We Love Ferozepur

We Love Ferozepur Digital Advertisement- ਦਿਲ ਵਿੱਚ ਵੱਸਦਾ ਫਿਰੋਜਪੁਰ - Latest Updates of Ferozepur

26/07/2025

ਜੇਕਰ ਅਮਰੂਦ ਚ ਸੁੰਡੀਆਂ ਨੇ ਤਾਂ ਸੁੱਟੋ ਨਾਂ
ਉਹਨੂੰ ਅੱਖਾਂ ਮੀਚ ਕੇ ਖਾਓ
ਕਿਉਂਕਿ ਅਮਰੂਦ ਚ ਜਿਹੜੀ ਸੁੰਡੀ ਹੁੰਦੀ ਆ ਉਹਦਾ ਸਵਾਦ ਵੀ ਅਮਰੂਦ ਅਰਗਾ ਈ ਹੁੰਦਾ
😂

24/07/2025

Punjab ਵਿੱਚ ਜਦੋ ਤੱਕ ਕੋਈ ਜਾਨੀ ਨੁੱਕਸਾਨ ਨਹੀਂ ਹੁੰਦਾ

ਉਦੋ ਤੱਕ ਸਰਕਾਰੀ ਕੰਮ ਨਹੀਂ ਹੁੰਦਾ।
ਸਹਿਮਤ ਹੋਂ ਤਾਂ ਸ਼ੇਅਰ ਕਰੋ

24/07/2025

Ferozepur ਦੇ ਸਿਵਰੇਜ਼
ਡਿਪਾਰਟਮੈਂਟ ਦਾ ਬਹੁੱਤ ਬੂਰਾ ਹਾਲ ਹੈ।
ਸਰਕਾਰ ਕੀ ਸੁੱਤੀ ਰਹਿੰਦੀ ਆ।
ਇਹਨਾ ਨੂੰ ਕੋਈ ਪੁੱਛਦਾ ਹੀ ਹੈ ਨਹੀਂ

ਸਿਰਫ Sadiq ਵਾਲੇ ਦੱਸ ਸੱਕਦੇ ਇਸ ਕੇਕ ਦਾ ਰੇਟ 🤔
23/07/2025

ਸਿਰਫ Sadiq ਵਾਲੇ ਦੱਸ ਸੱਕਦੇ ਇਸ ਕੇਕ ਦਾ ਰੇਟ 🤔

ਦੱਸੋ ਲੋੜ ਹੈ ਤਾਂ ਭੇਜਾ ਤੁਹਾਡੇ ਮੁਹੱਲੇ ਚ’ ਵੀ 😁
23/07/2025

ਦੱਸੋ ਲੋੜ ਹੈ ਤਾਂ ਭੇਜਾ ਤੁਹਾਡੇ ਮੁਹੱਲੇ ਚ’ ਵੀ 😁

🌸 ਫ਼ਿਰੋਜ਼ਪੁਰ ਦੀ ਧੀ — ਪ੍ਰਿੰਸੀਪਲ ਸਪਨਾ ਧਵਨ ਜੀ 🌸ਮਾਨਵਤਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਫ਼ਿਰੋਜ਼ਪੁਰਜਿੱਥੇ ਸ਼ਬਦਾਂ ਦੀ ਤਾਕਤ ਨਾਲ ਬੱਚਿਆਂ ...
23/07/2025

🌸 ਫ਼ਿਰੋਜ਼ਪੁਰ ਦੀ ਧੀ — ਪ੍ਰਿੰਸੀਪਲ ਸਪਨਾ ਧਵਨ ਜੀ 🌸
ਮਾਨਵਤਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਫ਼ਿਰੋਜ਼ਪੁਰ

ਜਿੱਥੇ ਸ਼ਬਦਾਂ ਦੀ ਤਾਕਤ ਨਾਲ ਬੱਚਿਆਂ ਦੇ ਭਵਿੱਖ ਬਣਦੇ ਹਨ
ਤੇ ਜਿੱਥੇ ਮਾਮੂਲੀ ਪਰਿਵਾਰਾਂ ਦੀਆਂ ਧੀਆਂ ਵੀ ਵੱਡੇ ਸੁਪਨੇ ਲਿਖਦਿਆਂ ਹਨ —
ਉਹ ਥਾਂ ਹੈ ਮਾਨਵਤਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ।

