
15/08/2025
ਅੱਜ ਸਕੂਲ ਆਫ ਐਮੀਨੈਸ ਫਾਜ਼ਿਲਕਾ ਦੇ ਪ੍ਰਿੰਸੀਪਲ, ਸ੍ਰੀ ਹਰੀ ਚੰਦ ਕੰਬੋਜ ਜੀ ਨੂੰ ਸਿੱਖਿਆ ਦੇ ਖੇਤਰ ਵਿੱਚ ਆਪ ਜੀ ਦੀ ਲਗਾਤਾਰ ਮਿਹਨਤ,ਸਿੱਖਣ ਸਿਖਾਉਣ ਲਈ ਅਨੁਕੂਲ ਮਾਹੌਲ ਅਤੇ ਮੌਕੇ ਪ੍ਰਦਾਨ ਕਰਨਾ ਆਦਿ ਆਪ ਜੀ ਦੀਆਂ ਪਹਿਲਕਦਮੀਆਂ ਦੀ ਵਿਸ਼ੇਸ਼ ਵਡਿਆਈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲਾ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ।