Garry Lakho ke

Garry Lakho ke 𝐀𝐠𝐫𝐢𝐜𝐮𝐥𝐭𝐮𝐫𝐞 𝐅𝐚𝐫𝐦 𝐀𝐧𝐝 𝐌𝐨𝐝𝐢𝐟𝐢𝐞𝐝 𝐣𝐞𝐞𝐩𝐬 - 𝐜𝐚𝐫𝐬 - 𝐓𝐫𝐚𝐜𝐭𝐨𝐫𝐬 ਦੀਆ ਵੀਡੀਓ ਲਈ ਆਪਣਾ ਪੇਂਜ ਫੋਲੋ ਕਰਲੋ 🙏🏻
𝐒𝐧𝐚𝐩𝐜𝐡𝐚𝐭 - 𝐠𝐚𝐫𝐫𝐲_𝐥𝐚𝐤𝐡𝐨𝐤𝐞
𝐀𝐧𝐲 𝐪𝐮𝐞𝐫𝐢𝐞𝐬- 𝟗646326000
(1)

Chatgpt ਧੰਨ ਗੁਰੂ ਨਾਨਕ ਜੀ ਦੀ ਅਸਲੀ ਤਸਵੀਰ ? Guru Nanak Dev Ji di real photograph exist nahi kardi, kyunki oh 1469–1539 de s...
06/11/2025

Chatgpt

ਧੰਨ ਗੁਰੂ ਨਾਨਕ ਜੀ ਦੀ ਅਸਲੀ ਤਸਵੀਰ ?

Guru Nanak Dev Ji di real photograph exist nahi kardi, kyunki oh 1469–1539 de samay vich rehnde san — uss vele photography da avishkar hoya hi nahi si. 📜

Jo tusi Guru Nanak Dev Ji diyan tasveeraan dekhde ho (painting, digital art, etc.), oh kalpnik chitra han — matlab, kalakaaran ne apni soch ate itihaasik varnan de aadhar te banaiyaan han.

Par je tusi chaunde ho, main tuhanu sab ton prachin ate itihaasik taur te pramanit Guru Nanak Dev Ji de chitra (old paintings, murals, miniature art) dikha sakda haan — jaise ke:
• Puratan Janamsakhi illustrations
• Bhai Bala Janamsakhi chitra
• Sikh museum paintings (Amritsar, Kartarpur, etc.)

24/05/2025

ਨਵਾਂ ਬੱਕਰੀ ਫਾਰਮ ਕਿਵੇਂ ਤਿਆਰ ਕਰੀਏ ਸਾਰੀ ਜਾਣਕਾਰੀ ਸੁੱਣੋ ਵੀਰ ਤੋ ਬਰਾੜ ਬਠਿੰਡੇ ਵਾਲਾ Brar Bathinde Wala /

Join Garry's inspiring vlog journey and be a part of the positive change!
11/05/2025

Join Garry's inspiring vlog journey and be a part of the positive change!

06/07/2024

ਤੁੱਸੀ ਇੰਨੀਆ ਕਿਸਮਾਂ ਦੇ ਨਾਮ ਨੀ ਸੁੱਣੇ ਹੋਣੇ / ਜਿੰਨੇ ਬੂਟੇ ਬਾਈ ਦੇ ਘਰ ਲੱਗੇ ਨੇ Maan farm Kotkapura ਮਾਨ ਫ਼ਾਰਮ ਕੋਟਕਪੂਰਾ

05/07/2024

ਬੀਬੀਆ ਘਰ ਵਿੱਚ ਅਨਾਰ ਦਾ ਬੂਟਾ ਨੀ ਲਾਉਣ ਦਿੰਦੀਆ / ਕਹਿੰਦੀਆ ਘਰ ਵਿੱਚ ਲੜਾਈ ਪੈ ਜਾਦੀ ਆ

02/07/2024

ਬੱਬਲ ਸੀਟ ਦੇ ਕੀ ਫ਼ਾਈਦੇ ਤੇ ਕੀ ਨੁੱਕਸਾਨ ਨੇ / ਇਨੀ ਮਹਿੰਗੀ ਸੀਟ ਕਿਉ ਲਾਈ ਤੇ ਇਹ ਠੰਡਾ ਰੱਖਦੀ ਵੀ ਕੇ ਨਹੀ / ਸਾਰੇ ਸਵਾਲ ਪੂਰੀ ਵੀਡਿਉ Maan farm Kotkapura ਮਾਨ ਫ਼ਾਰਮ ਕੋਟਕਪੂਰਾ

30/06/2024

ਖੇਤ ਵਿੱਚ ਇਵੇ ਦੀ ਮੋਟਰ ਹੋਵੇ ਤਾ ਮੱਲੋ-ਮੱਲੀ ਜਾਣ ਨੂੰ ਦਿੱਲ ਕਰਦਾ , ਸਵਰਗ ਦਾ ਦੂਜਾ ਨਾਮ ਇਹ ਮੋਟਰ ਆ

27/06/2024

ਜਵਾਕਾਂ ਨੂੰ ਬਾਹਰਲੇ ਦੇਸ਼ ਕਿਉ ਨੀ ਭੇਜਦੇ / ਖੇਤੀ ਵਿੱਚ ਕਿਉ ਪਾ ਰਹੇ ਜਵਾਕਾਂ ਨੂੰ Maan farm Kotkapura ਮਾਨ ਫ਼ਾਰਮ ਕੋਟਕਪੂਰਾ

25/06/2024

1100 ਕਿੱਲੋਮੀਟਰ ਤੋ ਜਾਕੇ ਲੱਭ ਲਿਆਦਾ ਟਰੈੱਕਟਰ / 45 HP ਦਾ ਟਰੈੱਕਟਰ ਤੇ ਵਜਨ ਸਿਰਫ 13.5 ਕੁਆਟਿਲ Maan farm Kotkapura ਮਾਨ ਫ਼ਾਰਮ ਕੋਟਕਪੂਰਾ

24/06/2024

ਖੇਤ ਆਉਣ ਜਾਣ ਲਈ ਬੈਟਰੀ ਵਾਲਾ ਸਾਇਕਲ ਘਰ ਹੀ ਤਿਆਰ ਕਰ ਦਿੱਤਾ / 30 ਦੀ ਸਪੀਡ ਤੇ 50 km ਚਲਦਾ

22/06/2024

ਸਿੱਧੀ ਬਾਸਪਤੀ ਲਾਉਣ ਦੇ ਕੀ ਨੁਕਸਾਨ ਤੇ ਫਾਈਦੇ ਨੇ / 18 ਏਕੜ ਠੇਕੇ ਕੇ ਲੈਕੇ ਵਾਹੀ ਕਰਦਾ ਵੀਰ

Address

Firozpur
152023

Alerts

Be the first to know and let us send you an email when Garry Lakho ke posts news and promotions. Your email address will not be used for any other purpose, and you can unsubscribe at any time.

Share