
15/07/2025
ਲੱਖ ਲੱਖ ਵਧਾਈਆ
ਫਾਜ਼ਿਲਕਾ ਨਿਵਾਸੀ ਰਾਜ ਕੁਮਾਰ ਵਧਵਾ ਅਤੇ ਪਰਵੀਨ ਵਧਵਾ ਦਾ ਬੇਟਾ ਅਤੇ ਫ਼ਾਜ਼ਿਲਕਾ ਸਿਵਲ ਹਸਪਤਾਲ ਵਿਖੇ ਤੈਨਾਤ ਪਾਰਸ ਵਧਵਾ ਅਤੇ ਐਸ.ਡੀ.ਐਮ. ਦਫ਼ਤਰ ਫ਼ਾਜ਼ਿਲਕਾ ਵਿਖੇ ਤੈਨਾਤ ਸਿਮਰਨ ਨੂੰ ਵਿਆਹ ਦੀਆਂ ਲੱਖ-ਲੱਖ ਵਧਾਈਆਂ ।