Udaan Times

Udaan Times Here we go with,

Real success stories to inspire others. Public awareness...

- जी ए वी जैन आदर्श विद्यालय चुवाडिया वाली में भारत विकास परिषद द्वारा संपन्न हुई रचनात्मक लेखन प्रतियोगिता।- मुख्य वक्त...
02/08/2025

- जी ए वी जैन आदर्श विद्यालय चुवाडिया वाली में भारत विकास परिषद द्वारा संपन्न हुई रचनात्मक लेखन प्रतियोगिता।

- मुख्य वक्ता के रूप में पूर्व अध्यक्ष रविंद्र रंगबुल्ला ने लिया भाग।
- गोस्वामी तुलसीदास जी को किया गया समर्पित

भारत विकास परिषद संपर्क, सहयोग, संस्कार, सेवा एवं समर्पण पांच स्तंभों पर खड़ी है इसमें से संस्कार को मध्य में रखा गया है। अगर भारत का भविष्य संस्कारित हो गया तो सभी बाधाएं दूर करता हुआ विश्व में भारत को प्रथम पंक्ति में खड़ा कर सकता है। महान संत गोस्वामी तुलसीदास जी को समर्पित रचनात्मक लेखन प्रतियोगिता का आयोजन इसी उद्देश्य के साथ जी ए वी जैन आदर्श विद्यालय चुवाडिया वाली में भारत विकास परिषद फाजिल्का द्वारा सांस्कृतिक विकास मास में आज 01 अगस्त 2025 को किया गया। कार्यक्रम के मुख्य अतिथि श्री सत्य साईं सेवा समिति के संयोजक श्री कमल किशोर ग्रोवर जी थे। जानकारी देते कार्यक्रम संयोजक प्रिंसिपल अश्विनी आहूजा व पी आर ओ अजय गुप्ता ने बताया कि रचनात्मक लेखन प्रतियोगिता कनिष्ठ और वरिष्ठ वर्ग में हुई । कार्यक्रम अध्यक्ष प्रिंसिपल नरेश सपड़ा तथा वाइस प्रिंसिपल श्रीमती शीनम धूडीया ने बताया कि प्रतियोगिता में कक्षा 6 से 8 तक और 9 से 10 तक के 90 बच्चों ने भाग लिया। कार्यक्रम में निर्णायक मंडल में श्रीमती प्रवीण शर्मा श्रीमती अनीता छाबड़ा एवं श्रीमती रितु पेड़ीवाल थी। प्रिंसिपल श्री सपडा जी ने स्कूल स्टाफ के साथ परिषद परिवार का अभिनंदन किया। पूर्व अध्यक्ष श्री रविंद्र रंगबुल्ला जी ने मुख्य वक्ता के रूप में बच्चों को संबोधन करते हुए कहा कि भारत विकास परिषद प्रत्येक वर्ष आप बच्चों के लिए राष्ट्रीय समूह गान प्रतियोगिता का आयोजन करती है जो इस वर्ष भी होगी। अध्ययन के साथ मनन भी जरूरी है इस पंक्ति को आप अपने मन में धारण करें और विद्यालय में करवाए गए कार्य को नियुक्ति रूप दे जब तक आप लिखेंगे नहीं तब तक आपकी लेखन कौशल का विकास नहीं होगा। मंच संचालन आशीष जुनेजा जी ने बखूबी किया। जिला संयोजक श्री श्याम पेड़ीवाल तथा अध्यक्ष राजन सिंगला ने विद्यालय को भारत विकास परिषद की गतिविधियों से अवगत करवाया। मुख्य अतिथि श्री ग्रोवर जी ने भारत विकास परिषद के बारे में बोलते हुए कहा कि नगर में ऐसा कोई भी कार्य नहीं है जिससे भारत विकास परिषद अछूता रहता हो। बात चाहे समाज सेवा की हो, विद्यार्थियों के सर्वांगीण विकास की हो, रेलवे स्टेशन पर पानी पिलाने की हो तो हर समय इनके सदस्य सेवा के लिए तत्पर रहते हैं। रचनात्मक लेखन में सभी बच्चों को भाषा अनुसार पांच टॉपिक दिए गए थे जिसमें से कनिष्ठ वर्ग में कलसी ने प्रथम, शिवानी ने द्वितीय तथा नाजिया कंबोज ने तृतीय स्थान प्राप्त किया। इसी प्रकार वरिष्ठ वर्ग में जसकीरत ने प्रथम, कशिश कंबोज ने द्वितीय तथा खुश नूर कौर ने तृतीय स्थान प्राप्त किया। प्रांतीय सलाहकार श्रीनिवास बिहानी, प्रांतीय कार्यकारिणी सदस्य श्री विक्टर छाबड़ा एवं श्री रमेश चुचरा जी के दिशा निर्देशों में उपरोक्त कार्य नगर के विभिन्न स्कूलों में किया जा रहे हैं। सभी बच्चों को सहभागिता प्रमाण पत्र एवम् स्मृति चिह्न प्रदानकर सम्मानित किया। अतिथियों को भी स्मृति चिन्ह एवं विजेताओं को पुरस्कार दिए गए। कार्यक्रम के सफल आयोजन में कोषाध्यक्ष राजकुमार गर्ग, भारत भूषण गर्ग, श्रीमती टीना गर्ग, श्रीमती सुमन सुधा एवं अशोक सुधा ने अपना सहयोग दिया।

