Bolda Firozpur

Bolda Firozpur world wide web

24/07/2025

ਫਿਰੋਜ਼ਪੁਰ ਦੇ ਬੰਗਾਲੀ ਵਾਲੇ ਪੁੱਲ ਉੱਪਰ ਚਿੱਕੜ ਤੋਂ ਤਿਲਕਿਆ ਚਾਰ ਮੈਂਬਰੀ ਬਾਈਕ ਸਵਾਰ ਪਰਿਵਾਰ, ਦੋ ਬਚੇ, ਦੋ ਰੁੜ ਗਏ ਪਾਣੀ ਦੇ ਤੇਜ ਬਹਾਵ ਵਿੱਚ , ਪਰਿਵਾਰ ਨੂੰ ਲਾਸ਼ਾਂ ਮਿਲਣ ਦਾ ਇੰਤਜ਼ਾਰ

22/07/2025

ਫਿਰੋਜ਼ਪੁਰ ਦੇ ਮਮਦੋਟ ਇਲਾਕੇ ਵਿੱਚ ਅਰਬੀ ਨਾਲ ਭਰੀ ਬਲੈਰੋ ਗੱਡੀ ਸੰਤੁਲਨ ਵਿਗੜਨ ਨਾਲ ਅਚਾਨਕ ਪਲਟ ਗਈ,ਗਨੀਮਤ ਇਹ ਰਹੀ ਕਿ ਇਸ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ,ਲੇਕਿਨ ਗੱਡੀ ਵਿੱਚ ਸਵਾਰ ਤਿੰਨ ਜਣੇ ਜ਼ਖਮੀ ਜਰੂਰ ਹੋ ਗਏ,ਹਾਦਸਾ ਜੋਧਪੁਰ ਤੋਂ ਕੜਮਾ ਜਾਣ ਵਾਲੇ ਰਾਸਤੇ ਵਿੱਚ ਸਥਿਤ ਡੇਰਾ ਰਾਧਾ ਸੁਆਮੀ ਦੇ ਕੋਲ ਹੋਇਆ

22/07/2025

ਪੰਜਾਬ ਦੇ ਫਗਵਾੜਾ ਹਲਕੇ ਦੇ ਇੱਕ ਪਿੰਡ ਰਿਹਾਨਾ ਜੱਟਾਂ ਵਿੱਚ ਅੰਮ੍ਰਿਤਧਾਰੀ ਸਰਦਾਰ ਦੀ ਘਟੀਆ ਕਰਤੂਤ, ਵਾਇਰਲ ਹੋਈ ਵੀਡੀਓ ਵਿੱਚ ਸਰਦਾਰ ਬਜ਼ੁਰਗ ਔਰਤ ਅਤੇ ਉਸ ਦੇ ਅਪਾਹਿਜ ਪਤੀ ਨੂੰ ਕਰਾਂਡੀ ਨਾਲ ਕੁੱਟਿਆ ਗਿਆ ਅਤੇ ਅੰਮ੍ਰਿਤਧਾਰੀ ਵਲੋ ਔਰਤ ਨੂੰ ਗੈਂਤੀ ਵੀ ਮਾਰਨ ਲਗਾ ​ ​ ​ ​ ​ ​ ​ ​ ​ ​ ​ ​ ​ ​ ​ ​ ​ ​ ​ ​ ​ ​ ​ ​ ​ ​

21/07/2025

ਬੰਗਲਾਦੇਸ਼ ਏਅਰ ਫੋਰਸ ਦਾ F 7 ਜੈੱਟ ਕਰੈਸ਼ ਹੋਣ ਤੋਂ ਬਾਅਦ ਉੱਤਰਾ ਦੇ milestone ਕਾਲਜ ਕੈਂਪਸ ਤੇ ਆ ਡਿੱਗਿਆ, ਜੈੱਟ ਡਿੱਗਦਿਆਂ ਹੀ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਅਤੇ ਕਾਲਜ ਵਿੱਚ ਚੀਕ ਚਿਹਾੜਾ ਮੱਚ ਗਿਆ ਅਤੇ ਜਾਨ ਬਚਾਉਣ ਲਈ ਵਿਦਿਆਰਥੀਆਂ ਅਤੇ ਸਟਾਫ ਵਿੱਚ ਭਗਦੜ ਮੱਚੀ ਰਹੀ, ਦਰਜਨਾਂ ਦੇ ਕਰੀਬ ਵਿਦਿਆਰਥੀ ਜਖਮੀ ਹੋ।

Address

Firozpur

Telephone

+917009452424

Website

Alerts

Be the first to know and let us send you an email when Bolda Firozpur posts news and promotions. Your email address will not be used for any other purpose, and you can unsubscribe at any time.

Contact The Business

Send a message to Bolda Firozpur:

Share