Taj News Tv

Taj News Tv Hi This is News page

14/06/2024
01/09/2023

ਲੜਾਈ ਦੁਰਾਨ ਪਿੰਡ ਡੂਮਣੀ ਵਾਲਾ ਦਾ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ,ਜੇਰੇ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ।

01/09/2023

ਪਿੰਡ ਮਹਾਲਮ ਸਰਪੰਚ ਨੇ ਹਾਈਕੋਰਟ ਦੇ ਫੈਂਸਲੇ ਦਾ ਕੀਤਾ ਸਵਾਗਤ,ਪੰਚਾ ਨੂੰ ਕਿਹਾ ਕਿ ਆਉ ਰਲ ਮਿਲ ਕੇ ਕਰੀਏ ਪਿੰਡ ਦਾ ਵਿਕਾਸ।

01/09/2023

ਸਤਿਕਾਰ ਕਮੇਟੀ ਦੇ ਭਾਈ‌ ਲਖਬੀਰ ਸਿੰਘ ਮਹਾਲਮ ਨੇ ਡਿੱਪੂ ਹੋਲਡਰ ਦੇ ਮਸਲੇ ਨੂੰ ਲੈ ਕੇ ਦਿਹਾਤੀ ਦੇ ਐਮ ਐਲ ਏ ਰਜਨੀਸ਼ ਦਹੀਯਾ ਜੋ ਇੱਕ ਭਿ੍ਸ਼ਟਾਚਾਰ ਕਰਨ ਵਾਲੇ ਦੀ ਹਮਾਇਤ ਕਰਨ ਦੇ ਸੰਬੰਧ ਵਿੱਚ ਕੀਤੀ ਪ੍ਰੈਸ ਕਾਨਫਰੈਸ।

19/08/2023

ਫਿਰੋਜ਼ਪੁਰ ਵਿੱਚ ਫਲਾਇੰਗ ਫੈਥਰ੍ਸ ਬ੍ਰਾਂਚ ਨੇ ਫਿਰੋਜ਼ਪੁਰ ਵਿੱਚ ਕੀਤਾ ਉਦਘਾਟਨ ।

17/08/2023

ਰੁੱਸੀ ਹੋਈ ਘਰਵਾਲੀ ਨੂੰ ਲੈਣ ਗਏ 32 ਸਾਲਾ ਨੋਜਵਾਨ ਦੀ ਰਹੱਸਮਈ ਹਾਲਾਤਾਂ ਚ ਹੋਈ ਮੋਤ‌। ਪਰਿਵਾਰ ਵਾਲਿਆ ਨੇ ਲਗਾਏ ਉਸਦੇ ਸਹੁਰਾ ਪਰਿਵਾਰ ਦੇ ਕਤਲ ਦੇ ਦੋਸ਼ ।
ਲਾਸ਼ ਨੂੰ ਡੀ ਸੀ ਦਫਤਰ ਫਿਰੋਜ਼ਪੁਰ ਦੇ ਸਾਹਮਣੇ ਰੱਖ ਕੇ ਕੀਤਾ ਗਿਆ ਰੋਸ ਪ੍ਰਦਰਸ਼ਨ ।

17/08/2023

“ਪਿੰਡ ਕਿਲਚੇ ਦੇ ਲੋਕ ਹੜ੍ਹ ਤੇ ਭੁੱਖ ਤੋਂ ਪ੍ਰਸ਼ਾਨ” ਪ੍ਰਸ਼ਾਸਨ ਨੇ ਵੀ ਲਈ ਨਾ ਕੋਈ ਸਾਰ ਤੇ ਪਾਕਿਸਤਾਨ ਜਾਣ ਲਈ ਹੋ ਨੇ ਤਿਆਰ।

16/08/2023

ਸਿੱਖ ਕੌਮ ਨੂੰ ਅਜ ਛਿਹਤਰ ਸਾਲਾ ਬਾਅਦ ਵੀ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ।। ਅਜ਼ਾਦੀ ਦਿਹਾੜੇ ਤੇ ਸਿੱਖ ਜਥੇਬੰਦੀਆਂ ਵੱਲੋਂ ਫਿਰੋਜ਼ਪੁਰ ਦੇ ਸ਼ਹੀਦ ਊਧਮ ਸਿੰਘ ਚੌਂਕ ਵਿੱਚ ਜ਼ਬਰਦਸਤ ਰੋਸ ਪ੍ਰਦਰਸ਼ਨ। ਕਾਲੀਆਂ ਝੰਡੀਆਂ ਅਤੇ ਬੰਦੀ ਸਿੰਘ ਦੀਆਂ ਤਸਵੀਰਾਂ ਲੈਕੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।। ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪੰਜਾਬ ਪ੍ਰਧਾਨ ਭਾਈ ਲਖਵਿੰਦਰ ਸਿੰਘ ਮਹਾਲਮ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਜਸਪਾਲ ਸਿੰਘ ਅਤੇ ਬਾਬਾ ਸਤਨਾਮ ਸਿੰਘ ਵੱਲੀਆਂ ਵੱਲੋਂ ਸਰਕਾਰ ਨੂੰ ਤਾੜਨਾ ਘੱਟ ਗਿਣਤੀਆਂ ਨਾਲ ਬੇਇਨਸਾਫ਼ੀ ਬੰਦ ਕੀਤੀ ਜਾਵੇ।। ਗੰਭੀਰ ਨਤੀਜੇ ਭੁਗਤਣੇ ਪੈਣਗੇ

ਫਿਰੋਜ਼ਪੁਰ ਤੋ ਸੁਖਮੰਦਰ ਸ਼ਾਂਤ ਵਿਸ਼ੇਸ ਦੀ ਰਿਪੋਟ

15/08/2023

ਭਾਜਪਾ ਦੇ ਸਮੂਹ ਆਗੂਆ ਵਲੋ ਫਿਰੋਜ਼ਪੁਰ ਵਿੱਚ 14 ਅਗਸਤ 1947 ਨੂੰ ਭਾਰਤ ਦੇਸ਼ ਦੀ ਵੰਡ ਨੂੰ ਲੈ ਕੇ ਸ਼ਹੀਦਾਂ ਦੀ ਯਾਦ ਵਿੱਚ ਮੋਨ ਪੈਦਲ ਮਾਰਚ ਕੱਢਿਆ ਗਿਆ । ਸਬੰਧੀ ਥਾਣੇ ਸਿਟੀ ਫਿਰੋਜ਼ਪੁਰ ਸ਼ਹਿਰ ਦੇ ਬਹਾਰ ਤੋਂ ਊਧਮ ਸਿੰਘ ਚੋਂਕ ਦਾ ਰਵਾਨਾ ਹੋ ਗਏ ਸਨ।ਫਿਰੋਜ਼ਪੁਰ ਤੋ ਸੁਖਮੰਦਰ ਸ਼ਾਂਤ ਦੀ ਵਿਸ਼ੇਸ ਰਿਪੋਟ

15/08/2023

ਬਲਦੇਵ ਸਿੰਘ ਮੰਡਲ ਪ੍ਰਧਾਨ ਮੱਲਾਵਾਲਾ ਵੱਲੋ ਅਜ਼ਾਦੀ ਦਿਵਸ ਦੀਆ ਸ਼ੁਭਕਾਮਨਾਵਾਂ।

Address

Ferozepur Cantt
152002

Alerts

Be the first to know and let us send you an email when Taj News Tv posts news and promotions. Your email address will not be used for any other purpose, and you can unsubscribe at any time.

Share