ज़रूरी सूचना :: कृप्या ध्यान दीजिए ::- - -----------------------------------------------आपकी जानकारी में कोई जरूरतमंद पर...
01/08/2025

ज़रूरी सूचना :: कृप्या ध्यान दीजिए ::- -
-----------------------------------------------
आपकी जानकारी में कोई जरूरतमंद परिवार अगर अपनी बेटी की शादी करने में आर्थिक रूप से कमजोर है तो

नीचे दिए गए मोबाइल नंबरों पर संपर्क करें।
9417489349 - विनीत अरोड़ा
8699335939 - राकेश भठेजा

रिद्धि सिद्धि गणेश वेलफेयर सोसाइटी, फाजिल्का की तरफ से उस बिटिया की शादी सभी धार्मिक रीति रिवाजों के साथ धूमधाम से करवाई जाएगी, घर का सारा जरूरी सामान भी भेट किया जाएगा और परिवार का कोई खर्चा नही होगा और परिवार पर किसी तरह का आर्थिक बोझ नहीं पड़ेगा।

-- यह शादियां गणपति महोत्सव के दौरान अगस्त महीने में करवाई जाएगी।

निवेदन : कृप्या इस पोस्ट को ज्यादा से ज्यादा लोगों से Share कीजिए ताकि किसी गरीब माता - पिता को अपनी बेटी की शादी बोझ ना लगे।

🙏

Udaan Times Ridhi Sidhi ganesh mahotsav choudhrian street Vaneet Arora Rakesh Bhateja

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਅਬੋਹਰ ਪਹੁੰਚੇ,, ਵਰਮਾ ਫੈਮਲੀ...
01/08/2025

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਅਬੋਹਰ ਪਹੁੰਚੇ,, ਵਰਮਾ ਫੈਮਲੀ ਨਾਲ ਦੁੱਖ ਕੀਤਾ ਸਾਂਝਾ

Curriculum 'War Against Drugs' was started with Arvind Kejriwal ji from Arniwala of District Fazilka today. Under which ...
01/08/2025

Curriculum 'War Against Drugs' was started with Arvind Kejriwal ji from Arniwala of District Fazilka today. Under which the subject against drugs will be taught in schools across the state.

Punjab is the first state in the country where the topic against drugs has been included in the syllabus of schools. Students from ninth to twelfth will be made aware about the abstinence of drugs and it's side effects through this topic. The main goal of this initiative is to inspire young people towards a healthier future by raising awareness about drug addiction.

