11/07/2026
✍️✍️✍️ ਹਿੱਟ ਗੀਤਾਂ ਦਾ ਰਚੇਤਾ : ਗੀਤਕਾਰ ਮਿਰਜ਼ਾ ਸੰਗੋਵਾਲ ਵਾਲਾ
ਮਿਰਜ਼ਾ ਦੁਆਰਾ ਰਚੇ ਗਏ ਹਿੱਟ ਗੀਤਾਂ ਵਿਚ....
❤️ ਮੇਰੀਆਂ ਦਿਖਾ ਕੇ ਫੋਟੋਆਂ - ਦਲਜੀਤ ਬਿੱਟੂ ਕੈਸਟ
❤️ਗੀਤ ਚੋਗਾ ਪਾਕੇ ਲੱਡੂਆਂ ਦਾ -ਸੁਖਦੇਵ ਸਫਰੀ, ਕਰਮਦੀਪ ਕੌਰ
❤️ ਸਾਰੇ ਪਿੰਡ ਵਿੱਚ ਬਦਨਾਮ ਹੋ ਗਿਆ - ਹਰਚਰਨ ਗਰੇਵਾਲ, ਸੁਰਿੰਦਰ ਕੌਰ
❤️ਇੱਕ ਵਾਰੀ ਆਕੇ ਮਿਲਜਾ - ਕਰਤਾਰ ਰਮਲਾ, ਸੁਖਵੰਤ ਸੁੱਖੀ
❤️ਰੰਨ ਬੋਤਲ ਵਰਗੀ - ਕਰਤਾਰ ਰਮਲਾ, ਸੁਖਵੰਤ ਸੁੱਖੀ
❤️ਮੋੜੀਂ ਬਾਬਾ ਡਾਂਗ ਵਾਲਿਆ - ਕਰਤਾਰ ਰਮਲਾ, ਸੁਖਵੰਤ ਸੁੱਖੀ
❤️ਭੰਨਕੇ ਟਰੱਕ ਬਹਿ ਗਿਆ- ਕਰਤਾਰ ਰਮਲਾ, ਸੁਖਵੰਤ ਸੁੱਖੀ
❤️ਪੀਤੀ ਜਿੰਨਾਂ ਆ ਗਿਆ ਸਵਾਦ - ਕਰਤਾਰ ਰਮਲਾ, ਸੁਖਵੰਤ ਸੁੱਖੀ
❤️ਜੇਠ ਦਾ ਮਾਂਜਕੇ ਬਾਟਾ - ਕਰਤਾਰ ਰਮਲਾ, ਸੁਖਵੰਤ ਸੁੱਖੀ
❤️ਠੇਕੇ ਤੋਂ ਪੀ ਲਿਆ ਅਧੀਆ - ਕਰਤਾਰ ਰਮਲਾ, ਸੁਖਵੰਤ ਸੁੱਖੀ
❤️ਚਾਰ ਪੰਜ ਕੁੜੀਆਂ ਫਸਾਈ ਫਿਰਦਾ - ਕਰਤਾਰ ਰਮਲਾ, ਸੁਖਵੰਤ ਸੁੱਖੀ
❤️ਉਹ ਬੈਠਾ ਤੇਰਾ ਯਾਰ ਕੁੜੇ - ਕਰਤਾਰ ਰਮਲਾ, ਸੁਖਵੰਤ ਸੁੱਖੀ
❤️ਜੇਰਾ ਧੰਨ ਡਰਾਈਵਰਾ ਤੇਰਾ - ਕਰਤਾਰ ਰਮਲਾ, ਸੁਖਵੰਤ ਸੁੱਖੀ
❤️ਭੁੱਲ ਗਈ ਮਿੱਤਰਾਂ ਨੂੰ - ਕਰਤਾਰ ਰਮਲਾ, ਸੁਖਵੰਤ ਸੁੱਖੀ
❤️ਢਾਈ ਮਿੰਟ ਦਾ ਕੰਮ - ਕਰਤਾਰ ਰਮਲਾ, ਕੁਲਦੀਪ ਕੌਰ
❤️ਟੈਂਕੀ ਹੋਗੀ ਖਾਲੀ - ਕਰਤਾਰ ਰਮਲਾ, ਕੁਲਦੀਪ ਕੌਰ
