Sadi Dharti Sade Lok

  • Home
  • Sadi Dharti Sade Lok

Sadi Dharti Sade Lok ਸਾਨੂੰ Facebook YouTube ਅਤੇ Instagram ਉੱਤੇ Like ਅਤੇ Share ਕਰੋ
(3)

ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ
15/08/2025

ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ

15/08/2025

#ਹਰੀਕੇ ਹੈੱਡ ਤੇ ਪਾਣੀ ਦੀ ਆਮਦ ਵਧਣ ਨਾਲ ਕੰਢੀ ਖੇਤਰਾਂ ਦੇ ਹਾਲਾਤ ਨਾਜ਼ੁਕ 15/08/25

ਹਰੀਕੇ ਅੱਪਡੇਟ15 ਅਗਸਤ 2025, ਸਮਾਂ ਸ਼ਾਮ 6 ਵਜੇ ਤਲਾਅ ਦਾ ਪੱਧਰ 688.10 ਫੁੱਟ ਡਾਊਨ ਸਟ੍ਰੀਮ 82,285 ਕਿਊਸਕ ਅੱਪ ਸਟ੍ਰੀਮ। 1, 04304  ਕਿਸੂਸਕ...
15/08/2025

ਹਰੀਕੇ ਅੱਪਡੇਟ

15 ਅਗਸਤ 2025, ਸਮਾਂ ਸ਼ਾਮ 6 ਵਜੇ

ਤਲਾਅ ਦਾ ਪੱਧਰ 688.10 ਫੁੱਟ
ਡਾਊਨ ਸਟ੍ਰੀਮ 82,285 ਕਿਊਸਕ
ਅੱਪ ਸਟ੍ਰੀਮ। 1, 04304 ਕਿਸੂਸਕ
ਰਾਜਸਥਾਨ ਫੀਡਰ 13795 ਕਿਊਸਕ
ਫ਼ਿਰੋਜ਼ਪੁਰ ਫੀਡਰ 81, 38 ਕਿਊਸਿਕ
ਮੱਖੂ ਨਹਿਰ 187 ਕਿਊਸਿਕ

ਹੜ੍ਹਾਂ ਦੇ ਪਾਣੀ ਤੋਂ ਬਚਣ ਲਈ ਆਖ਼ਰ ਲੋਕ ਹੀ ਇੱਕ ਦੂਜੇ ਦਾ ਸਹਾਰਾ ਬਣ ਰਹੇ ਹਨ॥ ਮੰਡ ਖੇਤਰ ਦੇ ਗਰੁੱਪ ਦਾ ਇੱਕ ਕੁਮੈਟ ਇਹ ਗੱਲ ਸਾਫ਼ ਕਰ ਰਿਹਾ 🙏🏻
15/08/2025

ਹੜ੍ਹਾਂ ਦੇ ਪਾਣੀ ਤੋਂ ਬਚਣ ਲਈ ਆਖ਼ਰ ਲੋਕ ਹੀ ਇੱਕ ਦੂਜੇ ਦਾ ਸਹਾਰਾ ਬਣ ਰਹੇ ਹਨ॥ ਮੰਡ ਖੇਤਰ ਦੇ ਗਰੁੱਪ ਦਾ ਇੱਕ ਕੁਮੈਟ ਇਹ ਗੱਲ ਸਾਫ਼ ਕਰ ਰਿਹਾ 🙏🏻

15/08/2025

ਸ਼ਹੀਦ ਬਾਬਾ ਬੀਰ ਸਿੰਘ ਦੀ ਨੌਰੰਗਾਬਾਦੀ ਬਾਬਾ ਹਰਨਾਮ ਸਿੰਘ ਜੀ ਦੇ ਵਰਸਾਇ ਪਿੰਡ ਬੰਡਾਲਾ ‘ਚ ਹੜ੍ਹਾਂ ਦਾ ਖ਼ਤਰਾ 15/08/25

15/08/2025

ਪੌਂਗ ਡੈਮ 'ਚ ਵੱਧ ਰਿਹਾ ਪਾਣੀ-ਵੱਡੀ ਅਪਡੇਟ-ਸਤਲੁਜ- ਬਿਆਸ- ਹਰੀਕੇ ਤਾਜ਼ਾ ਹਾਲਾਤ || SADI DHARTI SADE LOK || TODAY || 15/08/25