ਅਣ-ਪਛਾਤੇ ਹਮਲਾਵਰਾਂ ਨੇ ਇਮੀਗ੍ਰੇਸ਼ਨ ਦੇ ਮਾਲਕ ਤੇ ਚਲਾਈਆਂ ਗੋਲੀਆਂ,ਹੋਇਆ ਜ਼ਖ਼ਮੀ - ਫ਼ਿਰੋਜ਼ਪੁਰ ਸ਼ਹਿਰ ਦੇ ਬਾਗੀ ਰੋਡ ’ਤੇ ਅਣ-ਪਛਾਤੇ ਹਮਲਾਵਰਾਂ ਨੇ ਸ਼...
01/08/2025

ਅਣ-ਪਛਾਤੇ ਹਮਲਾਵਰਾਂ ਨੇ ਇਮੀਗ੍ਰੇਸ਼ਨ ਦੇ ਮਾਲਕ ਤੇ ਚਲਾਈਆਂ ਗੋਲੀਆਂ,ਹੋਇਆ ਜ਼ਖ਼ਮੀ

- ਫ਼ਿਰੋਜ਼ਪੁਰ ਸ਼ਹਿਰ ਦੇ ਬਾਗੀ ਰੋਡ ’ਤੇ ਅਣ-ਪਛਾਤੇ ਹਮਲਾਵਰਾਂ ਨੇ ਸ਼ਹਿਰ ਦੀ ਨਾਮਵਰ ਵੇ ਅਹੈਡ ਇੰਮੀਗ੍ਰੇਸ਼ਨ ਦੇ ਮਾਲਕ ਰਾਹੁਲ ਕੱਕੜ ’ਤੇ ਗੋਲੀ ਚਲਾਉਣ ਦਾ ਸਮਾਚਾਰ ਮਿਲਿਆ ਹੈ, ਜਿਸ ਵਿਚ ਜ਼ਖ਼ਮੀ ਹੋਏ ਰਾਹੁਲ ਕੱਕੜ ਨੂੰ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

@top fans ゚

---ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਾਜ਼ਿਲਕਾ---ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ---ਕਿਹਾ, ...
30/07/2025

---ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਾਜ਼ਿਲਕਾ

---ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ

---ਕਿਹਾ, ਸੜਕ ਸੁਰੱਖਿਆ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ

ਸੜਕ ਸੁਰੱਖਿਆ ਸਬੰਧੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਇਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਜਨ.) ਡਾ. ਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਏ.ਟੀ.ਓ ਸੁਖਰਚਨ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਮਨਦੀਪ ਕੌਰ ਨੇ ਪੁਲਿਸ ਅਤੇ ਆਰਟੀਏ ਵਿਭਾਗ ਨੂੰ ਅਣਅਧਿਕਾਰਿਤ ਪਾਰਕਿੰਗ, ਵੱਧ ਸਪੀਡ, ਓਵਰਲੋਡ ਵਾਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਬੱਸਾਂ ਵਿੱਚ ਔਰਤਾਂ ਦੀ ਸੁਰੱਖਿਆਂ ਲਈ ਹੈਲਪਲਾਈਨ ਨੰਬਰ ਲਗਾਇਆ ਜਾਵੇ। ਇਸ ਤੋਂ ਇਲਾਵਾ ਬੱਸਾਂ ਵਿੱਚ ਸ਼ਿਕਾਇਤ ਬਾਕਸ ਵੀ ਲਗਾਇਆ ਜਾਵੇ ਤਾਂ ਜੋ ਲੋਕ ਆਪਣੇ ਸੁਝਾਅ ਅਤੇ ਸ਼ਿਕਾਇਤਾਂ ਦੇ ਸਕਣ।
ਉਨ੍ਹਾਂ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸੇਫ ਸਕੂਲ ਵਾਹਨ ਪਾਲਿਸੀ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਫਾਜ਼ਿਲਕਾ ਸਕੂਲਾਂ ਦੀ ਟਰਾਂਸਪੋਰਟ ਦੀ ਚੈਕਿੰਗ ਕਰੇ ਤੇ ਸਕੂਲ ਵੈਨਾਂ ਦੇ ਡਰਾਈਵਰਾਂ ਦੇ ਰੈਗੂਲਰ ਟੈਸਟ ਕਰਵਾਏ ਜਾਣ ਅਤੇ ਇਸ ਸਬੰਧੀ ਰਿਕਾਰਡ ਵੀ ਮੇਨਟੇਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਲੈਕ ਸਪੋਟਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਥਾਵਾਂ ਤੇ ਸਾਈਨ ਬੋਰਡ/ਲਾਈਟਾਂ ਆਦਿ ਲਗਾਏ ਜਾਣਗੇ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੀ ਥੋੜ੍ਹੀ ਜਿਹੀ ਲਾਪ੍ਰਵਾਹੀ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ। ਇਸ ਲਈ ਸਾਨੂੰ ਟ੍ਰੈਫਿਕ ਨਿਯਮਾਂ ਨੂੰ ਅਖੋਂ-ਪਰੋਖੇ ਨਹੀਂ ਕਰਨਾ ਚਾਹੀਦਾ।
ਉਨ੍ਹਾਂ ਟਰੈਫਿਕ ਵਿਭਾਗ ਦੇ ਇੰਚਾਰਜਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਟਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਵੀ ਯਤਨਸ਼ੀਲ ਰਹਿਣ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਸੜਕੀ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਵੇ। ਵਾਹਨ ਦੀ ਸਪੀਡ ਘੱਟ ਰੱਖਣ, ਵਹੀਕਲ ਚਲਾਉਂਦੇ ਸਮੇਂ ਹੈਲਮੇਟ ਦੀ ਵਰਤੋਂ, ਰੈਡ ਲਾਈਟ ਸਮੇਂ ਰੁਕਣਾ, 18 ਸਾਲ ਦੀ ਉਮਰ ਤੋਂ ਬਾਅਦ ਹੀ ਵਹੀਕਲ ਦੀ ਵਰਤੋਂ ਆਦਿ ਬਾਰੇ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਅਗੇ ਕਿਹਾ ਕਿ ਸੜਕਾਂ ਤੇ ਆਵਾਰਾ ਪਸ਼ੂਆਂ ਦੇ ਹੋਣ ਕਰਕੇ ਵੀ ਹਾਦਸੇ ਹੋ ਜਾਂਦੇ ਹਨ, ਇਸ 'ਤੇ ਵੀ ਠੱਲ੍ਹ ਪਾਈ ਜਾਵੇ, ਸੜਕਾਂ 'ਤੇ ਸਾਈਨ ਬੋਰਡ ਲੱਗੇ ਹੋਣ ਨੂੰ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਪੁਲਿਸ ਵਿਭਾਗ, ਟ੍ਰੈਫਿਕ ਵਿਭਾਗ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਆਦਿ ਹਾਜ਼ਰ ਸਨ।

----ਸਿਹਤ ਵਿਭਾਗ ਵੱਲੋਂ ਡੇਂਗੂ ਜਾਗਰੂਕਤਾ ਕੈਂਪ ਲਗਾਇਆਸਿਵਲ ਸਰਜਨ ਫਾਜ਼ਿਲਕਾ ਡਾਕਟਰ ਰਾਜ ਕੁਮਾਰ ਅਤੇ ਸਹਾਇਕ  ਸਿਵਿਲ  ਸਰਜਨ  ਡਾਕਟਰ ਰੋਹਿਤ ਗੋਇ...
30/07/2025

