Bains Breeding Farm

Bains Breeding Farm (A step towards breeding)
mainly breeding of Murrah & Neli ravi
manage by (Jaskaran Singh Bains)
district: Shri Muktsar Sahib
":Panjab

25/05/2025

ਭੰਡਾਰੀ ਡੇਅਰੀ ਫਾਰਮ ਦੀਆਂ 6 ਮੱਝਾਂ ਵਿਕਾਊ 15 ਤੋਂ 20 ਕਿੱਲੋ ਦੁੱਧ ਵਾਲੀਆ ਅਤੇ ਦੋ ਗਾਵਾਂ ਵਿਕਾਊ।

20/05/2025

ਬਾਈ ਪਰਮਿੰਦਰ ਕੋਲ ਅੱਜ ਦੋ ਗਾਂਵਾ ਵਿਕਾਊ,ਇੱਕ ਪਹਿਲਾ ਸੂਆ ਵਹਿੜ ਵੱਡੇ ਕੱਦ ਕਾਠ ਦੀ।

19/05/2025

ਘਰੇਲੂ ਪਰਿਵਾਰ ਕੋਲ ਬੂਰੀ ਮੱਝ ਵਿਕਾਊ ਬੜੇ ਸਾਫ਼ ਹਵਾਨੇ ਦੀ ਅਤੇ ਇੱਕ ਦੇਸੀ ਗਾਂ 8 ਕਿਲੋ ਦੁੱਧ ਤਿਆਰ।

16/05/2025

ਬਾਈ ਬਿੱਟੂ ਬਜਾਜ ਦੁੱਧ ਦੇ ਨਾਲ-ਨਾਲ ਪਸ਼ੂਆਂ ਦਾ ਵਪਾਰ ਵੀ ਕਰਦਾ। ਜਮਾਂਦਰੂ ਦੋ ਥਨਾ ਵਾਲੀ ਮੱਝ 12 ਕਿਲੋ ਦੁੱਧ ਤਿਆਰ।

11/05/2025

ਪਰਮਿੰਦਰ ਵੀਰ ਕੋਲੇ ਇੱਕ ਤੋਂ ਇੱਕ ਚੰਗੀਆ ਮੱਝਾਂ ਵਿਕਾਊ ਨੀਲੀ ਰਾਵੀ, ਮੁਰਾਹ ਅਤੇ ਪਹਿਲਣ 4 ਦੰਦ ਵਹਿੜ। Bains Breeding Farm

14/03/2025

ਵੀਰ ਮਿੰਟੂ ਦੇ ਪਸ਼ੂHLDB 70577,M 29,M 51,72852Kohinoor ABC ਦੇ ਭੀਸ਼ਮਾ ਅਤੇ ਰਾਕਾ ਦੇ ਰਿਜ਼ਲਟ Bains Breeding Farm

11/03/2025

ਬਾਈ ਮਿੰਟੂ ਨਾਲ ਪਸ਼ੂ ਪਾਲਣ ਦੇ ਹਰੇਕ ਵਿਸ਼ੇ ਤੇ ਖੁੱਲੀ ਗੱਲਬਾਤ॥
Bains Breeding Farm

Address

Firozpur

Website

Alerts

Be the first to know and let us send you an email when Bains Breeding Farm posts news and promotions. Your email address will not be used for any other purpose, and you can unsubscribe at any time.

Share