Firozpur Market

Firozpur Market Page follow ਕਰੋ, ਪੇਜ਼ ਦਾ ਮਨੋਰਥ ਸਿਰਫ ਲੋਕਾਂ ਦੀ ਅਰਜ਼ ਪ੍ਰਸਾਸ਼ਨ ਤੱਕ ਪਹੁੰਚਾਨਾ, ਖਬਰਾ ਅਤੇ ਮਨੋਰੰਜਨ !

11/10/2024
11/10/2024

ਆਉਣ ਵਾਲਾ ਸਮਾ ਬਹੁਤ ਮਾੜਾ ਹੀ ਹੈ,
ਔਲਾਦ ਦਾ ਸੁੱਖ ਨਹੀਂ ਮਿਲਣਾ ਕਿਸੇ ਨੂੰ ,
ਘਰਵਾਲੀ ਨੇ ਸੁਣਨੀ ਨਹੀਂ ਬੰਦੇ ਦੀ , ਸਿਹਤ ਖਤਮ ਹੂੰਦੀ ਜਾਂਦੀ ਹੈ, ਰਿਸ਼ਤਿਆਂ ਵਿੱਚ ਖੂਨ ਸਫੇਦ ਹੋ ਗਏ ਨੇ, ਜੋਂ ਚੀਜ਼ ਇਨਸਾਨ ਦੇ ਕੋਲ ਐ ਓਹ ਉਸਨੂੰ ਵਧੀਆ ਨਹੀਂ ਲੱਗ ਰਹੀ ਅਤੇ ਜੌ ਉਸਦੇ ਕੋਲ ਹੈ ਨਹੀਂ ਉਸਨੂੰ ਪਾਉਣ ਲਈ ਓਹ ਕੁਸ਼ ਵੀ ਕਰਨ ਨੂੰ ਤਿਆਰ ਐ,ਆਉਣ ਵਾਲੇ ਸਮੇਂ ਚ ਵਿਆਹ ਨਹੀਂ ਹੋਨੇ ਮੁੰਡੇਆ ਦੇ ਜਿੰਨਾ ਦੇ ਹੋ ਰਹੇ ਨੇ ਓਹਨਾਂ ਦੇ ਵਿਆਹ ਲੰਬਾ ਸਮਾਂ ਚੱਲ ਨਹੀਂ ਰਹੇ, ਔਲਾਦ ਨਹੀਂ ਹੋ ਰਹੀ ਜੋੜਿਆ ਦੇ, ਦੁਨੀਆ ਕੋਲ ਕਰੋੜਾਂ ਰੁਪਏ ਦੀ ਜਾਇਦਾਤ ਹੋਊ ਪਰ ਵਰਤਣ ਵਾਲ਼ਾ ਨਹੀਂ ਹੋਣਾ ਕਿਉੰਕਿ ਇੱਕ ਇੱਕ ਨਿਆਣਾ ਓਹ ਵੀ ਬਾਹਰ
ਕੁੜਿਆ ਵਿਆਹ ਕਰਵਾਓਣ ਲਯੀ ਤਿਆਰ ਨਹੀਂ ਹਰ ਕੋਈ ਆਜ਼ਾਦੀ ਮੰਗ ਰਿਹਾ ਹੈ , ਵੱਡਿਆ ਦੀ ਇੱਜ਼ਤ ਕਰਨ ਵਾਲ਼ਾ ਸ਼ਬਦ ਫਾਲਤੂ ਲਗਨ ਲਗ ਗਿਆ ਸਭ ਨੁੰ
ਮੁੱਕਦੀ ਗੱਲ ਜੌ ਅੱਜ ਹੈ ਓਹ ਵੀ ਕਲ ਨੂੰ ਨਹੀਂ ਹੋਣਾ
ਆਉਣ ਵਾਲਾ ਸਮਾ ਓਹ ਹੋਣ ਵਾਲਾ ਜਿਸਨੂੰ ਸੋਚਕੇ ਵੀ ਡਰ ਲਗਦਾ
Credits : Sandeep Goyal

11/10/2024

Jai Mata di

ਨਰਾਤੇ ਸੁੱਖੀ-ਸਾਂਦੀ ਪੂਰੇ ਕਰਨ ਵਾਲ਼ਿਆਂ ਦੀ ਮਾਤਾ ਰਾਣੀ ਮਨੋਕਾਮਨਾਵਾਂ ਪੂਰੀਆਂ ਕਰੇ 🙏🙏

10/10/2024

ਤੁਹਾਨੂੰ ਫਿਰੋਜ਼ਪੁਰ ਵਿੱਚ ਸਭ ਤੋਂ ਵਧੀਆ ਰਾਮਲੀਲਾ ਕਿਹੜੀ ਲੱਗਦੀ ਹੈ ??

10/10/2024

ਕੈਸਾ ਸਮਾਂ ਆਗਿਆ ਹੈ

ਹਰ ਕੋਈ ਡਿਪਰੈੱਸ਼ਨ ਵਿੱਚ ਹੈ ਅਤੇ ਰਿਸ਼ਤੇ ਗਵਾ ਰਿਹੈ 😦

Jai Bala ji ..Jai Hanuman 🙏🙏
10/10/2024

Jai Bala ji ..
Jai Hanuman 🙏🙏

10/10/2024

ਸਦਾ ਹੀ ਜੈ ਹੋ ਬਾਬਾ ਸ਼ੇਰਸ਼ਾਹ ਵਲੀ ਜੀ 🙏🙏

10/10/2024

RIP 🕯️
Rattan Tata 🙏

09/10/2024

Jai Mata chintpurni ji 🙏🙏

Nectar Gas ⛽ service HP Firozpur city.
09/10/2024

Nectar Gas ⛽ service HP
Firozpur city.

Address

Delhi Gate
Firozpur
152001

Alerts

Be the first to know and let us send you an email when Firozpur Market posts news and promotions. Your email address will not be used for any other purpose, and you can unsubscribe at any time.

Share