Seva Vale vich duniya seve kamaiyia ta dargah baisanh payiayai .....

15/02/2025
03/02/2025
25/01/2025
19/01/2025
19/01/2025

ਰਾਜੌਰੀ ਗਾਰਡਨ ਸੀਟ ਤੋਂ ਭਾਜਪਾ ਉਮੀਦਵਾਰ ਮਨਜਿੰਦਰ ਸਿਰਸਾ ਦੀ ਸਲਾਨਾ ਆਮਦਨ ਇੱਕ ਸਾਲ 'ਚ ਲਗਭਗ 4300 ਗੁਣਾਂ ਵੱਧ ਗਈ ਹੈ। ਇਹ ਖੁਲਾਸਾ ਸਿਰਸਾ ਵੱਲੋਂ ਕੱਲ ਰਿਟਰਨਿੰਗ ਅਫ਼ਸਰ ਕੋਲ ਨਾਮਜ਼ਦਗੀ ਸਮੇਂ ਜਮ੍ਹਾਂ ਕਰਵਾਏ ਗਏ ਹਲਫ਼ਨਾਮੇ ਤੋਂ ਹੋਇਆ ਹੈ। ਆਮਦਨ ਕਰ ਵਿਭਾਗ ਕੋਲ ਦਾਖਲ ਹੋਈ FY 2022-23 ਦੀ ਰਿਟਰਨ ਅਨੁਸਾਰ ਸਿਰਸਾ ਦੀ ਆਮਦਨ 29 ਲੱਖ 50 ਹਜ਼ਾਰ 150 ਰੁਪਏ ਸੀ। ਪਰ ਕਰਿਸ਼ਮਾਈ ਤਰੀਕੇ ਨਾਲ FY 2023-24 ਦੀ ਰਿਟਰਨ 'ਚ ਇਹ ਆਮਦਨ ਵੱਧ ਕੇ 12 ਕਰੋੜ 67 ਲੱਖ 20 ਹਜ਼ਾਰ ਤੇ 616 ਰੁਪਏ ਹੋ ਗਈ ਹੈ।
ਇਸ ਲਈ ਸਵਾਲ ਬਣਦਾ ਹੈ ਕਿ ਮੋਦੀ ਜੀ ਦੇ ਰਾਜ਼ 'ਚ ਕਿਹੜੀ ਗਿੱਦੜਸਿੰਗੀ ਸਿਰਸਾ ਦੇ ਹੱਥ ਲੱਗੀ ਹੈ ? ਸਿਰਸਾ ਨੂੰ ਚਾਹੀਦਾ ਹੈ ਕਿ 'ਕਮਾਈ ਦਾ ਇਹ ਸਿਰਸਾ ਮਾਡਲ' GHPS, DSGMC ਤੇ ਆਮ ਲੋਕਾਂ ਨਾਲ ਜਨਤਕ ਕਰਨ, ਤਾਂਕਿ ਦੇਸ਼ ਦੀ ਹੋਰ ਤਰੱਕੀ ਹੋਵੇ ....

Address

Firozpur Millitary Hospital Area

Alerts

Be the first to know and let us send you an email when Seva Vale posts news and promotions. Your email address will not be used for any other purpose, and you can unsubscribe at any time.

Contact The Business

Send a message to Seva Vale:

Share