❤️ਗੋਰੀ ਗੱਲ੍ਹ ਤੇ ਜਲੇਬੀ ਮਾਰੀ - ਕਰਤਾਰ ਰਮਲਾ, ਪਰਮਜੀਤ ਸੰਧੂ
❤️ਰੱਖੀ ਫਿਰਦੇ ਨੱਢੀ ਤੇ ਮੈਲ਼ੀ ਅੱਖ - ਕਰਤਾਰ ਰਮਲਾ, ਪਰਮਜੀਤ ਸੰਧੂ
❤️ਪੱਟ ਲਿਆ ਪਟੋਲਾ -ਕਰਤਾਰ ਰਮਲਾ, ਪਰਮਜੀਤ ਸੰਧੂ
❤️ਮੂੰਗੀਆ - ਕਰਤਾਰ ਰਮਲਾ, ਮਨਜੀਤ ਮਾਨ
❤️ਤੇਰੇ ਟੈਲੀਫ਼ੋਨ ਨੇ ਪਵਾਏ ਪਿੱਟਣੇ - ਕਰਤਾਰ ਰਮਲਾ, ਮਨਜੀਤ ਮਾਨ
❤️ਪਿੰਡ ਦੀ ਡੰਡੀ ਤੇ ਮੈਨੂੰ ਤਾਰ ਵੇ ਡਰੈਵਰਾ - ਕਰਤਾਰ ਰਮਲਾ
❤️ਚੱਲ ਸਾਧ ਦੇ ਡੇਰੇ - ਕਰਤਾਰ ਰਮਲਾ, ਮਨਜੀਤ ਮਾਨ
❤️ਤੇਰੀਆਂ ਮੁਬਾਰਕਾਂ ਬਿੱਲੋ - ਕਰਤਾਰ ਰਮਲਾ, ਮਨਜੀਤ ਮਾਨ
❤️ਕੀਹਦੇ ਵਰਗਾ ਸੁਨੱਖਾ - ਕਰਤਾਰ ਰਮਲਾ, ਮਨਜੀਤ ਮਾਨ
❤️ਕੈਮਰੇ 'ਚ ਬੰਦ ਰੱਖਲੀ - ਕਰਤਾਰ ਰਮਲਾ, ਮਨਜੀਤ ਮਾਨ
❤️ਮੈਂ ਫਸ ਗਈ ਪਤੰਗ ਵਰਗੀ - ਸੁਰਿੰਦਰ ਛਿੰਦਾ ਲ, ਗੁਲਸ਼ਨ ਕੋਮਲ
❤️ਰਾਣੀਂ ਉੱਡਦੀ ਹਵਾ ਵਿੱਚ ਜਾਵੇ - ਸੁਰਿੰਦਰ ਛਿੰਦਾ, ਗੁਲਸ਼ਨ ਕੋਮਲ
❤️ਕੱਚੀ ਨੀਂਦ ਨਾ ਜਗਾਈਏ - ਅਮਰਜੋਤ,ਪਿਆਰਾ ਪੰਛੀ
❤️ਵੇਖਲੀ ਭਾਬੀ ਨੇ - ਕੁਲਦੀਪ ਪਾਰਸ, ਸੁੱਖਵੰਤ ਕੌਰ
❤️ਇੱਕ ਗੱਭਰੂ ਕਬੂਤਰ ਵਰਗਾ - ਅਮਰ ਸ਼ੇਰਪੁਰੀ, ਨੀਤੂ
❤️ਅੱਖ ਦੇ ਇਸ਼ਾਰੇ ਨਾਲ ਮਾਰ ਗਈ -ਪੰਡਿਤ ਜੱਗੀ,
ਸਵਰਨ ਲਤਾ
❤️ਆ ਚੱਲੀਏ ਸੋਹਣੀਏ - ਕਰਤਾਰ ਰਮਲਾ, ਊਸ਼ਾ ਕਿਰਨ
❤️ਪੰਦਰਾਂ ਸਾਲ ਦੀ ਸਾਰੀ ਵਿਆਹੀ ਮਾਪਿਆਂ ਨੇ
❤️ਗੱਭਰੂ ਦੀ ਨੀਤ ਫਿੱਟਗੀ - ਸ਼ੀਤਲ ਸਿੰਘ ਸੀਤਲ
❤️ਹਿੱਕ ਉੱਤੇ ਪੱਬ ਧਰਕੇ - ਹਰਪਾਲ ਠੱਠੇਵਾਲਾ, ਮੀਨੂ
❤️ਸਿਫਤਾਂ ਯਾਰ ਦੀਆਂ...
