तो मेरा किसी सियासी पार्टी के साथ कोई ताल्लुक नहीं है पर पिछले दो महीना में बाढ़ ग्रस्त एरिया में म...
29/09/2025

राम राम साथियों
वैसे तो मेरा किसी सियासी पार्टी के साथ कोई ताल्लुक नहीं है पर पिछले दो महीना में बाढ़ ग्रस्त एरिया में मैंने जो महसूस किया वह विचार आपके सामने रख रहा हूं,,
फाजिल्का का कावांवाली पुल जो की सतलुज दरिया के ऊपर है उस पूल से आगे लगभग 11 12 ऐसे गांव में जो की बिल्कुल पानी में डूब गए,, उसे पुल पर बहुत से सियासी पार्टियों के नेता आए और फोटोशूट करवा कर हंसते हुए वापिस निकल गए,,कांग्रेस के कुछ नेता तो मगरमच्छ के आसू निकल कर और वहां से जाते ही होटलों में दावते उड़ा कर चले गए,, कुछ राजनेता तो ऐसे थे जिन्होंने पानी में कदम तक नहीं रखा,,
वहीं पर हमने फाजिल्का के MLA श्री नरेन्द्रपाल सिंह स्वना को दिन रात लोगों की मदद करते हुए देखा,, हम जब भी राशन और हरा चारा लेकर जाते थे तो वो हर बार हमें लोगों के बीच में बिल्कुल सादगी से सेवा करते हुए मिलते थे,, हम ने उनके रूप में रियल हिरो देखा जो कि रात दिन की परवाह किए बिना उस पानी में लोगो तक जाकर मदद पहुंचा रहे थे
विनोद (निक्का सहारण )
रवि (लाड़ी सहारण)

28/09/2025

ਬੁੱਢੇ ਦਰਿਆ ਕਾਰਨ ਹਾਲੇ ਵੀ ਖੇਤਾਂ ਚ ਖੜਾ ਸੱਤ ਸੱਤ ਫੁੱਟ ਪਾਣੀ I ਅਗਲੀ ਫਸਲ ਦੀ ਵੀ ਨਹੀਂ ਹੈਗੀ ਉਮੀਦ Live..

शोक समाचार The Information फाजिल्का: गली जंगलियां निवासी राजेश बांसल (काला) के पिता जी, केनरा बैंक में कार्यरत रोमिल बां...
28/09/2025

शोक समाचार
The Information
फाजिल्का: गली जंगलियां निवासी राजेश बांसल (काला) के पिता जी, केनरा बैंक में कार्यरत रोमिल बांसल के दादाजी श्री मंगल चंद बांसल का निधन हो गया है। उनका अंतिम संस्कार कल सोमवार 29सितंबर को स्थानीय शिवपुरी में किया जाएगा। अंतिम यात्रा प्रातः 10:00 बजे निवास स्थान से शिवपुरी के लिए रवाना होगी। बता दें कि श्री मंगल चंद बांसल श्री अग्रवाल सभा के पूर्व प्रधान एवं मार्शल अकादमी के संचालक संजीव मार्शल व श्री राम संकीर्तन सभा मंदिर के सह सचिव मुकेश बांसल के तायजी है।

28/09/2025

ਫਾਜ਼ਿਲਕਾ ਚ ਇਹ ਨਵਾਂ ਹੀ ਵਿਵਾਦ ਖੜਾ ਹੋ ਗਿਆ The Information

27/09/2025

ਝੋਨੇ ਦੀ ਖਰੀਦ ਪ੍ਰਬੰਧਾਂ ਬਾਰੇ ਕੀ ਬੋਲ ਗਏ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ The Information Fazilka

