AM TV LIVE

AM TV LIVE ਰੋਜ਼ ਨਵੀਂ ਅਪਡੇਟ ਪ੍ਰਾਪਤ ਕਰਨ ਲਈ ਪੇਜ਼ ਨੂੰ ਫੋਲੋ ਕਰੋ

08/06/2025

ਸਲਾਨਾ ਮੇਲਾ ਪੀਰ ਬਾਬਾ ਤੇਗਾ ਦਾਸ ਜੀ ਪਿੰਡ ਝੁੱਗੇ ਗੁਲਾਬ ਮੰਡੀ ਲਾਧੂਕਾ ਗਾਇਕ ਜੋੜੀ ਜਸਵਿੰਦਰ ਜੱਸੀ ਕਮਲ ਸ਼ੇਰਗਿੱਲ 2

08/06/2025

ਨੂਰਾਂ ਸਿਸਟਰ ਦੀ ਆਵਾਜ਼ ਦਾ ਭੁਲੇਖਾ ਪਾਉਂਦੀਆਂ ਇਹ ਬੱਚੀਆਂ ਗਿੱਲ ਨਵਜੋਤ ਨੂਰਾ

04/06/2025

Fazilka MLA Narinderpal Singh Sawna

27/05/2025

ਆਜ਼ਾਦ ਸੋਚ ਨਵੀਂ ਸੋਚ ਯੂਥ ਕਲੱਬ ਵੱਲੋਂ ਫਾਜ਼ਿਲਕਾ ਦੇ ਪਿੰਡ ਪੱਕਾ ਚਿਸਤੀ ਕਰਵਾਇਆ ਗਿਆ ਨਸ਼ਿਆਂ ਵਿਰੁੱਧ ਸੈਮੀਨਾਰ

27/05/2025

ਜਲਾਲਾਬਾਦ ਦੇ ਪਿੰਡ ਕਬਰਵਾਲਾ ਬਾਬਾ ਖੇਤਰ ਪਲ ਦੇ ਦਰਬਾਰ ਤੇ ਲਗਾਇਆ ਗਿਆ ਸਲਾਨਾ ਮੇਲਾ ਸੁਰਿੰਦਰ ਮਾਨ ਕਰਮਜੀਤ ਕੰਮੋ ਪੁੱਜੇ

ਫ਼ਾਜ਼ਿਲਕਾ ਜਿਲ੍ਹੇ ਦੇ ਪਿੰਡ ਜੈਮਲ ਵਾਲਾ ਦਾ ਜੰਮ.ਪਲ ਸ਼ੁੱਭਮਨ ਗਿੱਲ ਬਣਿਆ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ।
25/05/2025

ਫ਼ਾਜ਼ਿਲਕਾ ਜਿਲ੍ਹੇ ਦੇ ਪਿੰਡ ਜੈਮਲ ਵਾਲਾ ਦਾ ਜੰਮ.ਪਲ ਸ਼ੁੱਭਮਨ ਗਿੱਲ ਬਣਿਆ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ।

23/05/2025

ਫਰੀਦਕੋਟ ਦੇ ਅਗਨੀਵੀਰ ਨੂੰ ਸ਼ਹੀਦ ਦਾ ਦਰਜਾ ਨਾ ਮਿਲਣ ਤੇ ਫਰੀਦਕੋਟ ਦੀ ਸਮੂਹਿਕ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਮੰਗ ਪੱਤਰ

ਕੇਂਦਰ ਸਰਕਾਰ ਅਤੇ ਪੰਜਾਬ ਘਰ ਤੋਂ ਅਗਨੀਵੀਰ ਨੂੰ ਸ਼ਹੀਦ ਦਾ ਦਰਜਾ ਅਤੇ ਮੁਆਵਜੇ ਦੀ ਕੀਤੀ ਮੰਗ

22/05/2025

35 ਲੱਖ ਖ਼ਰਚ ਕੇ ਮੁੰਡਾ ਭੇਜਿਆ ਅਮਰੀਕਾ ਏਜੰਟ ਨੇ ਮੁੰਡਾ ਕੀਤਾ ਡੋਕਰਾਂ ਹਵਾਲੇ ਹੁਣ ਮੰਗਿਆ ਜਾ ਰਿਹਾ 1 ਕਰੋੜ ਰੁਪੈ ਫਿਰੋਜ਼ਪੁਰ ਦੇ ਪਿੰਡ ਮਾਹਲੇ ਵਾਲੇ ਦਾ ਮਾਮਲਾ

20/05/2025

ਲਾਧੂਕਾ ਦੇ ਨਵੇਂ ਚੁਣੇ ਗਏ ਸਰਪੰਚ ਜਰਨੈਲ ਸਿੰਘ ਵਿਧਾਇਕ ਨਰਿੰਦਰਪਾਲ ਸਿੰਘ ਸਵਣਾ ਦਾ ਮੂੰਹ ਮਿੱਠਾ ਕਰਾਉਣ ਪੁੱਜੇ।

20/05/2025

ਸਾਡੇ ਪਿੰਡ ਕਰਨੀ ਖੇੜੇ ਦਾਰੂ ਬੰਦ ਕਰਵਾਓ, ਬੰਦੇ ਮ*ਰ ਜਾਣਗੇ? ਜਸਵਿੰਦਰ ਬਰਾੜ ਨੂੰ ਕੀਤੀ ਸਿਫਾਰਸ਼

19/05/2025

ਵਿਧਾਇਕ ਨਰਿੰਦਰਪਾਲ ਸਵਣਾ ਵੱਲੋਂ ਫਾਜ਼ਿਲਕਾ ਚ 7 ਕਰੋੜ ਦੀ ਲਾਗਤ ਨਾਲ ਲਗਾਏ ਜਾ ਰਹੇ ਪਾਣੀ ਪ੍ਰੋਜੈਕਟ ਕੰਮ ਦੀ ਸ਼ੁਰੂਆਤ

19/05/2025

ਪਿੰਡ ਲਾਧੂਕਾ ਦੇ ਨਵੇਂ ਚੁਣੇ ਗਏ ਸਰਪੰਚ ਜਰਨੈਲ ਸਿੰਘ ਨਾਲ ਵਿਸ਼ੇਸ਼ ਗੱਲਬਾਤ, ਅਧੂਰੇ ਕੰਮ ਕਰਵਾਏ ਜਾਣਗੇ ਪਹਿਲ ਦੇ ਆਧਾਰ ਤੇ

Address

Fazilka
152123

Telephone

+919781932671

Website

Alerts

Be the first to know and let us send you an email when AM TV LIVE posts news and promotions. Your email address will not be used for any other purpose, and you can unsubscribe at any time.

Contact The Business

Send a message to AM TV LIVE:

Share