❤️ਜੱਟੀਏ ਟਰੱਕ ਤੇਰੇ ਯਾਰ ਦਾ - ਸੀਤਲ ਸਿੰਘ ਸੀਤਲ, ਸੀਮਾ
❤️ਚੰਦਰੇ ਡਰਾਇਵਰ ਨੇ -ਸ਼ੀਤਲ ਸਿੰਘ ਸੀਤਲ, ਸੰਤੋਸ਼ ਕੁਮਾਰੀ
❤️ਜਾਂਦੀ ਵਾਰ ਦਾ ਸੂਟ - ਗਰਚਰਨ ਪੋਹਲੀ, ਪ੍ਰਮਿਲਾ ਪੰਮੀ
❤️ਲੜਜੂੰ ਮੈਂ ਸੱਪ ਬਣਕੇ - ਗਰਚਰਨ ਪੋਹਲੀ, ਪ੍ਰਮਿਲਾ ਪੰਮੀ
❤️ਫੋਕਾ ਫਾਇਰ ਗਿਆ - ਗਰਚਰਨ ਪੋਹਲੀ, ਪ੍ਰਮਿਲਾ ਪੰਮੀ
❤️ਸਾਰ੍ਹੇ ਪਿੰਡ ਵਿੱਚ ਬਦਨਾਮ ਹੋ ਗਿਆ - ਹਰਚਰਨ ਗਰੇਵਾਲ, ਸੁਰਿੰਦਰ ਕੌਰ
❤️ਕੁੜਤੀ ਸਵਾ ਕੇ ਦਿੱਤੀ ਤੰਗ ਮਿੱਤਰਾ - ਹਰਚਰਨ ਗਰੇਵਾਲ, ਸੁਰਿੰਦਰ ਕੌਰ
❤️ਨਾ ਜੀਜਾ ਮੈਨੂੰ ਛੇੜ - ਅਜੈਬ ਰਾਏ, ਗੁਰਦੇਵ ਕੌਰ
❤️ਲੱਗਦਾ ਕਾਲਜੇ ਜਾਂਦੀ ਵਾਰੀ - ਅਮਰ ਸ਼ੇਰਪੁਰੀ, ਸੁਰਿੰਦਰ ਮੋਹਿਨੀ
❤️ਤਿੱਤਲੀ
❤️ਬਾਪੂ ਦਾ ਖੂੰਡਾ ਕੱਢਦੂ ਤੇਰੀਆਂ ਰੜਕਾਂ....
❤️ਇੱਕੋ ਜਿਹੀਆਂ 2 ਭੈਣਾਂ ਤੂੰ ਆਸ਼ਕ ਕਿਹੜੀ ਤੇ...
❤️ਭੰਨਕੇ ਟਰੱਕ ਬਹਿ ਗਿਆ....
