Daily SM Doses

Daily SM Doses The Silent Words PB05 SHAYARI

ਵਿਰੋਧੀਆਂ ਦੇ ਮੂੰਹ ਬੰਦ ਕਰਵਾ ਦਿੱਤੇ।269 ਰਨ 💥 ਗਿੱਲ ਨੇ ਰਚ ਦਿੱਤੀ ਇਤਿਹਾਸਕ ਕਹਾਣੀ!ਟੈਸਟ ’ਚ ਭਾਰਤ ਵੱਲੋਂ 7ਵਾਂ ਸਭ ਤੋਂ ਵੱਧ ਸਕੋਰ! 🏏ਬੱਲਾ ਨ...
05/07/2025

ਵਿਰੋਧੀਆਂ ਦੇ ਮੂੰਹ ਬੰਦ ਕਰਵਾ ਦਿੱਤੇ।
269 ਰਨ 💥 ਗਿੱਲ ਨੇ ਰਚ ਦਿੱਤੀ ਇਤਿਹਾਸਕ ਕਹਾਣੀ!
ਟੈਸਟ ’ਚ ਭਾਰਤ ਵੱਲੋਂ 7ਵਾਂ ਸਭ ਤੋਂ ਵੱਧ ਸਕੋਰ! 🏏
ਬੱਲਾ ਨਹੀਂ, ਤੂਫਾਨ ਸੀ ਅੱਜ! 🌪️
ਪੰਜਾਬ ਦੀ ਸ਼ਾਨ, ਭਾਰਤ ਦਾ ਮਾਨ – ਸ਼ੁਭਮਨ ਗਿੱਲ! 🇮🇳
Legend ਲਾਈਨ ’ਚ ਸ਼ਾਮਿਲ!
#ਕ੍ਰਿਕਸ

ਰੀਲਾਂ ਬਣਾਉਣ ਵਾਲੀ ਕੁੜੀ ਲੂਥਰਾਂ ਦੀ ਸੁਰੱਖਿਆ ਵਿੱਚ ਕੀਤਾ ਵਾਧਾ । ਪਹਿਲਾਂ ਸੁਰੱਖਿਆ ਵਜੋਂ 2 ਪੁਲਿਸ ਕਰਮੀ ਮਿਲੇ ਸੀ ਹੁਣ ਵਧਾ ਕੇ 6 ਕਰ ਦਿੱਤੇ ...
18/06/2025

ਰੀਲਾਂ ਬਣਾਉਣ ਵਾਲੀ ਕੁੜੀ ਲੂਥਰਾਂ ਦੀ ਸੁਰੱਖਿਆ ਵਿੱਚ ਕੀਤਾ ਵਾਧਾ । ਪਹਿਲਾਂ ਸੁਰੱਖਿਆ ਵਜੋਂ 2 ਪੁਲਿਸ ਕਰਮੀ ਮਿਲੇ ਸੀ ਹੁਣ ਵਧਾ ਕੇ 6 ਕਰ ਦਿੱਤੇ ਨੇ ਤੇ ਇਸ ਦੇ ਮੁਹੱਲੇ ਵਿੱਚ ਕਰ ਦਿੱਤੀ ਗਈ ਹੈ ਬੈਰੀਕੇਡਿੰਗ। ਜਿਹੜੇ ਹਿਸਾਬ ਨਾਲ ਸਰਕਾਰ ਇਹਨਾਂ ਨੂੰ ਸੀਰੀਅਸ ਲੈ ਰਹੀ ਹੈ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਚ ਲਹਿਰੇਗਾਗੇ ਤੋਂ MLA ਦੀ ਟਿਕਟ ਨਾ ਦੇ ਦੇਣ ਵਲੋਗਰਾਂ ਨੂੰ

ਸੋਚਣ ਵਾਲ਼ੀ ਗੱਲ ਹੈ ਜੋ 2cr ਟੈਕਸ ਭਰਦਾ ਸੀ ਸਿੱਧੂ ਮੂਸੇਵਲਾ ਉਹ ਸੁਰੱਖਿਆ ਨਾ ਦੇਣ ਕਰਕੇ ਮਾਰਿਆ ਗਿਆ ਤੇ ਹੁਣ ਨੰਗਾ ਨਾਚ ਕਰਨ ਵਾਲ਼ੇ ਵੀ ਪੁਲਿਸ ਸੁਰੱਖਿਆ ਵਿੱਚ ਨਚੇ ਗਾ

