Pali Productions

Pali Productions Entertainment And audio video recording hub

10/11/2022

ਉਮੀਦ।

ਸਤਿ ਸ੍ਰੀ ਅਕਾਲ ਜੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ। ਮਮੇਰੀ ਇੱਕ ਨਿਮਾਣੀ ਜਿਹੀ ਕੋਸ਼ਿਸ਼। https://youtu.b...
07/11/2022

ਸਤਿ ਸ੍ਰੀ ਅਕਾਲ ਜੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ। ਮ
ਮੇਰੀ ਇੱਕ ਨਿਮਾਣੀ ਜਿਹੀ ਕੋਸ਼ਿਸ਼। https://youtu.be/ZhGu65jCGlc
ਵੱਧ ਤੋਂ ਵੱਧ ਸੁਣੋ ਅਤੇ ਸ਼ੇਅਰ ਕਰੋ।
ਚੈਨਲ ਨੂੰ ਸਬਸਕਰਾਈਬ ਕਰਨਾਂ ਨਾਂ ਭੁੱਲਣਾ।

https://youtu.be/0imKigeDKX4Like share and comment please. And subscribe my channel also ਸਤਿ ਸ੍ਰੀ ਅਕਾਲ ਦੋਸਤੋ। ਅੱਜ ਤੁਹਾਡੇ...
31/10/2022

https://youtu.be/0imKigeDKX4
Like share and comment please. And subscribe my channel also
ਸਤਿ ਸ੍ਰੀ ਅਕਾਲ ਦੋਸਤੋ।
ਅੱਜ ਤੁਹਾਡੇ ਸਾਹਮਣੇ ਪਾਲੀ ਪ੍ਰੋਡਕਸ਼ਨ ਚੈਨਲ ਰਾਹੀਂ ਇੱਕ ਨਵੀਂ ਰਚਨਾ ਲੈ ਕੇ ਆਏ ਹਾਂ। ਜੋ ਕਿ ਮੇਰੇ ਪਰਮ ਮਿੱਤਰ ਮਲਕੀਤ ਮੀਤ ਦੁਆਰਾ ਲਿਖੀ ਤੇ ਗਾਈ ਗਈ ਹੈ। ਵੱਧ ਤੋਂ ਵੱਧ ਸੁਣੋ, ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕਰਾਈਬ ਕਰਨਾ ਨਾਂ ਭੁੱਲਣਾ।

ਕਿਰਪਾਲ ਪਾਲੀ
26/10/2022

ਕਿਰਪਾਲ ਪਾਲੀ

ਜ਼ਿੰਦਗੀ
21/10/2022

ਜ਼ਿੰਦਗੀ

https://youtu.be/ZdjHDeqBtzUਪਿਆਰੇ ਵੀਰੋ ਆਪਾਂ ਬਹੁਤ ਕੁਝ ਦੇਖਦੇ ਹਾਂ, ਜਿਵੇਂ ਕਿ ਗੀਤ, ਫਿਲਮਾਂ ਜੋ ਚੰਗੀਆਂ ਵੀ ਅਤੇ ਮਾੜੀਆਂ ਵੀ,, ਅਸੀਂ ਥ...
20/10/2022

https://youtu.be/ZdjHDeqBtzU

ਪਿਆਰੇ ਵੀਰੋ ਆਪਾਂ ਬਹੁਤ ਕੁਝ ਦੇਖਦੇ ਹਾਂ, ਜਿਵੇਂ ਕਿ ਗੀਤ, ਫਿਲਮਾਂ ਜੋ ਚੰਗੀਆਂ ਵੀ ਅਤੇ ਮਾੜੀਆਂ ਵੀ,, ਅਸੀਂ ਥੋਨੂੰ ਗਿਆਨ ਨਹੀਂ ਦੇ ਰਹੇ,, ਬਸ ਇਹ ਐਨਾ ਕੇ ਕਹਿ ਰਹੇ, ਕਿ ਇਸ ਵਧੀਆ ਫਿਲਮ 'ਜਸਨੂਰ ਦਾ ਬਸਤਾ" ਤੁਸੀਂ ਵੀ ਦੇਖੋ ਅਤੇ ਆਪਣੇ ਬਚਿਆਂ ਨੂੰ ਵੀ ਦਿਖਾਓ
📽️ 🎥
Pali Productions
Story & Producer- Kirpal Pali
Project by-Laddi jhoke wala
Director-Beant Singh Fateh
Dop-Amandeep Bhatti
Post Production-4k Films Official
A Film By-Vijay Atwal
Like, comment share karo please 🙏❤️