❤️ਪੱਟੂ 4 5 ਕੁੜੀਆਂ ਫਸਾਈ ਫਿਰਦਾ...
❤️ਮਾਰ ਲਈ ਟਾਹਲੀ ਦੇ ਵਿੱਚ ਗੱਡੀ....
❤️ਗੱਭਰੂ ਦੀ ਨੀਤ ਫਿੱਟ ਗਈ...
❤️ਮੋੜੀਂ ਬਾਬਾ ਡਾਂਗ ਵਾਲਿਆ....ਕਰਤਾਰ ਰਮਲਾ ਸੁਖਵੰਤ ਕੌਰ ਪਰਮਜੀਤ ਸੰਧੂ
❤️ਕੁੜਤੀ ਸਵਾਕੇ ਦਿੱਤੀ ਤੰਗ ਮਿੱਤਰਾ...
❤️ਮਾਰੀ ਅੱਖ ਤਾਂ ਬਣਾ ਲਿਆ ਡਾਕਾ...
ਸੀਤਲ ਸਿੰਘ ਸੀਤਲ ਸੁਰਿੰਦਰ ਸੀਮਾ
❤️ਕੱਚੀ ਨੀਂਦ ਨਾ ਜਗਾਈਂ - ਪਿਆਰਾ ਪੰਛੀ ਅਮਰਜੋਤ
❤️ਗੱਭਰੂ ਕਬੂਤਰ ਵਰਗਾ - ਅਮਰ ਸਿੰਘ ਸ਼ੇਰਪੁਰੀ, ਹਰਨੀਤ ਨੀਤੂ.
❤️ਗੱਡੀ ਉਡਦੀ ਹਵਾ ਹਵਾ ਵਿੱਚ ਜਾਵੇ
❤️ਇਹ ਤਾਂ ਅਮਲੀ ਔਤ ਦੇ ਸਾਰੇ - ਸੁਰਿੰਦਰ ਛਿੰਦਾ, ਗੁਲਸ਼ਨ ਕੋਮਲ
❤️ਟੈਂਕੀ ਹੋ ਗਈ ਖਾਲੀ ਨੀ - ਕੁਲਦੀਪ ਪਾਰਸ ਸੁਖਵੰਤ ਕੌਰ
❤️ਟੁੱਟਗੀ ਡਾਂਗ ਵੱਖੀ ਵਿੱਚ- ਅਜੈਬ ਰਾਏ ਸਪਨਾ
❤️ਲੱਗਜਾ ਕਲੇਜੇ ਜਾਂਦੀ ਵਾਰ ਪੂਰਨਾ - ਸੁਰਿੰਦਰ ਮੋਹਣੀ
❤️ਪਿੰਡ ਦੀ ਡੰਡੀ m- ਰਸੀਲਾ ਮੋਹਣੀ
💞 ਮਾਰੀ ਅੱਖ ਦਾ - ਸ਼ੀਤਲ ਸਿੰਘ ਸੀਤਲ ਸੀਮਾ
💞ਪੰਜ ਛੜੇ ਭਾਬੀ - ਸੀਤਲ ਸਿੰਘ ਸੀਤਲ ਸੀਮਾ
💞 ਤੇਰੀ ਨੰਬਰਦਾਰ ਨਾਲ ਯਾਰੀ - ਸ਼ੀਤਲ ਸਿੰਘ ਸੀਤਲ ਸੀਮਾ
💞 ਜੱਟੀਏ ਟਰੱਕ ਤੇਰੇ ਯਾਰ ਦਾ ਸੀ ਤੇਰੇ - ਸੀਤਲ ਸਿੰਘ ਸੀਤਲ ਸੀਮਾ
💞 ਸਾਰੇ ਪਿੰਡ ਵਿੱਚ
💞ਕੰਡਿਆਂ ਦੀ ਵਾੜ ਕਰੀ
