MEDIA SCOPE

MEDIA SCOPE We always try to bring all the news of Firozpur to you first.



24/06/2025

ਮਹਿੰਦਰਾ ਪਿਕ ਅਪ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮੋਟਰਸਾਈਕਲ ਸਵਾਰ ਦੀ ਹੋਈ ਮੌਤ

24/06/2025

ਜੰਗਾਂ ਵਾਲਾ ਮੋੜ ਵਿਖੇ ਵੱਜੀਆਂ ਆਹਮਣੇ ਸਾਹਮਣੇ ਗੱਡੀਆਂ, ਦੋ ਦੀ ਹੋਈ ਮੌਤ

23/06/2025

ਜਿਲ੍ਹਾ ਪੁਲਿਸ ਨੇ ਸਾਡੇ 4 ਕਿਲੋ ਤੋਂ ਵੱਧ ਹੈਰੋਇਨ ਸਮੇਤ 2 ਨੂੰ ਕੀਤਾ ਗ੍ਰਿਫਤਾਰ

21/06/2025

ਗਵਾਲ ਵੰਸ਼ ਨੇ ਕੈਂਟ ਬੋਰਡ ਤੇ ਲਗਾਏ ਗਾਂ ਮਾਰਨ ਦੇ ਦੋਸ਼
ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਮਾਰ ਹੋਣ ਕਾਰਨ ਗਾਂ ਦੀ ਹੋਈ ਮੌਤ

13/06/2025

ਭਾਣਜੇ ਨੇ ਮਾਮੇ ਨੂੰ ਮਾਰੀ ਗੋਲੀ, ਹੋਈ ਮੌਤ, ਜਮੀਨੀ ਵਿਵਾਦ ਦਾ ਦੱਸਿਆ ਜਾ ਰਿਆ ਹੈ ਮਾਮਲਾ

07/06/2025

ਸ਼ਹਿਰ ਮਖੂ ਗੇਟ ਵਿਖੇ ਗੋਲੀਆਂ ਚਲਾਉਣ ਵਾਲਿਆਂ ਦਾ ਪੁਲਿਸ ਨੇ ਕੀਤਾ ਇਨਕਾਊਂਟਰ, ਪੁਲਿਸ ਨੇ ਤਿੰਨ ਹੋਰ ਜਣਿਆਂ ਨੂੰ ਜ਼ਖਮੀ ਕਰ ਹਥਿਆਰਾ ਸਮੇਤ ਕੀਤਾ ਕਾਬੂ

06/06/2025

ਕੱਲ ਮਖੂ ਗੇਟ ਵਿਖੇ ਹੋਈ ਗੈਂਗਵਾਰ ਤੋਂ ਬਾਅਦ, ਪੁਲਿਸ ਨੇ ਪੂਰੇ ਮਾਮਲੇ ਦਾ ਕੀਤਾ ਖੁਲਾਸਾ

05/06/2025

ਸ਼ਹਿਰ ਮਖੂ ਗੇਟ ਕੋਲ ਚੱਲੀਆਂ ਦਿਨ ਦਿਹਾੜੇ ਤਾਬੜ ਤੋੜ ਗੋਲੀਆਂ, ਇੱਕ ਦੀ ਹੋਈ ਮੌਤ, ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ

31/05/2025

ਫਿਰੋਜ਼ਪੁਰ ਵਿੱਚ ਫੇਰ ਕੀਤੀ ਗਈ ਮੌਕ ਡਰਿੱਲ, ਰਾਤ ਨੂੰ ਕੀਤਾ ਜਾਵੇਗਾ ਬਲੈਕ ਆਊਟ

26/05/2025

ਟਰੈਕਟਰ ਤੇ ਤੇਜ਼ ਅਵਾਜ ਗਾਣੇ ਲਗਾ ਕੇ ਨਿਕਲਦਾ ਤੋ ਰੋਕਣ ਤੇ ਕੀਤੀ ਕੁੱਟਮਾਰ,
ਪੁਲਿਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਕੀਤਾ ਮਾਮਲਾ ਦਰਜ

24/05/2025

ਪੁਲਿਸ ਅਤੇ ਗੈਂਗਸਟਰ ਵਿੱਚ ਹੋਈ ਮੁੱਠਭੇੜ,
ਸ਼ਹਿਰ ਵਿਚ ਡਬਲ ਮਡਰ ਕਰਨ ਵਾਲੇ ਮੁੱਖ ਆਰੋਪੀ ਨੂੰ ਪੁਲਿਸ ਨੇ ਜਖਮੀ ਕਰ ਕੀਤਾ ਕਾਬੂ

24/05/2025

ਸ਼ਹਿਰ ਤੋਂ ਗੁੰਮ ਹੋਏ ਬੱਚਿਆਂ ਨੂੰ ਪੁਲਿਸ ਨੇ ਸਹੀ ਸਲਾਮਤ ਲੱਭ ਕੇ ਕੀਤਾ ਪਰਿਵਾਰ ਹਵਾਲੇ

Address

Fazilka

Alerts

Be the first to know and let us send you an email when MEDIA SCOPE posts news and promotions. Your email address will not be used for any other purpose, and you can unsubscribe at any time.

Share