JR News.

JR News. ਹਰ ਖ਼ਬਰ 'ਤੇ ਭਰੋਸਾ
(1)

09/09/2025

ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਕਿਸੇ ਵਿਧਾਇਕ ਦੇ ਵੱਲੋਂ ਸਾਨੂੰ ਆਪਣੇ ਨਿੱਜੀ ਖਰਚੇ ਚੋਂ ਦਿੱਤੀ ਗਈ ਕਿਸ਼ਤੀ ,ਹੁਣ 20 ਮਿੰਟ ਵਾਲਾ ਰਸਤਾ ਹੋਵੇਗਾ ਤਿੰਨ ਮਿੰਟ ਤੈਅ

09/09/2025

LIVE ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਨੇ ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ

09/09/2025

ਪੀਐਮ ਮੋਦੀ ਪਹੁੰਚੇ ਗੁਰਦਾਸਪੁਰ
ਕਰਨਗੇ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ

09/09/2025

5.63 ਲੱਖ ਰੁਪਏ ਦੀ ਕਿਸਤੀ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਪਿੰਡ ਆਤੂ ਵਾਲਾ ਵਾਸੀਆਂ ਨੂੰ ਕੀਤੀ ਭੇਂਟ,ਲੋਕ ਕਹਿੰਦੇ ਕਈ ਆਏ ਲੀਡਰ, ਪਰ ਨਹੀ ਕੋਈ ਲੀਡਰ ਗੋਲਡੀ ਕੰਬੋਜ਼ ਵਰਗਾ

08/09/2025

ਕਾਵਾਂ ਵਾਲੀ ਪੱਤਣ ਨੇੜੇ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਇੱਕ ਲਾ,ਸ਼ ਨੂੰ ਕੱਢਿਆ ਗਿਆ ਬਾਹਰ,ਮੱਝਾ ਨੂੰ ਬਚਾਉਣ ਲਈ ਦਰਿਆ ਵਿੱਚ ਰੁੜ ਗਿਆ ਨੌਜਵਾਨ

08/09/2025

ਦਲਜੀਤ ਦੋਸਾਂਝ ਦੀ ਸਾਂਝ ਫਾਉਂਡੇਸ਼ਨ ਅਤੇ ਗਲੋਬਲ ਸਿੱਖਸ ਨੇ ਸ਼ੁਰੂ ਕੀਤਾ ਵੱਡਾ ਉਪਰਾਲਾ

07/09/2025

ਸਰਹੱਦ ਤੋਂ ਪਾਰ ਵਾਲੀਆਂ ਜ਼ਮੀਨਾਂ ਵਾਲੇ ਕਿਸਾਨਾਂ ਨੇ ਵਿਧਾਇਕ ਜਗਦੀਪ ਕੰਬੋਜ ਨੂੰ ਸੁਣਾਈਆਂ ਮੁਸ਼ਕਿਲਾਂ

ਫਾਜ਼ਿਲਕਾ ਦੇ ਜ਼ਿਲਾ ਮੈਜਿਸਟਰੇਟ ਵੱਲੋਂ ਅਗਲੇ ਹੁਕਮਾਂ ਤੱਕ ਫਾਜ਼ਿਲਕਾ ਜ਼ਿਲ੍ਹੇ ਦੇ ਹੇਠਾਂ ਦਿੱਤੇ ਸਕੂਲਾਂ ਨੂੰ ਹੜਾਂ ਦੇ ਮੱਦੇ ਨਜ਼ਰ ਬੰਦ ਰੱਖਣ ...
07/09/2025

ਫਾਜ਼ਿਲਕਾ ਦੇ ਜ਼ਿਲਾ ਮੈਜਿਸਟਰੇਟ ਵੱਲੋਂ ਅਗਲੇ ਹੁਕਮਾਂ ਤੱਕ ਫਾਜ਼ਿਲਕਾ ਜ਼ਿਲ੍ਹੇ ਦੇ ਹੇਠਾਂ ਦਿੱਤੇ ਸਕੂਲਾਂ ਨੂੰ ਹੜਾਂ ਦੇ ਮੱਦੇ ਨਜ਼ਰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।

07/09/2025

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੋਂਦ ਨੇ ਕੀਤੀ NDRF ਟੀਮ ਦੀ ਸ਼ਲਾਘਾ

ਹਰੀਕੇ ਤੇ ਹੁਸੈਨੀਵਾਲਾ ਤੋਂ ਪਾਣੀ ਘਟਨਾ ਸ਼ੁਰੂ, ਰਾਹਤ ਸਮਗਰੀ ਦੀ ਵੰਡ ਜਾਰੀ ਫਾਜ਼ਿਲਕਾ, 7 ਸਤੰਬਰ, ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ...
07/09/2025