💞 ਲੱਡੂ ਮਹਿੰਗੇ ਪੈ ਗਏ ਮਿੱਤਰਾ - ਸੁਰਿੰਦਰ ਪਾਲ, ਬੱਬੀ ਸੁਸ਼ਮਾ
💞 ਸੌਂ ਗਈ ਲਾਈਟ ਬਜਾ ਕੇ - ਕਰਤਾਰ ਰਮਲਾ, ਊਸ਼ਾ ਕਿਰਨ
💞 ਵਿਆਹੀ ਮਾਪਿਆਂ ਨੇ - ਕਰਤਾਰ ਰਮਲਾ, ਊਸ਼ਾ ਕਿਰਨ
💞 ਬੱਸਾਂ ਵਾਲਿਆਂ ਦੀ ਹੜਤਾਲ -ਕਰਤਾਰ ਰਮਲਾ, ਊਸ਼ਾ ਕਿਰਨ
💞 ਛੱਡ ਗਿਆ ਕੱਲੀ ਨੂੰ - ਸ਼ੀਤਲ ਸਿੰਘ ਸੀਤਲ, ਸੀਮਾ
ਭੈਣ ਤੇ ਸਕੀਮਾਂ ਸਾਰੀਆਂ - ਸੀਤਲ ਸਿੰਘ ਸੀਤਲ ਸੀਮਾ.
💞 ਦਾਰੂ ਨਾ ਜੱਟ ਦੀ ਲਹੀ - ਸੀਤਲ ਸਿੰਘ ਸੀਤਲ, ਸੀਮਾ
💞 ਆ ਚੱਲੀਏ ਸੋਹਣੀਏ -ਕਰਤਾਰ ਰਮਲਾ, ਊਸ਼ਾ ਕਿਰਨ.
💞 ਪਿਓ ਵਰਗਾ ਦਰਵੇਸ਼ -ਕਰਤਾਰ ਰਮਲਾ.
💞 ਮੈਂ ਆਸ਼ਿਕ ਚੋਟੀ ਦਾ - ਕਰਤਾਰ ਰਮਲਾ.
💞 ਬਾਪੂ ਦਾ ਖੂੰਡਾ - ਕਰਤਾਰ ਰਮਲਾ.
💞 ਕੱਚ ਦੇ ਗਲਾਸ ਵਰਗੀ - ਕਰਤਾਰ ਰਮਲਾ.
💞 ਭੰਨ ਕੇ ਟਰੱਕ ਬਹਿ ਗਿਆ ਅੱਖਾਂ ਤੱਤੀਆਂ ਕਰਨ ਦਾ ਮਾਰਾ - ਕਰਤਾਰ ਰਮਲਾ
💞 ਮੈਨੂੰ ਕੀ ਖਤਰਾ - ਕਰਤਾਰ ਰਮਲਾ
💞 ਜੱਟ ਬੜੇ ਤਜਰਬੇ ਜਾਣਦਾ - ਕਰਤਾਰ ਰਮਲਾ ਸੁਖਵੰਤ ਕੌਰ
❤️ਕੌਣ ਮਾਰ ਗਿਆ ਗੇੜਾ - ਬਲਕਾਰ ਅਣਖੀਲਾ
❤️ਹਿੱਕ ਉੱਤੇ ਪੈਰ ਧਰਕੇ
❤️ ਕੈਸਟ : ਰੱਬ ਕਰੇ ਖੈਰ ਮਿੱਤਰਾ - ਗੁਰਪਾਲ ਭੂਲਾ, ਬੀਬਾ ਜਸਪਾਲ ਜੱਸੀ ਕੈਸਟ ਵਿੱਚ ਦੋ ਗੀਤ
💞ਮੁੰਡਾ ਹਾਕੀ ਦਾ ਪਲੇਅਰ - ਕਰਤਾਰ ਰਮਲਾ
💞ਸਿਰ ਮੱਥੇ ਤੇਰੀਆਂ - ਕਰਤਾਰ ਰਮਲਾ
