Sadi Dharti Sade Lok

Sadi Dharti Sade Lok ਸਾਨੂੰ Facebook YouTube ਅਤੇ Instagram ਉੱਤੇ Like ਅਤੇ Share ਕਰੋ
(1)

ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🏻
10/10/2025

ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🏻

09/10/2025

🌸 9 ਅਕਤੂਬਰ ਦੀ ਰਾਤ 🌸
ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਅੱਜ ਦੀ ਰਾਤ ਸੁੱਖ, ਸ਼ਾਂਤੀ ਨਾਲ ਬੀਤੇ ਸਭ ਦੀ 🙏

09/10/2025

ਹੜ੍ਹ ਆਏ ਨਹੀਂ ਲਿਆਂਦੇ ਗਏ , ਵਾਰ-ਵਾਰ ਪੰਜਾਬ ਨੂੰ ਉਜਾੜਿਆਂ ਜਾ ਰਿਹਾ ਵੱਡੇ ਕਿਸਾਨ ਆਗੂ ਦਾ ਬਿਆਨ
Bhagwant Mann Ferozpur live ਲਖਬੀਰ ਸਿੰਘ ਫਿਰੋਜ਼ਪੁਰ Maluka Tv ਆਮ ਆਦਮੀ ਪਾਰਟੀ ਹਲਕਾ ਫਿਰੋਜ਼ਪੁਰ ਸ਼ਹਿਰੀ

Big Breaking : Body Builder Varinder Ghuman ਦੀ ਮੌ ਤ, ਰੱਬਾ ਪੰਜਾਬ ਨੂੰ ਲੱਗ ਗਈ ਕਿਸ ਦੀ ਨਜ਼ਰ!
09/10/2025

Big Breaking : Body Builder Varinder Ghuman ਦੀ ਮੌ ਤ, ਰੱਬਾ ਪੰਜਾਬ ਨੂੰ ਲੱਗ ਗਈ ਕਿਸ ਦੀ ਨਜ਼ਰ!

09/10/2025

ਆਪਣੇ ਕੋਲ ਟਰਾਸਫਾਰਮਰਾਂ ਦਾ ਉਦਘਾਟਨ ਕਰਾਉਣ ਲਈ ਪੂਰੀ ਟੀਮ ਤਿਆਰ ਹੈ
ਜਲਦੀ ਸੰਪਰਕ ਕਰੋ

ਰਾਜਵੀਰ ਜਵੰਦਾ ਦੇ ਘਰ ਪਹੁੰਚੇ ਸੀਐਮ ਮਾਨ, ਤਸਵੀਰਾਂ ਆਈਆਂ ਸਾਹਮਣੇ
09/10/2025

ਰਾਜਵੀਰ ਜਵੰਦਾ ਦੇ ਘਰ ਪਹੁੰਚੇ ਸੀਐਮ ਮਾਨ, ਤਸਵੀਰਾਂ ਆਈਆਂ ਸਾਹਮਣੇ

09/10/2025

ਕਾਰ ਸੇਵਾ ਦਿੱਲੀ ਵਾਲੇ ਬਾਬਿਆਂ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਦੂਲਾ ਸਿੰਘ ਵਾਲਾ ਵਿੱਚ ਕੀਤੀ ਬੀਜ ਖਾਦ ਡੀਜ਼ਲ ਦੀ ਸੇਵਾ ਨਗਰ ਵੱਲੋਂ ਕੀਤਾ ਗਿਆ ਸਨਮਾਨਿਤ

09/10/2025

ਰਾਜਵੀਰ ਜਵੰਦਾ ਜੀ 🙏🏻

09/10/2025

ਵੱਡੀ ਖੁਸ਼ਖਬਰੀ ਤੁਹਾਡੇ
ਦਰਵਾਜ਼ੇ 'ਤੇ ਆਉਣ ਵਾਲੀ ਹੈ
ਧੰਨ ਧੰਨ ਗੁਰੂ ਰਾਮਦਾਸ ਜੀ
ਲਿਖੋ ਜੀ

09/10/2025

ਕਾਰ ਸੇਵਾ ਦਿੱਲੀ ਵਾਲੇ ਬਾਬਿਆਂ ਵੱਲੋਂ ਗੋਦ ਲਏ ਪਿੰਡਾਂ ਦੀ ਨਿਭਾਈ ਸੇਵਾ

ਭਾਈ ਤਾਰੂ ਸਿੰਘ ਜੀ ਦਾ ਸਿੱਖੀ ਸਿਦਕ ਰਹਿੰਦੀ ਦੁਨੀਆਂ ਤੱਕ ਸਾਰਿਆਂ ਨੂੰ ਯਾਦ ਰਹੇਗਾ ਜਿਨ੍ਹਾਂ ਨੇ ਸਿੱਖੀ ਦੀ ਰਾਖੀ ਲਈ ਆਪਣਾ ਖੋਪਰਾ ਤੱਕ ਲੁਹਾ ਦਿ...
09/10/2025

ਭਾਈ ਤਾਰੂ ਸਿੰਘ ਜੀ ਦਾ ਸਿੱਖੀ ਸਿਦਕ ਰਹਿੰਦੀ ਦੁਨੀਆਂ ਤੱਕ ਸਾਰਿਆਂ ਨੂੰ ਯਾਦ ਰਹੇਗਾ ਜਿਨ੍ਹਾਂ ਨੇ ਸਿੱਖੀ ਦੀ ਰਾਖੀ ਲਈ ਆਪਣਾ ਖੋਪਰਾ ਤੱਕ ਲੁਹਾ ਦਿੱਤਾ ਪਰ ਕੇਸ ਕਤਲ ਨਹੀਂ ਹੋਣ ਦਿੱਤੇ। ਅੱਜ ਉਹਨਾਂ ਦੇ ਜਨਮ ਦਿਹਾੜੇ ਮੌਕੇ ਅਸੀਂ ਸਾਰੇ ਸ਼ਰਧਾ ਭਾਵਨਾ ਨਾਲ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ। 🙏🏻

09/10/2025

ਜੰਮੂ-ਕਸ਼ਮੀਰ ਕੌਲਪੁਰ ਦੇ ਗੁਰਦੁਆਰਾ ਸਾਹਬਿ ਦੀ ਕਮੇਟੀ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਤੁਸੀਂ ਕਦੇ ਵੀ ਕਮੇਟੀ ਦਾ ਹਿੱਸਾ ਨਹੀਂ ਬਣ ਸਕਦੇ
ਜੰਮੂ-ਕਸ਼ਮੀਰ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਖਾਰਿਜ਼
ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੋਇੰਦਵਾਲ ਸਾਹਿਬ ਲਿਆਂਦੇ

Address

Ferozepur Cantt.
152021

Telephone

+919781620624

Website

Alerts

Be the first to know and let us send you an email when Sadi Dharti Sade Lok posts news and promotions. Your email address will not be used for any other purpose, and you can unsubscribe at any time.

Contact The Business

Send a message to Sadi Dharti Sade Lok:

Share