MEDIA SCOPE

MEDIA SCOPE We always try to bring all the news of Firozpur to you first.



16/07/2026

ਜਿੱਤ ਦੀ ਖੁਸ਼ੀ

16/07/2026

ਅਸ਼ੋਕ ਸਚਦੇਵਾ ਨਗਰ ਕੌਂਸਲ ਫਿਰੋਜ਼ਪੁਰ ਦੇ ਬਣੇ ਪ੍ਰਧਾਨ, ਬੋਹੜ ਸਿੰਘ ਵਾਈਸ ਪ੍ਰਧਾਨ

11/07/2026

10/07/2026

ਆਂਗਨਵਾੜੀ ਵਰਕਰਾਂ ਨੇ ਮਨਾਇਆ ਬਲੈਕ ਡੇ
ਪੰਜਾਬ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

07/07/2026

ਜੀਰਾ ਮੱਖੂ ਰੋਡ ਤੇ ਬੱਸ ਅਤੇ ਸਕੂਟਰੀ ਦੀ ਹੋਈ ਆਮਨੋ ਸਾਹਮਣੇ ਟੱਕਰ, ਸਕੂਟਰੀ ਸਵਾਰ ਦੀ ਮੌਕੇ ਤੇ ਹੋਈ ਮੌਤ, ਪੁਲਿਸ ਕਰ ਰਹੀ ਹੈ ਜਾਂਚ

07/07/2026

ਥਾਣਾ ਸਿਟੀ ਪੁਲਿਸ ਨੇ ਲੂਟਾ ਖੋਹਾਂ ਅਤੇ ਚੋਰੀ ਕਰਨ ਵਾਲੇ ਗਿਰੋਹ ਦੇ 4 ਮੇਂਬਰਾ ਨੂੰ ਕੀਤਾ ਕਾਬੂ, 12 ਚੋਰੀ ਦੇ ਮੋਟਰਸਾਈਕਲ ਅਤੇ 7 ਮੋਬਾਈਲ ਫੋਨ ਬਰਾਮਦ

06/07/2026

ਕੱਲ ਦੇਰ ਸ਼ਾਮ ਬੱਸ ਦੀ ਫੈਟ ਵਜਣ ਕਾਰਨ ਮਹਿਲਾ ਦੀ ਹੋਈ ਸੀ ਮੌਤ, ਮ੍ਰਿਤਕ ਦੇ ਪਰਿਵਾਰ ਨੇ ਇਨਸਾਫ਼ ਮੰਗਣ ਲਈ ਥਾਣੇ ਦੇ ਬਾਹਰ ਲਗਾਇਆ ਧਰਨਾ

04/07/2026

ਪਿਛਲੇ ਦਿਨਾਂ ਵਿੱਚ ਫੜੇ ਨਸ਼ੇ ਦੇ ਸਮਾਨ ਨੂੰ ਜ਼ਿਲਾ ਪੁਲਿਸ ਨੇ ਕੀਤਾ ਨਸ਼ਟ

30/06/2026

ਸਿਹਤ ਵਿਭਾਗ ਦੀ ਟੀਮ ਆਈ ਐਕਸ਼ਨ ਮੋਡ ਵਿੱਚ,
ਸ਼ੱਕੀ ਪਨੀਰ ਦੁੱਧ ਅਤੇ ਘਿਓ ਵੇਚਣ ਆਈ ਗੱਡੀ ਨੂੰ ਕੀਤਾ ਕਾਬੂ, ਭਰੇ ਸੈਂਪਲ

28/06/2026

ਫਿਰੋਜ਼ਪੁਰ ਵਿੱਚ ਐਕਸੀਡੈਂਟ ਦੀ ਲਾਈਵ ਵੀਡੀਓ, ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਹੋ ਰਹੀ ਵਾਇਰਲ

Address

Ferozepur Cantt
152001

Alerts

Be the first to know and let us send you an email when MEDIA SCOPE posts news and promotions. Your email address will not be used for any other purpose, and you can unsubscribe at any time.

Shortcuts

Share