💞ਕੱਲ ਦਾ ਪਰਾਉਣਾ ਆਇਆ - ਹਰਪਾਲ ਠੱਠੇ ਵਾਲਾ, ਮਨਜੀਤ
💞 ਕੁੜਤੀ ਸਵਾ ਕੇ ਦਿੱਤੀ ਤੰਗ ਮਿੱਤਰਾ - ਸੀਤਲ ਸਿੰਘ ਸੀਤਲ, ਸਤਿੰਦਰ ਬੀਬਾ
❤️ ਅਖਾੜਾ - ਅਮਰੀਕ ਤੂਫਾਨ, ਹਰਜੀਤ ਮੱਟੂ ਵਿੱਚ ਦੋ ਗੀਤ
❤️ ਨਹੀਂ ਸਿੱਖਿਆ ਮੁੰਡੇ ਨੇ - ਸੀਤਲ ਸਿੰਘ ਸੀਤਲ ਸੀਮਾ
❤️ ਮਰ ਗਈ ਵੇ ਫੁਫੜਾ -ਸੀਤਲ, ਸੀਮਾ
❤️ ਰਾਤ ਹਾਣੀਆਂ ਤੇਰੇ ਕੋਲੋਂ ਆਉਂਦੀ ਫੜੀ ਗਈ - ਸੀਮਾ ਸੀਤਲ
❤️ ਕਰਦੇ ਕੁੜੀ ਨੂੰ ਫਿੱਟ ਭਾਬੀ - ਸੀਮਾ, ਸ਼ੀਤਲ
❤️ ਨਾ ਡਿਪਲੋਮੇ ਤੋਂ ਘੱਟ ਮਿੱਤਰਾ - ਸੀਮਾ, ਸੀਤਲ
❤️ ਤੇਰੇ ਤੋਂ ਨੰਬਰ ਲੈਣਾ ਸੀ
❤️ਵਿਆਹ 15 ਮਾਘ ਦਾ
❤️ਤੇਰਾ ਗੋਰੀਆਂ ਗੱਲਾਂ ਦਾ ਰੰਗ ਲਾਲ ਹੋ ਗਿਆ - ਸੀਮਾ ਸੀਤਲਾ
❤️ ਜੇਠ ਤੋਂ ਬਚ ਕੇ ਰਹੀ - ਸੀਮਾ, ਸੀਤਲ
💞 ਸਿਖਰ ਦੁਪਹਿਰੇ ਪੀਤੀ -ਸ਼ੀਤਲ ਸਿੰਘ ਸੀਤਲ, ਸਤਿੰਦਰ ਬੀਬਾ
❤️ਫਿਰੇਂ ਮੁੰਡਿਆਂ ਚ ਨੰਬਰ ਬਣਾਉਂਦਾ ਵੇ ਮੇਰੀਆਂ ਦਿਖਾ ਕੇ ਫੋਟੋਆਂ - ਦਲਜੀਤ ਬਿੱਟੂ
❤️ਹਿੱਕ ਉੱਤੇ ਪੈਰ ਧਰਕੇ. ਹਰਪਾਲ ਠੱਠੇ ਵਾਲਾ ਕਮਲਜੀਤ
❤️ ਅੱਜ ਸਾਗ ਨੂੰ ਤੋਰੀ - ਪਿਆਰਾ ਸਿੰਘ ਪੰਛੀ, ਬਲਜੀਤ ਬੇਦੀ
❤️ਰੱਖੀ ਆ ਟਰੱਕ ਨਾਲ ਬੰਨ ਡੋਰੀਆ ਨੀ ਰਾਣੀ ਉੱਡਦੀ ਹਵਾ
❤️ ਤੇਰੀ ਨੰਬਰਦਾਰ ਨਾਲ ਯਾਰੀ