18/06/2025

ਮੀਕਾ ਸਿੰਘ ਨੂੰ ਅਸ਼ਲੀਲਤਾ ਦੇ ਕਤਲ ਦਾ ਦੁੱਖ ਹੋਇਆ ਪਰ ਪਹਿਲਾਂ ਕਦੀ ਪੰਜਾਬ ਦਾ ਦੁੱਖ ਨਹੀਂ ਆਇਆ...ਪੰਜਾਬ ਦੇ ਹਾਲਾਤਾਂ ਤੇ ਪਹਿਲਾਂ ਕਦੀ ਨਹੀਂ ਬੋਲਿਆਂ...ਇਹ ਉਹੀ ਮੀਕਾ ਸਿੰਘ ਹੈ ਜਿਸ ਨੇ ਰਾਖੀ ਸਾਵੰਤ ਨਾਲ ਅਸ਼ਲੀਲ ਹਰਕਤ ਕੀਤੀ ਸੀ ਹੁਣ ਇਹ ਪੰਜਾਬ ਬਾਰੇ ਬੋਲਣਗੇ...Reply to ਮੀਕਾ ਸਿੰਘ

15/06/2025

ਕੇਦਾਰਨਾਥ ਨੂੰ ਜਾਂਦਾ Helicopter ਹੋਇਆ ਕ੍ਰੈਸ਼, 7 ਜਣਿਆ ਦੀ ਮੌ*lਤ, ਮਚਿਆ ਚੀਕ-ਚਿਹਾੜਾ, ਮੌਕੇ ਦੀ ਵੀਡੀਓ ਦੇਖ ਕੰਬ ਜਾਏਗੀ ਰੂਹ

ਮਾਫ਼ੀਆ ਮੰਗਣ ਦਾ ਸਿਲਸਿਲਾ ਜਾਰੀ ਏ । ਏਹ ਤਿਤਲੀ ਵਾਲੀ ਬੀਬੀ ਕਹਿੰਦੀ ਮੇਰਾ ਬੱਚਾ ਬਹੁਤ ਛੋਟਾ ਏ ਮੈਨੂੰ ਤੰਗ ਨਾ ਕਰੋ । ਮੈਨੂੰ ਲਗਾਤਾਰ Ni Calle...
14/06/2025

ਮਾਫ਼ੀਆ ਮੰਗਣ ਦਾ ਸਿਲਸਿਲਾ ਜਾਰੀ ਏ । ਏਹ ਤਿਤਲੀ ਵਾਲੀ ਬੀਬੀ ਕਹਿੰਦੀ ਮੇਰਾ ਬੱਚਾ ਬਹੁਤ ਛੋਟਾ ਏ ਮੈਨੂੰ ਤੰਗ ਨਾ ਕਰੋ । ਮੈਨੂੰ ਲਗਾਤਾਰ Ni Caller ID ਤੋ ਧ/ਮਕੀਆ ਆ ਰਹੀਆਂ ਨੇ । ਮੈਂ ਮਾਫੀ ਮੰਗ ਲਈ ਏ । ਜਦੋ ਫੋਨ ਖੋਲਦਾ ਕੋਈ ਨਾ ਕੋਈ ਮਾਫ਼ੀ ਮੰਗ ਰਿਹਾ ਹੁੰਦਾ ਏ ।

ਕੱਲ੍ਹ ਦੇ ਪਤਾ ਨਹੀਂ ਕਿੰਨੇ ਈ ਮਾਫ਼ੀਆ ਮੰਗ ਗਏ...ਚੱਲੋ ਹੁਣ ਘੱਟੋ ਘਟ ਸ਼ੋਸ਼ਲ ਮੀਡੀਆ ਤੇ ਗੰਦ ਪਾਉਣਾ ਤਾਂ ਖ਼ਤਮ ਹੋਵੇਗਾ।

ਧੰਨਵਾਦ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਜੀ

13/06/2025

ਅੰਮ੍ਰਿਤਪਾਲ ਮਹਿਰੋਂ ਦੀ ਧਮਕੀ ਤੋਂ ਬਾਅਦ ਗਲਤ ਵੀਡਿਓ ਬਣਾਉਣ ਆਲਿਆਂ ਨੇ ਸ਼ੁਰੂ ਕੀਤੀਆਂ ਮੁਆਫੀਆਂ ਮੰਗਣੀਆ ...

