Mr Sukhdeep

Mr Sukhdeep ਸਤਿ ਸ੍ਰੀ ਅਕਾਲ ਜੀ
(1)

15/10/2025

14/10/2025

ਪਤਾ ਨਹੀਂ ਕਿਸਦੀ ਨਜ਼ਰ ਲੱਗੀ ਪੰਜਾਬ ਨੂੰ ਪੰਜਾਬ ਦੇ ਚੰਗੀ ਸੋਚ ਦੇ ਨੌਜਵਾਨ ਤੇ ਚੰਗੀ ਨਸਲ ਦੇ ਘੋੜਿਆਂ ਦੇ ਜਹਾਨੋਂ ਤੁਰ ਜਾਣ ਦੀਆਂ ਰੋਜ਼ ਆ ਰਹੀਆਂ ਖ...
13/10/2025

ਪਤਾ ਨਹੀਂ ਕਿਸਦੀ ਨਜ਼ਰ ਲੱਗੀ ਪੰਜਾਬ ਨੂੰ
ਪੰਜਾਬ ਦੇ ਚੰਗੀ ਸੋਚ ਦੇ ਨੌਜਵਾਨ ਤੇ ਚੰਗੀ ਨਸਲ ਦੇ ਘੋੜਿਆਂ ਦੇ ਜਹਾਨੋਂ ਤੁਰ ਜਾਣ ਦੀਆਂ ਰੋਜ਼ ਆ ਰਹੀਆਂ ਖਬਰਾਂ || ਮਨ ਨੂੰ ਬਹੁਤ ਉਦਾਸ ਕਰ ਰਹੀਆਂ || ਪਰਮਾਤਮਾ ਮੇਹਰ ਕਰੇ ਸੋਹਣੇ ਪੰਜਾਬ ਤੇ
ਵਾਹਿਗੁਰੂ ਜੀ

ਸ਼ਹੀਦ ਬਾਬਾ ਦੀਪ ਸਿੰਘ ਜੀ (1682–1757) ਸਿੱਖ ਇਤਿਹਾਸ ਦੇ ਮਹਾਨ ਸ਼ਹੀਦ ਅਤੇ ਯੋਧੇ ਸਨ। ਉਹ ਸਿੱਖ ਧਰਮ ਦੇ ਇੱਕ ਪ੍ਰਮੁੱਖ ਸੰਤ-ਸਿਪਾਹੀ ਸਨ ਅਤੇ ਮ...
13/10/2025

ਸ਼ਹੀਦ ਬਾਬਾ ਦੀਪ ਸਿੰਘ ਜੀ (1682–1757) ਸਿੱਖ ਇਤਿਹਾਸ ਦੇ ਮਹਾਨ ਸ਼ਹੀਦ ਅਤੇ ਯੋਧੇ ਸਨ। ਉਹ ਸਿੱਖ ਧਰਮ ਦੇ ਇੱਕ ਪ੍ਰਮੁੱਖ ਸੰਤ-ਸਿਪਾਹੀ ਸਨ ਅਤੇ ਮਿਸਲ ਸ਼ਹੀਦਾਂ ਦੇ ਮੁਖੀ ਸਨ। ਉਹਨਾਂ ਦਾ ਜਨਮ ਪਹੂਵਿੰਡ, ਅੰਮ੍ਰਿਤਸਰ (ਪੰਜਾਬ) ਵਿੱਚ ਹੋਇਆ। ਬਾਬਾ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿੱਚ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਅਤੇ ਖਾਲਸਾ ਪੰਥ ਦੀ ਸਥਾਪਨਾ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ।ਉਹਨਾਂ ਨੂੰ ਸ੍ਰੀ ਹਰਿਮੰਦਰ ਸਾਹਿਬ (ਸੁਨਹਿਰੀ ਗੁਰਦੁਆਰਾ) ਦੀ ਬੇਅਦਬੀ ਦਾ ਜਵਾਬ ਦੇਣ ਲਈ ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਸੰਗਤ ਨੂੰ ਲੈ ਕੇ ਲੜਾਈ ਵਿੱਚ ਜਾਣ ਲਈ ਜਾਣਿਆ ਜਾਂਦਾ ਹੈ। 1757 ਵਿੱਚ ਅੰਮ੍ਰਿਤਸਰ ਦੀ ਜੰਗ ਵਿੱਚ, ਉਹਨਾਂ ਨੇ ਅਸਾਧਾਰਣ ਬਹਾਦਰੀ ਦਿਖਾਈ। ਕਥਾ ਅਨੁਸਾਰ, ਜਦੋਂ ਉਹਨਾਂ ਦਾ ਸਿਰ ਧੜ ਤੋਂ ਵੱਖ ਹੋ ਗਿਆ, ਉਹ ਇੱਕ ਹੱਥ ਵਿੱਚ ਆਪਣਾ ਸਿਰ ਅਤੇ ਦੂਜੇ ਹੱਥ ਵਿੱਚ ਤਲਵਾਰ ਫੜ ਕੇ ਲੜਦੇ ਰਹੇ ਅਤੇ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਸ਼ਹੀਦੀ ਪ੍ਰਾਪਤ ਕੀਤੀ।ਬਾਬਾ ਦੀਪ ਸਿੰਘ ਜੀ ਨੇ ਸਿੱਖੀ ਦੇ ਸਿਦਕ, ਸਾਹਸ ਅਤੇ ਸੇਵਾ ਦੀ ਮਿਸਾਲ ਕਾਇਮ ਕੀਤੀ। ਉਹਨਾਂ ਦੀ ਸ਼ਹੀਦੀ ਸਿੱਖ ਇਤਿਹਾਸ ਵਿੱਚ ਅਮਰ ਹੈ ਅਤੇ ਉਹ ਅੱਜ ਵੀ ਸਿੱਖਾਂ ਲਈ ਪ੍ਰੇਰਨਾ ਸਰੋਤ ਹਨ।

13/10/2025

ਜਿਹੜੇ ਬੰਦੇ ਕਣਕ ਝੋਨੇ ਦਾ ਝਾੜ ਕਦੇ ਘੱਟ ਨਹੀਂ ਦੱਸਦੇ ਸੀ ਇਸ ਵਾਰ ਉਹ ਵੀ ਕਹਿ ਰਹੇ ਆ ਝਾੜ ਘੱਟ ਹੀ ਆ
ਤੁਸੀਂ ਵੀ ਦੱਸੋ ਕੀ ਰਿਪੋਰਟ ਆ ਫਿਰ

12/10/2025

12/10/2025

12/10/2025

12/10/2025

🚜

Address

Ferozepur Cantt

Telephone

+918728061162

Alerts

Be the first to know and let us send you an email when Mr Sukhdeep posts news and promotions. Your email address will not be used for any other purpose, and you can unsubscribe at any time.

Contact The Business

Send a message to Mr Sukhdeep:

Share

Category