----ਸਿਹਤ ਵਿਭਾਗ ਵੱਲੋਂ ਡੇਂਗੂ ਜਾਗਰੂਕਤਾ ਕੈਂਪ ਲਗਾਇਆ

ਸਿਵਲ ਸਰਜਨ ਫਾਜ਼ਿਲਕਾ ਡਾਕਟਰ ਰਾਜ ਕੁਮਾਰ ਅਤੇ ਸਹਾਇਕ ਸਿਵਿਲ ਸਰਜਨ ਡਾਕਟਰ ਰੋਹਿਤ ਗੋਇਲ ਐਪੀਡੀਮੋਲੋਜਿਸਟ ਡਾਕਟਰ ਸੁਨੀਤਾ ਕੰਬੋਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ ਐਮ ਓ ਡਾਕਟਰ ਕਵਿਤਾ ਸਿੰਘ ਦੀ ਯੋਗ ਅਗਵਾਈ ਅਤੇ ਐਸ ਆਈ ਵਿਜੇ ਕੁਮਾਰ ਨਾਗਪਾਲ ਦੀ ਰਹਿਨੁਮਾਈ ਹੇਠ ਸਬ ਸੈਂਟਰ ਆਸਿਫ ਵਾਲਾ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ।

ਇਸ ਮੌਕੇ ਸਿਹਤ ਕਰਮਚਾਰੀ ਸੰਜੀਵ ਕੁਮਾਰ ਨੇ ਇਕੱਠੇ ਹੋਏ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣਾਂ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਲੋਕਾਂ ਨੂੰ ਘਰਾਂ ਅੰਦਰ ਅਤੇ ਬਾਹਰ ਸਾਫ ਪਾਣੀ ਨਾ ਖੜਾ ਹੋਣ ਦੇਣ ਬਾਰੇ ਜਾਗਰੂਕ ਕੀਤਾ ਗਿਆ।ਇਹ ਮੱਛਰ ਖੜੇ ਸਾਫ ਪਾਣੀ ਵਿੱਚ, ਫਰਿੱਜ਼ ਦੀ ਟਰੇਅ, ਕੂਲਰ, ਪਾਣੀ ਦੀਆ ਟੈਂਕੀਆ , ਗਮਲਿਆਂ ਵਿਚ ਪੈਦਾ ਹੁੰਦਾ ਹੈ ।ਇਹ ਬੁਖਾਰ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਇਹ ਮੱਛਰ ਦਿਨ ਵੇਲੇ ਸਵੇਰੇ ਅਤੇ ਸ਼ਾਮ ਨੂੰ ਕੱਟਦਾ ਹੈ । ਡੇਂਗੂ ਬੁਖਾਰ ਦੇ ਲਛੱਣ ਤੇਜ ਬੁਖਾਰ,ਸਿਰ ਦਰਦ, ਘਬਰਾਹਟ ਉਲਟੀਆਂ , ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਪਲੇਟਲੈੱਟ ਸੈੱਲ ਘੱਟ ਜਾਣਾ , ਕਮਜ਼ੋਰੀ, ਮਾਸਪੇਸ਼ੀਆਂ ਵਿਚ ਦਰਦ , ਚਮੜੀ ਉਪਰ ਲਾਲ ਰੰਗ ਦੇ ਦਾਣੇ, ਹਾਲਤ ਖ਼ਰਾਬ ਹੋਣ ਦੀ ਸੂਰਤ ਵਿੱਚ ਨੱਕ ਅਤੇ ਮਸੂੜਿਆਂ ਵਿੱਚੋਂ ਖੂਨ ਵਗਣਾ।ਬੁਖਾਰ ਹੋਣ ਦੀ ਸੂਰਤ ਵਿੱਚ ਪੈਰਾਸਿਟਾਮੋਲ ਦੀ ਗੋਲੀ ਲੈਣੀ ਚਾਹੀਦੀ ਹੈ। ਮਰੀਜ਼ ਨੂੰ ਮੱਛਰਦਾਨੀ ਵਿੱਚ ਰਹਿਣਾ ਚਾਹੀਦਾ ਹੈ। ਡੇਂਗੂ ਬੁਖਾਰ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਮਰੀਜ਼ ਨੂੰ ਦਰਦ ਰੋਕਣ ਲਈ ਬਰੂਫੇਨ ਅਤੇ ਐਸਪਰਿਨ ਦੀ ਗੋਲੀ ਨਹੀਂ ਲੈਣੀ ਚਾਹੀਦੀ।ਇਸ ਮੌਕੇ ਇਹ ਵੀ ਦੱਸਿਆ ਕਿ ਫਰਿੱਜ਼ ਦੀ ਟਰੇਅ, ਕੂਲਰ ਪਾਣੀ ਦੀਆਂ ਟੈਂਕੀਆਂ ਨੂੰ ਹਰ ਹਫ਼ਤੇ ਸਾਫ ਕਰਨਾ ਚਾਹੀਦਾ ਹੈ ਅਤੇ ਧੁੱਪ ਲਗਵਾ ਕੇ ਦੁਬਾਰਾ ਵਰਤੋਂ ਕਰਨੀ ਚਾਹੀਦੀ ਹੈ ,ਖੜੇ ਪਾਣੀ ਵਿੱਚ ਕਾਲਾ ਤੇਲ ਪਾਇਆ ਜਾਵੇ ਅਤੇ ਸਾਫ਼ ਪਾਣੀ ਦੇ ਸੋਮਿਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ।ਸੌਣ ਸਮੇਂ ਮੱਛਰਦਾਨੀ ਦੀ ਵਰਤੋਂ ਕੀਤੀ ਜਾਵੇ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਸੀ.ਐੱਚ.ਓ. ਰੰਜੀਤ ਸਿੰਘ ਏ ਏਨ ਐਮ ਕਮਲਜੀਤ ਕੌਰ ਛਿੰਦਰਪਾਲ ਕੌਰ , ਸੀਤਾ ਰਾਣੀ ਆਸ਼ਾ ਵਰਕਰ ਅਤੇ ਸਕੂਲੀ ਟੀਚਰ ਯੋਗੀ ਬਾਂਸਲ ਪਿੰਡ ਵਾਸੀ ਹਾਜ਼ਰ ਸਨ।

