Fazilka Congress

Fazilka Congress Contact information, map and directions, contact form, opening hours, services, ratings, photos, videos and announcements from Fazilka Congress, Digital creator, Fazilka.

ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ ਐਮ ਪੀ ਸਾਬ
10/06/2026

ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ ਐਮ ਪੀ ਸਾਬ

06/03/2026
06/03/2026
ਜਨਮ ਦਿਨ ਮੁਬਾਰਕ ਐਮ ਐਲ ਏ ਸਾਹਿਬ
12/12/2025

ਜਨਮ ਦਿਨ ਮੁਬਾਰਕ ਐਮ ਐਲ ਏ ਸਾਹਿਬ

17/10/2025
ਵੋਟ ਚੋਰੀ ਖਿਲਾਫ਼ ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਚਲਾਈ ਦਸਤਖ਼ਤ ਮੁਹਿੰਮ ਹੁਣ ਜਨ ਅੰਦੋਲਨ ਬਣਦੀ ਜਾ ਰਹੀ ਹੈ। ਅੱਜ ਹਲਕਾ ਫ਼ਾਜ਼ਿਲਕਾ ਵਿਖੇ ਡੋਰ ...
08/10/2025

ਵੋਟ ਚੋਰੀ ਖਿਲਾਫ਼ ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਚਲਾਈ ਦਸਤਖ਼ਤ ਮੁਹਿੰਮ ਹੁਣ ਜਨ ਅੰਦੋਲਨ ਬਣਦੀ ਜਾ ਰਹੀ ਹੈ। ਅੱਜ ਹਲਕਾ ਫ਼ਾਜ਼ਿਲਕਾ ਵਿਖੇ ਡੋਰ ਟੂ ਡੋਰ ਜਾ ਕੇ ਇਸ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਵੋਟ ਚੋਰੀ ਖਿਲਾਫ਼ ਲੋਕਾਂ ਤੋਂ ਹਸਤਾਖ਼ਰ ਵੀ ਲਏ। ਆਮ ਲੋਕ ਹੁਣ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਗਏ ਹਨ ਕਿ ਜੇਕਰ ਇਸੇ ਤਰੀਕੇ ਵੋਟ ਚੋਰੀ ਹੁੰਦੀ ਰਹੀ ਤਾਂ ਲੋਕਤੰਤਰ ਮਰ ਜਾਵੇਗਾ। ਹੁਣ ਉਹ ਦਿਨ ਦੂਰ ਨਹੀਂ ਜਦੋਂ ਲੱਖਾਂ ਲੋਕ ਇਸ ਤਹਿਤ ਦਸਤਖ਼ਤ ਕਰਕੇ ਚੋਣ ਕਮਿਸ਼ਨ ਨੂੰ ਦੇਣਗੇ ਅਤੇ ਉਹਨਾਂ ਨੂੰ ਲੋਕਤੰਤਰ ਲਈ ਦੋਸ਼ੀਆਂ ਉੱਤੇ ਕਾਰਵਾਈ ਕਰਨੀ ਹੀ ਪਵੇ।
#ਵੋਟਚੋਰ Davinder Singh Ghubaya

ਅੱਜ ਹਲ਼ਕਾ ਫ਼ਾਜ਼ਿਲਕਾ ਵਿਖ਼ੇ ਬਲਾਕ ਕਾਂਗਰਸ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕੀਤਾ| ਇਸ ਮੀਟਿੰਗ ਦਾ ਮੁੱਖ ਉਦੇਸ਼ ਬੂਥ ਲੈਵਲ ਦੀਆ ਕਮੇਟੀਆਂ ਬਣਾਉ...
20/08/2025

ਅੱਜ ਹਲ਼ਕਾ ਫ਼ਾਜ਼ਿਲਕਾ ਵਿਖ਼ੇ ਬਲਾਕ ਕਾਂਗਰਸ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕੀਤਾ| ਇਸ ਮੀਟਿੰਗ ਦਾ ਮੁੱਖ ਉਦੇਸ਼ ਬੂਥ ਲੈਵਲ ਦੀਆ ਕਮੇਟੀਆਂ ਬਣਾਉਣਾ ਹੈ| ਇਸ ਦੌਰਾਨ ਵਰਕਰ ਅਤੇ ਅਹੁਦੇਦਾਰ ਸਹਿਬਾਨ ਵੀ ਹਾਜ਼ਿਰ ਸਨ|

