Atwal Film Production

Atwal Film Production Atwal Film Production | Short Films & Creative Reels | Thought-provoking stories with impactful messages | Watch our journey on YouTube: Atwal Film Production
(8)

25/07/2026

ਝੂਠ ਕੁਝ ਸਮੇਂ ਲਈ ਲੁਕ ਸਕਦਾ ਆ…
ਪਰ ਸੱਚ ਅਤੇ ਸਬੂਤ ਅਖੀਰ ਆਪਣੀ ਆਵਾਜ਼ ਆਪ ਬਣ ਜਾਂਦੇ ਨੇ।

24/07/2026

ਗਲਤ ਫ਼ੈਸਲਿਆਂ ਦਾ ਹਿਸਾਬ ਇੱਕ ਦਿਨ ਦੇਣਾ ਹੀ ਪੈਂਦਾ ਆ…
ਅੱਜ ਉਸਨੂੰ ਆਪਣੇ ਹੀ ਕਰਮਾਂ ਦਾ ਸਾਹਮਣਾ ਕਰਨਾ ਪਿਆ।

20/07/2026

ਇੱਕ ਗਲਤ ਫ਼ੈਸਲਾ ਕਈ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰ ਸਕਦਾ ਆ…
ਇਹ ਸਿਰਫ਼ ਇੱਕ ਕਹਾਣੀ ਹੈ, ਜੋ ਪਰਿਵਾਰ, ਭਰੋਸੇ ਅਤੇ ਆਪਣੇ ਕਰਮਾਂ ਦੇ ਨਤੀਜਿਆਂ ਬਾਰੇ ਸੋਚਣ ਲਈ ਪ੍ਰੇਰਿਤ ਕਰਦੀ ਹੈ।

18/07/2026

ਇੱਕ ਫੋਨ ਕਾਲ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ…
ਪਰ ਜਵਾਬ ਦੇਣ ਦੀ ਬਜਾਏ ਉਹ ਚੁੱਪਚਾਪ ਅੱਗੇ ਤੁਰ ਪਈ।

16/07/2026

ਬਹੁਤ ਦੇਰ ਬਾਅਦ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ…
ਪਰ ਕੁਝ ਰਿਸ਼ਤੇ ਇੱਕ ਵਾਰ ਟੁੱਟ ਜਾਣ ਤਾਂ ਮੁੜ ਨਹੀਂ ਜੁੜਦੇ।

12/07/2026

ਧੋਖੇ ਨਾਲ ਬਣੇ ਰਿਸ਼ਤੇ ਲੰਮਾ ਸਾਥ ਨਹੀਂ ਨਿਭਾਉਂਦੇ…
ਅਖੀਰ ਉਹ ਇਕੱਲਾ ਬੈਠਾ ਆਪਣੇ ਹੀ ਕੀਤੇ ਫ਼ੈਸਲਿਆਂ ਉੱਤੇ ਹੰਝੂ ਵਹਾਉਂਦਾ ਰਿਹਾ।

12/07/2026

ਹਰ ਝੂਠ ਦਾ ਇੱਕ ਦਿਨ ਹਿਸਾਬ ਹੁੰਦਾ ਆ…
ਜਦੋਂ ਸੱਚ ਸਾਹਮਣੇ ਆਇਆ, ਰਿਸ਼ਤਿਆਂ ਦੀ ਅਸਲੀ ਪਰਖ ਸ਼ੁਰੂ ਹੋ ਗਈ।

11/07/2026

ਜਦੋਂ ਘਰ ਵਿੱਚ ਹੀ ਕਿਸੇ ਹੋਰ ਨੂੰ ਥਾਂ ਮਿਲਣ ਲੱਗ ਪਈ…
ਉਦੋਂ ਇੱਕ ਪਤਨੀ ਤੇ ਧੀ ਦਾ ਦਰਦ ਹੰਝੂਆਂ ਰਾਹੀਂ ਬਾਹਰ ਆ ਗਿਆ।

11/07/2026

ਘਰ ਦੀਆਂ ਕੰਧਾਂ ਅੱਜ ਸੱਚਾਈ ਨਾਲ ਹਿੱਲ ਗਈਆਂ…
ਇੱਕ ਝੂਠ ਨੇ ਭਰੋਸਾ ਤੋੜ ਦਿੱਤਾ, ਤੇ ਰਿਸ਼ਤਿਆਂ ਵਿੱਚ ਤੂਫ਼ਾਨ ਖੜ੍ਹਾ ਕਰ ਦਿੱਤਾ।

Address

Firozpur

Telephone

+919814070815

Website

Alerts

Be the first to know and let us send you an email when Atwal Film Production posts news and promotions. Your email address will not be used for any other purpose, and you can unsubscribe at any time.

Contact The Business

Send a message to Atwal Film Production:

Shortcuts

Share