ਸੋਸ਼ਲ ਮੀਡੀਆ Influencers ਕਮਲ ਕੌਰ ਦੀ ਗੱਡੀ 'ਚ ਮਿਲੀ ਲਾਸ਼ ਮੁਢਲੀ ਜਾਂਚ 'ਚ ਪੁਲਿਸ ਨੂੰ ਕਤਲ ਦਾ ਸ਼ੱਕ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ...
12/06/2025

ਸੋਸ਼ਲ ਮੀਡੀਆ Influencers ਕਮਲ ਕੌਰ ਦੀ ਗੱਡੀ 'ਚ ਮਿਲੀ ਲਾਸ਼
ਮੁਢਲੀ ਜਾਂਚ 'ਚ ਪੁਲਿਸ ਨੂੰ ਕਤਲ ਦਾ ਸ਼ੱਕ
ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ 'ਚ ਖੜ੍ਹੀ ਮਿਲੀ ਕਾਰ

11/06/2025

ਜਸ਼ਨ ਬਾਵਾ ਜਾਂ ਰਾਜਨੀਤੀ, ਸਰਪੰਚ ਤਾਂ ਹਾਰ ਗਿਆ ਕੀ ਹੁਣ ਰਾਜਨੀਤੀ ਜਿੱਤੇਗੀ
#ਪੰਜਾਬ

ਨਸ਼ਾ, ਭ੍ਰਿਸ਼ਟਾਚਾਰ, ਕਤਲ, ਲੁੱਟ - ਖੋਹ, ਮਾੜੇ‌ ਸਿਸਟਮ, ਨਿੱਤ ਗੋਲ਼ੀ ਕਾਂਡ, ਬੈਅਦਬੀ, ਰਿਸ਼ਵਤਖੋਰੀ ਦਾ ਲੰਬੇ ਸਮੇਂ ਤੋਂ ਸ਼ਿਕਾਰ ਹੋ ਰਹੇ ਪੰਜਾ...
01/06/2025

ਨਸ਼ਾ, ਭ੍ਰਿਸ਼ਟਾਚਾਰ, ਕਤਲ, ਲੁੱਟ - ਖੋਹ, ਮਾੜੇ‌ ਸਿਸਟਮ, ਨਿੱਤ ਗੋਲ਼ੀ ਕਾਂਡ, ਬੈਅਦਬੀ, ਰਿਸ਼ਵਤਖੋਰੀ ਦਾ ਲੰਬੇ ਸਮੇਂ ਤੋਂ ਸ਼ਿਕਾਰ ਹੋ ਰਹੇ ਪੰਜਾਬ ਲਈ ਅੱਜ ਇਕ ਖੁਸ਼ਖਬਰੀ ਆਈ ਕੀਂ ਕ੍ਰਿਕਟ ਵਿੱਚ ਕਿੰਗ੍ਸ 11 ਪੰਜਾਬ ਦੀ ਟੀਮ 17 ਸਾਲਾਂ ਵਿੱਚ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਹੈ। ਕ੍ਰਿਕਟ ਦਾ ਬਾਦਸ਼ਾਹ ਕਹੇ ਜਾਣ ਵਾਲੇ ਮੁੰਬਈ ਨੂੰ ਅੱਜ ਸੇਮੀਫ਼ਾਈਨਲ ਵਿੱਚ ਹਰਾ ਕੇ ਪੰਜਾਬ ਫਾਈਨਲ ਵਿੱਚ ਪਹੁੰਚੀ ਹੈ।

ਉਮੀਦ ਕਰਦੇ ਆ ਕੀਂ ਇਸ ਵਾਰ ਪੰਜਾਬ ਦੀ ਟੀਮ ਪਹਿਲੀ ਵਾਰ IPL ਦਾ ਫਾਈਨਲ ਮੈਚ ਜਿੱਤੇਗੀ ਤੇ ਕੱਪ ਪੰਜਾਬ ਦੇ ਲੋਕਾਂ ਦੀ ਝੋਲ਼ੀ ਵਿੱਚ ਪਾਵੇਗੀ ਤੇ ਪੰਜਾਬ ਦੇ ਲੋਕਾਂ ਨੂੰ ਖੁੱਸ਼ੀ ਦੇ 2 ਪਲ਼ ਦੇਵੇਗੀ।