27/09/2025

ਫਾਜ਼ਿਲਕਾ : ਝੋਨੇ ਦੀ ਸਰਕਾਰੀ ਬੋਲੀ ਦਾ ਕੀਤਾ ਗਿਆ ਉਦਘਾਟਨ The Information

ਇਹ ਵੀਡੀਓ ਬਠਿੰਡੇ ਦੀ ਹੈ I ਮੈਂ ਵੀਡੀਓ ਨਹੀਂ ਚਲਾਈ I ਕਿਉਂਕਿ ਜਿਸ ਅਸ਼ਲੀਲਤਾ ਦਾ ਮੈਂ ਵਿਰੋਧੀ ਆਂ ਉਹ ਮੈਂ ਕਿਉਂ ਦਿਖਾਵਾਂ ਆਪਦੀ ਆਈਡੀ ਤੇ ਅੱਜ ...
27/09/2025

ਇਹ ਵੀਡੀਓ ਬਠਿੰਡੇ ਦੀ ਹੈ I ਮੈਂ ਵੀਡੀਓ ਨਹੀਂ ਚਲਾਈ I ਕਿਉਂਕਿ ਜਿਸ ਅਸ਼ਲੀਲਤਾ ਦਾ ਮੈਂ ਵਿਰੋਧੀ ਆਂ ਉਹ ਮੈਂ ਕਿਉਂ ਦਿਖਾਵਾਂ ਆਪਦੀ ਆਈਡੀ ਤੇ ਅੱਜ ਕੱਲ ਰਾਮਲੀਲਾ ਚ ਜਿਸ ਤਰ੍ਹਾਂ ਦੇ ਕਾਰਨਾਮੇ ਸਾਹਮਣੇ ਆ ਰਹੇ ਨੇ ਉਹ ਨਾ ਸਿਰਫ ਨਿੰਦਣਯੋਗ ਨੇ ਬਲਕਿ ਇਹਨਾਂ ਤੇ ਸਖਤ ਕਾਰਵਾਈ ਵੀ ਹੋਣੀ ਚਾਹੀਦੀ ਹੈ I ਤੇ ਜਿੱਥੇ ਜਿੱਥੇ ਇਸ ਤਰ੍ਹਾਂ ਦੀਆਂ ਘਟੀਆਂ ਹਰਕਤਾਂ ਹੁੰਦੀਆਂ ਨੇ ਉਹਨਾਂ ਸੰਸਥਾਵਾਂ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਤੇ ਬੈਨ ਕਰਨਾ ਚਾਹੀਦਾ ਕਿ ਅੱਗੇ ਤੋਂ ਉਹ ਕੋਈ ਵੀ ਧਾਰਮਿਕ ਕੰਮ ਨਹੀਂ ਕਰਵਾਣਗੀਆਂ

27/09/2025

ਖਾਲੀ ਐਲਾਨ ਹੈ I ਭਾਰਤੀ ਕਿਸਾਨ ਯੂਨੀਅਨ ਉਗਰਾਹਾ The Information

26/09/2025

ਕਿਸਾਨ ਯੂਨੀਅਨ ਲੈ ਕੇ ਪਹੁੰਚੀ 100 ਤੋਂ ਵੱਧ ਟਰਾਲੀ ਰਾਸਨ Fazilka III ਨਾਲੇ ਕਰਤਾ ਵੱਡਾ ਐਲਾਨ The Information

26/09/2025

ਅਸੀਂ ਡੁੱਬ ਰਹੇ ਸੀ Congress ਤੇ BJP ਵਾਲੇ ਖਿਚਵਾ ਰਹੇ ਸੀ ਫੋਟੋਆਂ....The Information
ਫਾਜ਼ਿਲਕਾ MLA Narinderpal Singh Sawna ਨੇ ਵਿਧਾਨ ਸਭਾ ਚ ਰਗੜੇ ਦੋਨੋਂ ਪਾਰਟੀਆਂ ਵਾਲੇ

26/09/2025

Fazilka ਸਿਵਲ ਹਸਪਤਾਲ ਇਲਾਜ ਕਰਵਾਉਣ ਆਏ ਵਿਅਕਤੀ ਨਾਲ ਹੋਈ ਇਹ ਘਟਨਾ The Information

Address

Dead House Road Fazilka
Fazilka
152123

Website

Alerts

Be the first to know and let us send you an email when The Information posts news and promotions. Your email address will not be used for any other purpose, and you can unsubscribe at any time.

Share