15/08/2025

"ਫਿਰੋਜ਼ਪੁਰ ਦੇ ਪਿੰਡ ਕਾਲੂ ਵਾਲਾ ਦੇ ਸ. ਸੁਖਦੇਵ ਸਿੰਘ ਜੀ ਦੀ ਬੇਟੀ ਜੋਬਨਜੀਤ ਕੌਰ ਜੀ ਨੇ ਟੀਮ ਇੰਡੀਆ ਵੱਲੋਂ ਖੇਡ ਤਾਈਕਵਾਂਡੋ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਅੱਜ ਬੇਟੀ ਦਾ ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਪਹੁੰਚਣ ਤੇ ਗੁਰੂ ਘਰ ਦੇ ਮੈਨੇਜਰ ਤੇ ਪੂਰੀ ਟੀਮ ਵੱਲੋਂ ਨੂੰ ਮਿਲ ਕੇ ਮੁਬਾਰਕਾਂ ਦਿੱਤੀਆਂ ਅਤੇ ਇਸ ਹੋਣਹਾਰ ਬੇਟੀ ਨੂੰ ਸਿਰਪਾਓ ਨਾਲ ਸਨਮਾਨਿਤ ਕੀਤਾ।"

15/08/2025

ਹਰੀਕੇ ਅੱਪਡੇਟ

15 ਅਗਸਤ 2025, ਸਮਾਂ ਸਵੇਰੇ 6 ਵਜੇ

ਤਲਾਅ ਦਾ ਪੱਧਰ 688.10 ਫੁੱਟ
ਡਾਊਨ ਸਟ੍ਰੀਮ 79506
ਅੱਪ ਸਟ੍ਰੀਮ। 101725
ਰਾਜਸਥਾਨ ਫੀਡਰ 13795
ਮੱਖੂ ਨਹਿਰ 187
ਹੁਣ ਦੀ ਰਿਪੋਰਟ ਸ਼ਾਮ 3:00 ਵਜੇ ਦੀ
ਡਾਊਨ 83000 ਕਿਊਸਕ

15/08/2025

ਪਿੰਡ ਕਾਲੂ ਵਾਲਾ ਨੇੜੇ ਮੱਲਾਂ ਵਾਲਾ ਦੀ ਬੇਟੀ ਭਾਰਤੀ ਟੀਮ ਅੰਡਰ 17 ਤਾਈਕਵਾਡੋਂ ਕਰਾਟੇ ਵਿੱਚ ਵਿਦੇਸ਼ੀ ਟੂਰ ਥਾਈਲੈਂਡ ਤੇ ਨਿਊਜ਼ੀਲੈਡ ਖੇਡ ਕੇ ਪਹਿਲੀ ਵਾਰ ਘਰ ਪਰਤਣ ਤੇ ਨਿੱਘਾ ਸੁਆਗਤ ਕੀਤਾ ਗਿਆ

ਹਰੀਕੇ ਅੱਪਡੇਟ15 ਅਗਸਤ 2025, ਸਮਾਂ ਸਵੇਰੇ 6 ਵਜੇ ਤਾਲਾਬ ਦਾ ਪੱਧਰ 688.10 ਫੁੱਟਉੱਪਰ ਵੱਲ। 101725 ਕਿਊਸਿਕ ਡਾਊਨ ਸਟ੍ਰੀਮ 79506 ਕਿਊਸਿਕ ਫਿਰ...
15/08/2025

ਹਰੀਕੇ ਅੱਪਡੇਟ

15 ਅਗਸਤ 2025, ਸਮਾਂ ਸਵੇਰੇ 6 ਵਜੇ

ਤਾਲਾਬ ਦਾ ਪੱਧਰ 688.10 ਫੁੱਟ

ਉੱਪਰ ਵੱਲ। 101725 ਕਿਊਸਿਕ

ਡਾਊਨ ਸਟ੍ਰੀਮ 79506 ਕਿਊਸਿਕ

ਫਿਰੋਜ਼ਪੁਰ ਫੀਡਰ 8237

ਰਾਜਸਥਾਨ ਫੀਡਰ 13795

ਮਖੂ ਨਹਿਰ 180

ਭਾਰਤ ਦੇ 79ਵੇਂ ਅਜ਼ਾਦੀ ਦਿਵਸ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ।
15/08/2025

ਭਾਰਤ ਦੇ 79ਵੇਂ ਅਜ਼ਾਦੀ ਦਿਵਸ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ।

Address


152021

Telephone

+919781620624

Website

Alerts

Be the first to know and let us send you an email when Sadi Dharti Sade Lok posts news and promotions. Your email address will not be used for any other purpose, and you can unsubscribe at any time.

Contact The Business

Send a message to Sadi Dharti Sade Lok:

  • Want your business to be the top-listed Media Company?

Share