ਸ ਪ ਸ ਭੂਰੇ ਖੁਰਦ ਅਤੇ ਸ ਹ ਸ ਭੂਰੇ ਖੁਰਦ ਦੇ ਸਮੂਹ ਸਟਾਫ ਦਾ ਬਹੁਤ ਬਹੁਤ ਧੰਨਵਾਦ।
19/10/2022

ਸ ਪ ਸ ਭੂਰੇ ਖੁਰਦ ਅਤੇ ਸ ਹ ਸ ਭੂਰੇ ਖੁਰਦ ਦੇ ਸਮੂਹ ਸਟਾਫ ਦਾ ਬਹੁਤ ਬਹੁਤ ਧੰਨਵਾਦ।

18/10/2022

https://youtu.be/ZdjHDeqBtzU

ਮੈਂ ਤਹਿ ਦਿਲੋਂ ਧੰਨਵਾਦੀ ਹਾਂ ਕੁਲਬੀਰ ਸਿੰਘ ਮੁਸ਼ਕਾਬਾਦ ਭਾਜੀ ਜੋ ਲੇਖਕ ਦੇ ਨਾਲ ਨਾਲ ਅਦਾਕਾਰ ਵੀ ਹਨ। ਉਹਨਾਂ ਵੱਲੋਂ ਦਿੱਤੇ ਹੌਂਸਲੇ ਦੇ ਸਦਾ ਰਿਣੀ ਰਹਾਂਗੇ।

ਮੈਂ ਧੰਨਵਾਦੀ ਹਾਂ ਪੰਜਾਬੀ ਅਦਾਕਾਰ ਹਰਿੰਦਰ ਭੁੱਲਰ ਜੀ ਦਾ, CHT ਨਵਦੀਪ ਕੁਮਾਰ ਜੀ ਦਾ,  ਸ਼ਾਮ ਸੁੰਦਰ ਜੀ ਦਾ, ਹਰੀਸ਼ ਜੀ ਦਾ, ਸੁਰਿੰਦਰ ਗਿੱਲ ਜੀ, ...
18/10/2022

ਮੈਂ ਧੰਨਵਾਦੀ ਹਾਂ ਪੰਜਾਬੀ ਅਦਾਕਾਰ ਹਰਿੰਦਰ ਭੁੱਲਰ ਜੀ ਦਾ, CHT ਨਵਦੀਪ ਕੁਮਾਰ ਜੀ ਦਾ, ਸ਼ਾਮ ਸੁੰਦਰ ਜੀ ਦਾ, ਹਰੀਸ਼ ਜੀ ਦਾ, ਸੁਰਿੰਦਰ ਗਿੱਲ ਜੀ, ਲਾਡੀ ਝੋਕ ਵਾਲਾ ਜੀ, ਬੇਅੰਤ ਸਿੰਘ ਫਤਹਿ ਅਤੇ ਸਮੂਹ ਸਟਾਫ ਸ ਪ ਸ ਮੱਲਵਾਲ ਜਦੀਦ ਜਿੰਨਾਂ ਨੇਂ ਮੇਰੀ ਪਹਿਲੀ ਲਘੂ ਫਿਲਮ 'ਜਸਨੂਰ ਦਾ ਬਸਤਾ' ਦੀ releasing ਤੇ ਸ਼ਿਰਕਤ ਕੀਤੀ। ਵਾਹਿਗੁਰੂ ਆਪ ਸਭ ਨੂੰ ਚੜਦੀ ਕਲਾ 'ਚ ਰੱਖਣ। ਭਵਿੱਖ 'ਚ ਆਪ ਸਭ ਦੇ ਪਿਆਰ ਤੇ ਸਹਿਯੋਗ ਦੀ ਆਸ ਰੱਖਦਾ ਹਾਂ।
' ਕਿਰਪਾਲ ਪਾਲੀ'

Address

Village Naurang Ke Dial, Poo Canal Colony
Firozpur
152003

Website

Alerts

Be the first to know and let us send you an email when Pali Productions posts news and promotions. Your email address will not be used for any other purpose, and you can unsubscribe at any time.

Share

Category