GHS Vlogger

Directions Website

GHS Vlogger Contact information, map and directions, contact form, opening hours, services, ratings, photos, videos and announcements from GHS Vlogger, Digital creator, Fazilka.

ਸਾਡਾ ਇਹ ਚੈਨਲ ਗੁਰੂ ਹਰਸਾਏ ਅਤੇ ਆਸ ਪਾਸ ਦੇ ਪਿੰਡਾਂ, ਬਸਤੀਆਂ ਤੇ ਮੁਹੱਲੇ ਦੀਆਂ ਨਵੀਆਂ ਨਵੀਆਂ ਗਤੀਵਿਧੀਆਂ ਦਿਖਾਏਗਾ ਜੋ ਸਰਕਾਰ ਦੇ ਅਖੋ-ਪਰੋਖੇ ਹੈ। ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।

25/09/2026

ਪੰਜਾਬ ਵਿੱਚ ਮੌਸਮ ਦੇ ਤੇਵਰ ਬਦਲਣੇ ਸ਼ੁਰੂ ਹੋ ਗਏ ਹਨ। ਮੌਸਮ ਵਿਭਾਗ ਵੱਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਲਈ ਤਾਜ਼ਾ ਭਵਿੱਖਬਾਣੀ ਜਾਰੀ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਦੌਰਾਨ ਕਿੱਥੇ-ਕਿੱਥੇ ਮੀਂਹ ਪਵੇਗਾ, ਕਿੱਥੇ ਬੱਦਲਵਾਈ ਰਹੇਗੀ ਅਤੇ ਤਾਪਮਾਨ ਵਿੱਚ ਕਿੰਨਾ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇਗਾ—ਦੇਖੋ ਇਸ ਵਿਸ਼ੇਸ਼ ਵੀਡੀਓ ਵਿੱਚ।
ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰਨਾਂ ਲੋਕਾਂ ਤੱਕ ਵੀ ਜ਼ਰੂਰੀ ਜਾਣਕਾਰੀ ਜ਼ਰੂਰ ਪਹੁੰਚਾਓ। ਪਲ-ਪਲ ਦੀਆਂ ਖ਼ਬਰਾਂ ਲਈ ਫ਼ੋਲੋ ਕਰੋ Punjab Live Now।

13/09/2026

ANTF ਨੇ ਬਾੜਮੇਰ ਦੇ ਸੇਡਵਾ ਇਲਾਕੇ ’ਚ ਕਾਰਵਾਈ ਕਰਦਿਆਂ 7.642 ਕਿਲੋ ਅਫੀਮ, 602 ਗ੍ਰਾਮ ਨਿਰਮਿਤ ਅਫੀਮ ਅਤੇ 45.959 ਕਿਲੋ ਡੋਡਾ ਪੋਸਤ ਬਰਾਮਦ ਕੀਤਾ। ਮਾਮਲੇ ’ਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

13/09/2026

10–11 ਸਤੰਬਰ ਦੀ ਰਾਤ ਦੱਖਣੀ ਪੈਰਾਗੁਏ ਦੇ ਕਈ ਇਲਾਕਿਆਂ ’ਚ ਤੇਜ਼ ਤੂਫ਼ਾਨ ਅਤੇ ਵੱਡੇ-ਵੱਡੇ ਗੜਿਆਂ ਨੇ ਤਬਾਹੀ ਮਚਾਈ। ਤੇਜ਼ ਹਵਾਵਾਂ ਕਾਰਨ ਘਰਾਂ ਤੇ ਹੋਰ ਢਾਂਚਿਆਂ ਨੂੰ ਨੁਕਸਾਨ ਪਹੁੰਚਿਆ, ਫ਼ਸਲਾਂ ਤੇ ਵਾਹਨ ਵੀ ਪ੍ਰਭਾਵਿਤ ਹੋਏ। ਬਿਜਲੀ ਅਤੇ ਸੰਚਾਰ ਸੇਵਾਵਾਂ ਵੀ ਕੁਝ ਸਮੇਂ ਲਈ ਠੱਪ ਰਹੀਆਂ।

01/09/2026

ਉੱਤਰ-ਪੂਰਬੀ ਦਿੱਲੀ ਦੇ ਮੌਜਪੁਰ ਸਥਿਤ ਇੱਕ ਨਿੱਜੀ ਪਲੇਅਸਕੂਲ ਤੋਂ ਸਾਢੇ 3 ਸਾਲ ਦੇ ਮਾਸੂਮ ਬੱਚੇ ਨਾਲ ਕਥਿਤ ਸਰੀਰਕ ਤੇ ਮਾਨਸਿਕ ਦੁਰਵਿਵਹਾਰ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਕ CCTV ਫੁਟੇਜ ਵਿੱਚ ਬੱਚੇ ਨਾਲ ਕਥਿਤ ਬਦਸਲੂਕੀ ਦੇ ਸਬੂਤ ਸਾਹਮਣੇ ਆਏ ਹਨ। ਪੁਲਿਸ ਨੇ ਸਕੂਲ ਦੇ ਡਾਇਰੈਕਟਰ, ਪ੍ਰਿੰਸੀਪਲ, ਅਧਿਆਪਕ ਅਤੇ ਕੇਅਰਟੇਕਰ ਖ਼ਿਲਾਫ਼ POCSO ਐਕਟ ਤੇ BNS ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕੇਅਰਟੇਕਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।

https://youtu.be/AQc9YrpPR18?si=31qWE6xD0rpYE2wi
06/04/2026

https://youtu.be/AQc9YrpPR18?si=31qWE6xD0rpYE2wi

ਸ਼੍ਰਿਸ਼ਟੀ ਕਰਤਾ ਵਾਲਮੀਕ ਸੇਵਾ ਸੰਘ ਸੁਸਾਇਟੀ (ਰਜਿ) ਗੁਰੂ ਹਰਿ ਸਹਾਏ ਵਿਸ਼ੇਸ਼ ਮੀਟਿੰਗ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਮੰਦਿਰ ਨਿਰਮਾਣ ਨ...

Address

Fazilka
152045

Alerts

Be the first to know and let us send you an email when GHS Vlogger posts news and promotions. Your email address will not be used for any other purpose, and you can unsubscribe at any time.

Shortcuts

Share