----ਜਵਾਹਰ ਨਵੋਦਿਆ ਵਿਦਿਆਲਿਆ, ਫਾਜ਼ਿਲਕਾ ਦੇ ਹੋਸਟਲ ਅਤੇ ਸਟਾਫ ਕੁਆਰਟਰਾਂ ਦਾ ਉਦਘਾਟਨ----ਵਰਚੂਅਲ ਮਾਧਿਅਮ ਰਾਹੀਂ ਸਿਖਿਆ ਮੰਤਰੀ ਧਰਮੇਂਦਰ ਪ੍ਰਧ...
30/07/2025

----ਜਵਾਹਰ ਨਵੋਦਿਆ ਵਿਦਿਆਲਿਆ, ਫਾਜ਼ਿਲਕਾ ਦੇ ਹੋਸਟਲ ਅਤੇ ਸਟਾਫ ਕੁਆਰਟਰਾਂ ਦਾ ਉਦਘਾਟਨ
----ਵਰਚੂਅਲ ਮਾਧਿਅਮ ਰਾਹੀਂ ਸਿਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਕੀਤਾ ਉਦਘਾਟਨ

ਭਾਰਤ ਸਰਕਾਰ ਦੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਪੀਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਕਿੱਕਰਵਾਲਾ ਰੂਪਾ, ਫਾਜ਼ਿਲਕਾ ਦੇ ਹੋਸਟਲ ਅਤੇ ਸਟਾਫ ਕੁਆਰਟਰਾਂ ਦਾ ਵਰਚੁਅਲੀ ਉਦਘਾਟਨ ਕੀਤਾ। ਇਸ ਮੌਕੇ ਜ਼ਿਲ੍ਹਾ ਪੱਧਰ ਤੋਂ ਮੁੱਖ ਮਹਿਮਾਨ ਵਜੋਂ ਐਸਡੀਐਮ ਫਾਜ਼ਿਲਕਾ ਵੀਰਪਾਲ ਕੌਰ ਪੁੱਜੇ ਸਨ। ਇਸ ਦੌਰਾਨ ਕਿੱਕਰਵਾਲਾ ਰੂਪਾ ਪਿੰਡ ਦੇ ਸਰਪੰਚ ਮੁਕੇਸ਼ ਕੁਮਾਰ, ਸਾਬਕਾ ਸਰਪੰਚ ਸੂਰਿਆ ਪ੍ਰਕਾਸ਼, ਪ੍ਰਮੋਦ ਸਿਹਾਗ, ਜ਼ਿਲ੍ਹੇ ਦੇ ਹੋਰ ਉੱਘੇ ਪ੍ਰਸ਼ਾਸਨਿਕ ਅਧਿਕਾਰੀ, ਹੋਰ ਮਹਿਮਾਨ ਅਤੇ ਵਿਦਿਆਰਥੀਆਂ ਦੇ ਮਾਪੇ ਮੌਜੂਦ ਸਨ।
ਇਸ ਉਦਘਾਟਨ ਦਾ ਉਦੇਸ਼ ਇਹ ਸੀ ਕਿ ਨਵੀਂ ਸਿੱਖਿਆ ਨੀਤੀ ਦੇ 5 ਸਾਲ ਪੂਰੇ ਹੋ ਰਹੇ ਹਨ ਅਤੇ ਨਵੀਂ ਸਿੱਖਿਆ ਨੀਤੀ ਦੇ ਨਿਰਮਾਤਾ ਸ਼੍ਰੀ ਕੇ. ਕਸਤੂਰੀਰੰਜਨ ਨੂੰ ਯਾਦ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਪ੍ਰੋਗਰਾਮ ਦਾ ਪ੍ਰਸਾਰਣ ਸਿੱਖਿਆ ਸਮਾਗਮ ਪ੍ਰੋਗਰਾਮ ਤਹਿਤ ਦੇਸ਼ ਭਰ ਵਿੱਚ ਕੀਤਾ ਗਿਆ। ਇਸ ਮੌਕੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਨਵੀਂ ਸਿੱਖਿਆ ਨੀਤੀ ਦੀਆਂ ਕਈ ਪ੍ਰਾਪਤੀਆਂ 'ਤੇ ਚਰਚਾ ਕੀਤੀ ਅਤੇ ਸਿੱਖਿਆ ਨੂੰ ਕਿਵੇਂ ਆਸਾਨ ਬਣਾਇਆ ਜਾ ਸਕਦਾ ਹੈ ਅਤੇ ਵਿਦਿਆਰਥੀਆਂ ਵਿੱਚ ਹੁਨਰ ਵਿਕਾਸ ਨੂੰ ਕਿਵੇਂ ਸ਼ਾਮਲ ਕੀਤਾ ਜਾ ਸਕਦਾ ਹੈ, ਇਸ ਬਾਰੇ ਚਾਨਣਾ ਪਾਇਆ।
ਇਸ ਪ੍ਰੋਗਰਾਮ ਵਿੱਚ ਨਵੋਦਿਆ ਵਿਦਿਆਲਿਆ, ਕੇਂਦਰੀ ਵਿਦਿਆਲਿਆ, ਤਕਨੀਕੀ ਸਿੱਖਿਆ ਸੰਸਥਾਵਾਂ ਅਤੇ ਹੋਰ ਯੂਨੀਵਰਸਿਟੀਆਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਸਿੱਖਿਆ ਦੇ ਆਦਾਨ-ਪ੍ਰਦਾਨ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ ਗਈ।

30/07/2025

Address

Fazilka

Website

Alerts

Be the first to know and let us send you an email when Udaan Times posts news and promotions. Your email address will not be used for any other purpose, and you can unsubscribe at any time.

Contact The Business

Send a message to Udaan Times:

Share