🙏 ਪ੍ਰਿੰਸੀਪਲ ਸਪਨਾ ਧਵਨ — ਨਾ ਸਿਰਫ਼ ਇੱਕ ਸਿੱਖਿਆ ਦੇਣ ਵਾਲੀ,
ਸਗੋਂ ਮਾਂ ਵਾਂਗ ਸੰਭਾਲਣ ਵਾਲੀ,
ਧੀ ਵਾਂਗ ਮਾਣ ਵਧਾਉਣ ਵਾਲੀ
ਅਤੇ ਭੈਣ ਵਾਂਗ ਹੌਸਲਾ ਦੇਣ ਵਾਲੀ।

ਉਹ ਸਕੂਲ ਜਿਸਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਨੇ —
ਚਾਹੇ ਕੋਈ ਲੋੜਵੰਦ ਵਿਦਿਆਰਥੀ ਹੋਵੇ ਜਾਂ ਰਾਖੀ ਦੀ ਉਡੀਕ ਕਰਦਾ ਸਮਾਜ।

ਉਹ ਇਕ ਅਜਿਹੀ ਅਧਿਆਪਿਕਾ ਨੇ ਜੋ ਸਿਰਫ਼ ਪਾਠ ਨਹੀਂ ਪੜ੍ਹਾਉਂਦੀਆਂ,
ਉਹ ਜ਼ਿੰਦਗੀ ਦਾ ਅਰਥ ਸਿਖਾਉਂਦੀਆਂ ਹਨ।

ਮਾਨਸ ਸੇਵਾ ਸਮਿਤੀ ਦੇ ਰਾਹੀਂ ਲਗਾਤਾਰ ਲੋੜਵੰਦਾਂ ਦੀ ਮਦਦ,
ਨਾਰੀ ਅਧਿਕਾਰਾਂ ਲਈ ਬੁਲੰਦ ਆਵਾਜ਼
ਅਤੇ ਹਮੇਸ਼ਾ ਖੁਸ਼ਮਿਜ਼ਾਜ਼, ਹੌਸਲੇ ਵਾਲੀ ਸ਼ਖਸੀਅਤ।

ਫ਼ਿਰੋਜ਼ਪੁਰ ਤੁਹਾਡੇ 'ਤੇ ਮਾਣ ਕਰਦਾ ਹੈ।

23/07/2025
23/07/2025

ਇਸ ਵਾਰ ਤਾਂ
ਬਾਰਿਸ਼ਾ
ਨੇ ਫੱਟੇ ਚੱਕੇ ਪਏ ਆ

22/07/2025

ਫਿਰੋਜਪੁਰੀਉ ਕਿਉਂ ਨਾ
Udham Singh Chowk
ਕੋਲ ਖੱਡੇ ਭਰਨ ਲਈ Donation box ਲਗਾ ਦਈਏ।
ਆਪਾ ਮਿਲ ਕੇ ਹੀ ਭਰ ਲਈਏ ਖੱਡੇ

21/07/2025

ਵਿਆਹਿਆ ਬੰਦਾ ਜੇਕਰ ਸੁੱਤੇ ਹੋਏ ਮੁਸਕੁਰਾ ਰਿਹਾ ਤਾਂ ਉਹ ਜ਼ਰੂਰ
🤣

ਸੁਪਨੇ ਚ ਵਹੁਟੀ ਨੂੰ ਪੇਕੇ ਛੱਡ ਕੇ ਆ ਰਿਹਾ ਹੁੰਦਾ ਆ 🤔🤔

21/07/2025

ਆਪਾਂ ਤਕਰੀਬਨ ਤਕਰੀਬਨ 80-90% ਪੋਸਟਾਂ ਹਾਸੇ ਮਜ਼ਾਕ ਵਾਲੀਆਂ ਹੀ ਪਾਉਂਦੇ ਹਾਂ,

ਉਸਤੇ ਵੀ ਕੁਛ ਭੈੜੀ ਬੂਥੀ ਵਾਲੇ ਕੋਈ ਸੜਿਆ ਜਿਹਾ ਕਮੈਂਟ ਕਰ ਹੀ ਜਾਂਦੇ
😂

Address

Anil Baghi Road
Firozpur
152002

Alerts

Be the first to know and let us send you an email when We Love Ferozepur posts news and promotions. Your email address will not be used for any other purpose, and you can unsubscribe at any time.

Share