#ਪੰਜਾਬ

01/06/2025

RIP ਸਰਪੰਚ ਜਸ਼ਨ ਬਾਵਾ ਇਕ ਹੋਰ ਨੋਜਵਾਨ ਸਿਆਸਤ ਦੀ ਭੇਟ ਚੜ੍ਹ ਗਿਆ... ਗੱਲਾਂ ਕੋੜੀਆਂ ਆ ਪਰ ਸੱਚੀਆਂ ਆ

RIP ਸਰਪੰਚ ਜਸ਼ਨ ਬਾਵਾ ਇਕ ਹੋਰ ਨੋਜਵਾਨ ਸਿਆਸਤ ਦੀ ਭੇਟ ਚੜ੍ਹ ਗਿਆ... ਪਿੰਡ ਵਿੱਚ ਇਮਾਨਦਾਰੀ ਨਾਲ਼ ਕੰਮ ਕਰਨਾਂ ਚਾਹੁੰਦਾ ਸੀ ਪਰ ਉੱਮਰ ਦਾ ਛੋਟਾ ...
01/06/2025

RIP ਸਰਪੰਚ ਜਸ਼ਨ ਬਾਵਾ

ਇਕ ਹੋਰ ਨੋਜਵਾਨ ਸਿਆਸਤ ਦੀ ਭੇਟ ਚੜ੍ਹ ਗਿਆ...

ਪਿੰਡ ਵਿੱਚ ਇਮਾਨਦਾਰੀ ਨਾਲ਼ ਕੰਮ ਕਰਨਾਂ ਚਾਹੁੰਦਾ ਸੀ ਪਰ ਉੱਮਰ ਦਾ ਛੋਟਾ ਸੀ ਇਸ ਲਈ ਵੀਰ ਸਮਝ ਨਹੀਂ ਸਕਿਆ ਕੀਂ ਸਿਆਸਤ ਤੇ ਇਮਾਨਦਾਰੀ ਦਾ ਇੱਟ ਕੁੱਤੇ ਦਾ ਵੈਰ ਆ..

ਆਪਣੇ ਪਿੰਡ ਨੂੰ ਸੋਹਣਾ ਬਣਾਉਣਾ ਚਾਹੁੰਦਾ ਸੀ ਪਰ ਉੱਮਰ ਦਾ ਛੋਟਾ ਸੀ ਇਸ ਲਈ ਵੀਰ ਸਮਝ ਨਹੀਂ ਸਕਿਆ ਕੀਂ ਸੋਹਣਾ ਸੱਭ ਕੁੱਝ ਕਾਗਜਾਂ ਵਿੱਚ ਹੀ ਬਣਦਾ ਹੈ ਅਸਲੀਅਤ ਵਿੱਚ ਤਾਂ ਪਿੰਡਾਂ ਚੇ ਹਜੇ ਨਾਲੀਆ ਵੀ ਨਹੀਂ ਬਣੀਆਂ...

ਪਿੰਡ ਦੀ ਤਰੱਕੀ ਤੇ ਨੌਜਵਾਨੀ ਲਈ ਖੁੱਦ ਕੰਮ ਕਰਨਾਂ ਚਾਹੁੰਦਾ ਸੀ ਪਰ ਉੱਮਰ ਦਾ ਛੋਟਾ ਸੀ ਇਸ ਲਈ ਵੀਰ ਸਮਝ ਨਹੀਂ ਸਕਿਆ ਕੀਂ ਸਰਪੰਚੀ ਸਿਰਫ਼ ਇਕ ਰਾਜਸਥਾਨ ਵਿੱਚ ਖੇਡੀ ਜਾਂਦੀ ਕੱਠਪੁਤਲੀ ਤਰ੍ਹਾਂ ਹੈ ਜਿਸ ਨੂੰ ਉਪਰੋਂ ਕੋਈ ਹੋਰ ਚਲਾਉਣਾ ਚਾਹੁੰਦਾ ਹੈ ...

