05/01/2026
ਆਮ ਆਦਮੀ ਸਰਕਾਰ ਆਈ ਸੀ ਭ੍ਰਿਸਟਾਚਾਰ ਖਤਮ ਕਰਨ ਲਈ ਪਰ ਏਨਾ ਦੇ ਭਮੱਕਰ ਆਪ ਹੀ ਰਿਸ਼ਵਤ ਲੈਣ ਲੱਗ ਪਏ, ਫਿਰੋਜ਼ਪੁਰ ਦਿਹਾਤੀ ਦੇ ਇਕ ਪਿੰਡ ਵਿਚ ਸਰਕਾਰ ਵੱਲੋ ਆਏ ਕਮਰਿਆ ਦੇ ਪੈਸਿਆਂ 30 ਹਜ਼ਾਰ ਤੋਂ 50 ਹਜਾਰ ਤੱਕ ਦੀ ਰਿਸ਼ਵਤ ਲਈ ਜਾਂਦੀ ਹੈ ਪਰਿਵਾਰ ਤੋਂ ਇਕ ਭਮੱਕਰ 20 ਹਜ਼ਾਰ ਦੀ ਰਿਸ਼ਵਤ ਲਈ ਤੇ ਚੈੱਕ ਵੀ ਲਏ, ਫਿਰ ਵੀ ਹੋਰ ਪੈਸੇ ਮੰਗਣ ਲੱਗਣ ਤੇ ਜਦੋਂ ਪਰਿਵਾਰ ਨੇ ਨਾ ਦਿੱਤੇ , ਪਰਿਵਾਰ ਨੇ ਉਸਦੀ ਵੀਡੀਓ ਆਡੀਓ ਬਣਾ ਲਈ ਤਾ ਉਸਨੇ ਘਰ ਬੁਲਾ ਕੇ ਗਰੀਬ ਪਰਿਵਾਰ ਨਾਲ ਕੁੱਟ ਮਾਰ ਕੀਤੀ ਪਰਿਵਾਰ ਇਸ ਬਾਰੇ ਜਦੋਂ ਪਰਿਵਾਰ ਨੇ MLA ਰਜਨੀਸ਼ ਕੁਮਰ ਨੂੰ ਮਿਲ ਕੇ ਦੱਸਇਆ ਤਾ ਉਨੇ ਵੀ ਕੁੱਜ ਨਹੀਂ ਕੀਤਾ, ਕਰਦਾ ਵੀ ਕਿਵੇਂ ਉਨਾਂ ਦੇ ਹੀ ਭਮੱਕਰ ਸੀ, ਫਿਰ ਉਹ ਇਕ ਪੁਲਿਸ ਅਫਸਰ ਕੋਲ ਗਏ ਉਸ ਨੇ ਵੀ ਕੁੱਜ ਨਹੀਂ ਕੀਤਾ ਕਰਦਾ ਵੀ ਕਿਊ ਉਹ ਤਾ ਆਪ ਹਰ ਟਾਈਮ ਬੁਰਸ਼ ਲੈ ਕੇ ਪਾਲਿਸ਼ ਕਰਨ ਲਗਾ ਰਹਿੰਦਾ | ਇਹ ਅਫਸਰ ਵੀ ਇਮਾਨਦਾਰੀ ਦੀਆਂ ਡਿੰਗਾ ਮਾਰਦਾ ਇਮਾਨਦਾਰੀ ਦੂਰ ਦੂਰ ਤੱਕ ਨਹੀਂ, ਏਨਾ ਨੂੰ ਗਰੀਬ ਪਰਿਵਾਰ ਦੀ ਮਦਦ ਕਰਨੀ ਚਇਦੀ ਸੀ ਇਹ ਆਪ ਹੀ ਲੁੱਟਣ ਨੂੰ ਲੱਗ ਪਏ, ਲੇਖਾ ਕਿੱਥੇ ਦੇਣਗੇ
ਮੇਰੇ ਵੀਰੋ ਇਸ ਪੋਸਟ ਸ਼ੇਅਰ ਕਰੋ ਤਾ ਜੋ ਗਰੀਬ ਪਰਿਵਾਰ ਨੂੰ ਇਨਸਾਫ਼ ਮਿਲ ਸਕੇ|
Ferozepur Police Government of Punjab United Nations Human Rights Aam Aadmi Party - Punjab