ਹਰੀਕੇ ਤੇ ਹੁਸੈਨੀਵਾਲਾ ਤੋਂ ਪਾਣੀ ਘਟਨਾ ਸ਼ੁਰੂ, ਰਾਹਤ ਸਮਗਰੀ ਦੀ ਵੰਡ ਜਾਰੀ
ਫਾਜ਼ਿਲਕਾ, 7 ਸਤੰਬਰ,
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਹੈ ਕਿ ਹਰੀਕੇ ਅਤੇ ਹੁਸੈਨੀਵਾਲਾ ਹੈਡਵਰਕਸ ਤੋਂ ਪਾਣੀ ਦੀ ਨਿਕਾਸੀ ਪਹਿਲਾ ਨਾਲੋਂ ਘਟੀ ਹੈ। ਉਹਨਾਂ ਨੇ ਕਿਹਾ ਕਿ ਅੱਜ ਇਹਨਾਂ ਹੈਡਵਰਕਸ ਤੋਂ 2 ਲੱਖ 60 ਹਜਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਜਦਕਿ ਕਿਸੇ ਵੇਲੇ ਇਥੋਂ 3 ਲੱਖ 30 ਹਜਾਰ ਕਿਊਸਿਕ ਪਾਣੀ ਵੀ ਪਿਛਲੇ ਦਿਨਾਂ ਦੌਰਾਨ ਚੱਲਦਾ ਰਿਹਾ ਹੈ । ਦੂਜੇ ਪਾਸੇ ਫਾਜ਼ਿਲਕਾ ਜ਼ਿਲੇ ਵਿੱਚ ਵੀ ਇਸ ਦਾ ਅਸਰ ਵਿਖਣ ਲੱਗਾ ਹੈ ਅਤੇ ਪਾਣੀ ਦੇ ਪੱਧਰ ਵਿੱਚ ਮਾਮੂਲੀ ਗਿਰਾਵਟ ਆਈ ਹੈ ।
ਉਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਰਾਹਤ ਕਾਰਜ ਪੂਰੀ ਤੇਜ਼ੀ ਨਾਲ ਜਾਰੀ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਰਾਹਤ ਕੈਂਪਾਂ ਵਿੱਚ 2697 ਲੋਕ ਰਹਿ ਰਹੇ ਹਨ ਜਦਕਿ 4202 ਲੋਕਾਂ ਨੂੰ ਪ੍ਰਭਾਵਿਤ ਖੇਤਰਾਂ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਲੋਕਾਂ ਨੂੰ ਹੁਣ ਤੱਕ 9849 ਰਾਸ਼ਨ ਕਿੱਟਾਂ ਵੰਡੀਆਂ ਗਈਆਂ ਹਨ ਅਤੇ 5142 ਥੈਲੇ ਕੈਟਲ ਫੀਡ ਦੀ ਵੰਡ ਪ੍ਰਭਾਵਿਤ ਲੋਕਾਂ ਨੂੰ ਉਹਨਾਂ ਦੇ ਜਾਨਵਰਾਂ ਲਈ ਕੀਤੀ ਜਾ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਵੇਲੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਤਤਪਰਤਾ ਨਾਲ ਕੰਮ ਕਰ ਰਿਹਾ ਹੈ।ਮੈਡੀਕਲ ਅਤੇ ਵੈਟਰਨਰੀ ਵਿਭਾਗ ਦੀਆਂ ਟੀਮਾਂ ਲਗਾਤਾਰ ਕਾਰਜਸ਼ੀਲ ਹਨ। ਰਾਹਤ ਕੈਂਪਾਂ ਵਿਚ ਲੋਕਾਂ ਨੂੰ ਹਰ ਮਦਦ ਪਹੁੰਚਾਈ ਜਾ ਰਹੀ ਹੈ। ਕਿਸੇ ਵੀ ਮਦਦ ਜਾਂ ਜਾਣਕਾਰੀ ਲਈ ਲੋਕ ਜ਼ਿਲ੍ਹਾ ਪਧਰੀ ਹੜ ਕੰਟਰੋਲ ਰੂਮ ਦੇ ਫੋਨ ਨੰਬਰ 01638-262 153 ਤੇ ਸੰਪਰਕ ਕਰ ਸਕਦੇ ਹਨ।

ਕਿਸਾਨਾਂ ਨੂੰ ਮਿਲੇਗੀ ਖੇਤਾਂ 'ਚੋਂ ਰੇਤ ਵੇਚਣ ਦੀ ਇਜਾਜ਼ਤ!ਹੜ੍ਹਾਂ ਦੀ ਮਾਰ ਹੇਠ ਆਏ ਕਿਸਾਨਾਂ ਦੀ ਮਦਦ ਲਈ ਮਾਈਨਿੰਗ ਨੀਤੀ 'ਚ ਮਾਨ ਸਰਕਾਰ ਜਲਦ ਬਦਲ...
07/09/2025

ਕਿਸਾਨਾਂ ਨੂੰ ਮਿਲੇਗੀ ਖੇਤਾਂ 'ਚੋਂ ਰੇਤ ਵੇਚਣ ਦੀ ਇਜਾਜ਼ਤ!
ਹੜ੍ਹਾਂ ਦੀ ਮਾਰ ਹੇਠ ਆਏ ਕਿਸਾਨਾਂ ਦੀ ਮਦਦ ਲਈ ਮਾਈਨਿੰਗ ਨੀਤੀ 'ਚ ਮਾਨ ਸਰਕਾਰ ਜਲਦ ਬਦਲਾਅ ਕਰੇਗੀ।

07/09/2025

ਜਾਣੋ ਢਾਣੀ ਨੱਥਾ ਸਿੰਘ ਅਤੇ ਢੰਡੀ ਕਦੀਮ ਦੇ ਵਾਸੀਆਂ ਤੋਂ ਕਿਸ ਦੇ ਵੱਲੋਂ ਬਣਾਇਆ ਗਿਆ ਇਹ ਪੁੱਲ,ਬੀਤੇ ਕਾਫੀ ਦਿਨਾਂ ਤੋਂ ਹੋ ਰਹੀ ਹੈ ਇਸ ਪੁੱਲ ਨੂੰ ਲੈ ਕੇ ਸਿਆਸਤ,ਕੀਤੇ ਜਾ ਰਹੇ ਨੇ ਦਾਅਵੇ

Address

Chak Rohi Wala Tehsil Jalalabad West
Fazilka
152033

Telephone

+919872227356

Website

Alerts

Be the first to know and let us send you an email when JR News. posts news and promotions. Your email address will not be used for any other purpose, and you can unsubscribe at any time.

Contact The Business

Send a message to JR News.:

Share