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਦੇ ਦੇਹਾਂਤ ਬਾਰੇ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ।ਉਨ੍ਹਾਂ ਦਾ ਦੇਹਾਂਤ ਦੇਸ਼, ਰਾਜਨੀਤੀ ਅਤੇ ਕ...
27/12/2024

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਦੇ ਦੇਹਾਂਤ ਬਾਰੇ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ।
ਉਨ੍ਹਾਂ ਦਾ ਦੇਹਾਂਤ ਦੇਸ਼, ਰਾਜਨੀਤੀ ਅਤੇ ਕੌਮ ਲਈ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਇੱਕ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਰਾਜਨੇਤਾ ਵਜੋਂ, ਡਾ. ਸਿੰਘ ਦਾ ਭਾਰਤ ਦੇ ਆਰਥਿਕ ਵਿਕਾਸ ਅਤੇ ਤਰੱਕੀ ਵਿੱਚ ਯੋਗਦਾਨ ਬੇਮਿਸਾਲ ਹੈ। ਦੇਸ਼ ਲਈ ਉਨ੍ਹਾਂ ਦੀ ਨਿਰਸਵਾਰਥ ਸੇਵਾ ਨੂੰ ਦੇਸ਼ਵਾਸੀ ਹਮੇਸ਼ਾ ਯਾਦ ਰੱਖਣਗੇ।

ਮੈਂ ਵਾਹਿਗੁਰੂ ਜੀ ਅੱਗੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਦਿਲੋਂ ਅਰਦਾਸ ਕਰਦਾ ਹਾਂ।
ਉਨ੍ਹਾਂ ਦੀ ਵਿਰਾਸਤ ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।

I'm deeply saddened to hear about the passing of former Prime Minister Dr. Manmohan Singh ji. His demise is an irreparable loss for the country, politics and the nation. As a renowned economist and statesman, Dr. Singh's contributions to India's economic growth and development are unparalleled.
His selfless service to the nation will always be remembered by the people of India.

I offer my heartfelt prayers to Waheguru Ji for the peace of his soul.
His legacy continue to inspire future generations of Indians.

ਦੇਸ਼ ਵਿੱਚ ਨਫ਼ਰਤ ਦੀ ਅੱਗ ਫੈਲਾਉਣ ਦਾ ਟੀਚਾ ਮਿੱਥ ਕੇ ਬੈਠੀ ਭਾਜਪਾ ਸਰਕਾਰ ਅਤੇ ਉਸਦੇ ਆਗੂਆਂ ਖਿਲਾਫ਼ ਅੱਜ ਜ਼ਿਲ੍ਹਾ ਫਾਜ਼ਿਲਕਾ ਸਰਦਾਰ  ਦਵਿੰਦਰ ...
18/09/2024

ਦੇਸ਼ ਵਿੱਚ ਨਫ਼ਰਤ ਦੀ ਅੱਗ ਫੈਲਾਉਣ ਦਾ ਟੀਚਾ ਮਿੱਥ ਕੇ ਬੈਠੀ ਭਾਜਪਾ ਸਰਕਾਰ ਅਤੇ ਉਸਦੇ ਆਗੂਆਂ ਖਿਲਾਫ਼ ਅੱਜ ਜ਼ਿਲ੍ਹਾ ਫਾਜ਼ਿਲਕਾ ਸਰਦਾਰ ਦਵਿੰਦਰ ਸਿੰਘ ਘੁਬਾਇਆ ਦੇ ਨਾਲ ਹੋਰ ਕਾਂਗਰਸ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਸਹਿਬਾਨਾਂ ਵੱਲੋੰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਭਾਜਪਾ ਸਰਕਾਰ ਦਾ ਪੁਤਲਾ ਫੂਕਿਆ ਗਿਆ। ਅਸੀਂ ਭਾਜਪਾ ਆਗੂਆਂ ਵੱਲੋਂ ਸ਼੍ਰੀ ਰਾਹੁਲ ਗਾਂਧੀ ਜੀ ਬਾਰੇ ਵਰਤੀ ਭੱਦੀ ਸ਼ਬਦਾਵਲੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਾਂਗੇ। ਮੁਹੱਬਤ ਦੀ ਦੁਕਾਨ ਦੇਸ਼ ਦੇ ਕੋਨੇ-ਕੋਨੇ ਵਿੱਚ ਖੁੱਲ੍ਹ ਕੇ ਰਹੇਗੀ।

Address

Fazilka

Alerts

Be the first to know and let us send you an email when Fazilka Congress posts news and promotions. Your email address will not be used for any other purpose, and you can unsubscribe at any time.

Share