ਸਰਪੰਚੀ ਤੋਂ ਸਫ਼ਰ ਸ਼ੁਰੂ ਕਰਕੇ ਲੀਡਰ ਬਣਨਾ ਚਾਹੁੰਦਾ ਸੀ ਪਰ ਉੱਮਰ ਦਾ ਛੋਟਾ ਸੀ ਇਸ ਲਈ ਵੀਰ ਸਮਝ ਨਹੀਂ ਸਕਿਆ ਕੀਂ ਲੀਡਰ ਬਣਨ ਲਈ ਪਹਿਲਾਂ ਝੂਠ, ਫ਼ਰੇਬ, ਧੋਖੇਬਾਜ਼ੀ, ਇਹਨਾਂ ਸੱਭ ਵਿਚੋ ਲੱਗਣਾ ਪੈਂਦਾ ਹੈ ਪਰ ਇਸ ਦੇ ਈਮਾਨਦਾਰੀ ਵਾਲੇ ਵਿਚਾਰ ਸਿਆਸਤ ਵਿੱਚ ਚਲੇ ਨਹੀਂ...

ਆਪਣੇ ਪਰਿਵਾਰ ਲਈ ਕੁੱਝ ਕਰਨਾ ਚਾਹੁੰਦਾ ਸੀ ਪਰ ਉੱਮਰ ਦਾ ਛੋਟਾ ਸੀ ਇਸ ਲਈ ਵੀਰ ਸਮਝ ਨਹੀਂ ਸਕਿਆ ਕੀਂ ਇਸ ਪੰਜਾਬ ਵਿੱਚ ਜੋਂ ਵੀ ਉੱਪਰ ਉੱਠਣ ਲੱਗਦਾ ਹੈ ਲ਼ੋਕ ਉਸ ਦੀਆ ਲੱਤਾ ਖਿੱਚਣ ਲੱਗ ਜਾਂਦੇ ਆ

ਪਰ ਇਕ ਗੱਲ ਵਧੀਆ ਨਹੀ ਲੱਗੀ ਕੀਂ ਵੀਰ ਪਹਿਲਾਂ ਤਾਂ ਤੂੰ ਜੋਂ ਕੀਤਾ ਉਹ ਗ਼ਲਤ ਕੀਤਾ ਪਰ ਜੇ ਹੁਣ ਸੋਚ ਈ ਲਿਆ ਸੀ ਜਾਣ ਦਾ ਤਾਂ ਚੰਗੀ ਤਰ੍ਹਾਂ ਸੱਭ ਚਿਹਰੇ ਤਾਂ ਨੰਗੇ ਕਰਕੇ ਜਾਂਦਾ ਤਾਂ ਕੀਂ ਕੋਈ ਹੋਰ ਇਸ ਸਿਆਸਤ ਦੀ ਭੇਟ ਨਾਂ ਚੜਦਾ.

ਤੂੰ ਤਾਂ ਚਲਾ ਗਿਆ ਪਰ 2-3 ਦਿਨ ਬਾਅਦ ਤੇਰੀ ਫਾਈਲ ਨੂੰ ਵੀ ਮਿੱਟੀ ਘੱਟਾ ਖਾਣ ਲੱਗ ਜਾਣਗੇ... ਤੇਰੇ ਬੇਬੇ ਬਾਪੂ ਵੀ ਕਚਹਿਰੀਆਂ ਦੇ ਧੱਕੇ ਖ਼ਾ ਖ਼ਾ ਥੱਕ ਜਾਣਗੇ...15-20 ਦਿਨ ਬਾਅਦ ਸੱਭ ਪ੍ਰੈੱਸ, ਮੀਡੀਆ ਤੋਂ ਵੀ ਤੇਰਿਆ ਖ਼ਬਰਾਂ ਹੱਟ ਜਾਣਗੀਆਂ, ਪਰ ਸਿਆਸਤ ਓਸ ਤਰ੍ਹਾਂ ਹੀ ਚੱਲਦੀ ਰਹੇਗੀ

Rip Jashan sarpanch bawa


29/05/2025

ਤੁਹਾਡੀ ਸੰਗਤ ਹੀ ਤੁਹਾਡੀ ਪਹਿਚਾਣ ਹੈ..!!!

Address

Ferozepur Cantt

Telephone

+919999999999

Website

Alerts

Be the first to know and let us send you an email when Daily SM Doses posts news and promotions. Your email address will not be used for any other purpose, and you can unsubscribe at any time.

Contact The Business

Send a message to Daily SM Doses:

Share