❤️ ਅੱਖ ਦੇ ਇਸ਼ਾਰੇ ਨਾਲ ਮਾਰ ਗਈ - ਸਵਰਨ ਲਤਾ ਪੰਡਿਤ ਯੋਗੀ
❤️ਮਰ ਜਾਈਏ ਨੀ ਸੀਨੇ ਅੱਗ ਲਾ ਜਾਂਦੀ - ਕਰਤਾਰ ਰਮਲਾ, ਸੁਖਵੰਤ ਸੁੱਖੀ
❤️ ਮੱਚ ਗਏ ਸਰੀਕ ਚੰਦਰੇ - ਸੁਰਿੰਦਰ ਮੋਹਨੀ, ਅਮਰ ਸਿੰਘ ਸ਼ੇਰਪੁਰੀ
❤️ ਕੈਸਟ ਗੱਲ ਤੇ ਗੁਲਾਬੀ ਰੰਗ ਲਾਉਣਾ ਵਿਚ ਦੋ ਗੀਤ - ਯੁੱਧਵੀਰ
❤️ਕੱਚੀ ਨੀਂਦ ਨਾ ਜਗਾਈ -ਪਿਆਰਾ ਸਿੰਘ ਪੰਛੀ, ਅਮਰਜੋਤ
❤️ਗੱਭਰ
❤️ਟੁੱਟ ਗਈ ਡਾਂਗ ਵੱਖੀ ਵਿੱਚ ਮੇਰੇ -ਅਜੈਬ ਰਾਏ, ਬੀਬਾ ਸਪਨਾ
❤️ਕੌਣ ਮਾਰ ਗਿਆ ਗੇਟ - ਬਲਕਾਰ
❤️60 70 ਗੀਤ ਸੀਤਲ ਸਿੰਘ ਸੀਤਲ ਨੇ ਰਿਕਾਰਡ ਕਰਵਾਏ
❤️ਪੱਟ ਲਈ ਕੁੜਮਣੀ -ਬਲਵੀਰ ਮਾਨ, ਸੁਨੀਤਾ ਮਾਨ
❤️ ਦੁੱਖ ਟੁੱਟ ਗਏ ਸਾਧ ਕੋਲੇ ਜਾ ਕੇ - ਬਲਵੀਰ ਮਾਨ, ਸਨੀਤਾ ਮਾਨ (ਕੈਸਟ ਘੁੰਡ ਚੱਕ ਤਾ ਜੇਠ ਤੋਂ)
❤️ ਮੇਲੇ ਵਿੱਚ ਦਿੱਤੀਆਂ ਨਿਸ਼ਾਨੀਆਂ ਕੈਸਟ - ਕਰਤਾਰ ਰਾਮਲਾ, ਮਨਜੀਤ ਕੌਰ ਕੈਸਟ ਵਿੱਚ ਇੱਕ ਗੀਤ
❤️
ਅਤੇ ਕਈ ਹੋਰ ਮਸ਼ਹੂਰ ਗੀਤ ਲਿਖੇ....
-9 ਫ਼ਰਵਰੀ 2019 ਨੂੰ ਮਿਰਜ਼ਾ ਸੰਗੋ
ਵਾਲੀਆ ਇਸ ਸੰਸਾਰ ਨੂੰ ਅਲਵਿਦਾ ਆਖ ਗਏ।
ਅਫ਼ਸੋਸ ਕਿਸੇ ਵੀ ਗਾਇਕ ਜਾਂ ਸੰਸਥਾ ਨੇ ਓਹਨਾ ਦੀ ਪੁੱਛ ਗਿੱਛ ਜਾਂ ਪਿੱਛੋਂ ਪਰਿਵਾਰ ਨੂੰ ਆਸਰਾ ਨਹੀਂ ਦਿੱਤਾ...
ਧੰਨਵਾਦ ਸਹਿਤ : ਕੁਲਵੀਰ ਸਿੰਘ ਛਾਜਲੀ