PB 47 WALE

PB 47 WALE ★ ਭਰੇ ਖਜ਼ਾਨੇ ਸਾਹਿਬ ਦੇ ★ ਤੂੰ ਨੀਵਾ ਹੋ ਕੇ ਲੁੱਟ ★


🚘 ਪੀ.ਬੀ 47 ਵਾਲੇ 🚘

🚜 ਫਾਰਮਰ - ਕਲਾਸ 🚜

04/08/2026

ਨਿਰੀ ਅੱਗ😂😂

03/08/2026

ਹੱਦ ਆ ਰੱਬ ਵਾਲੀ😂
ਕਾਲੇ ਕਾਲੇ ਬੱਦਲ ਕਰਕੇ ਫਿਰ ਬਿਨਾਂ ਮੀਹ ਪਾਏ ਹਰ ਵਾਰ ਰੁੱਸੇ ਫੁੱਫੜ ਵਾਂਗ ਮੂੰਹ ਚੱਕ ਅੱਗੇ ਨਿਕਲ ਜਾਂਦਾ😂😂

02/08/2026
01/08/2026

ਨਲੀ ਪੂੰਝ ਲੈਣ ਦੇ😂😂😂 PB 47 WALE

01/08/2026

ਜੇ #ਪੰਜਾਬ ਚ ਕਿਸੇ ਰਾਜਨੀਤਕ ਪਾਰਟੀ ਨੇ ਕਾਮਯਾਬ ਹੋਣਾ ਤਾਂ ਉਹ ਲੱਖੇ ਸਿਧਾਨੇ ਵਰਗੇ ਖੱਚ ਬੰਦੇ ਨੂੰ ਪਾਰਟੀ ਤੋਂ ਦੂਰ ਰੱਖੋ🙏ਇਸ ਕੁੱਤੇ ਦੀ ਆਵਦੀ ਕੋਈ ਜ਼ੁਬਾਨ ਨਹੀਂ।।

ਇਹ ਪਾਰਟੀ ਤਾਂ ਚੋਰਾਂ ਦੀ ਪਾਰਟੀ ਬਣ ਗਈ😂😂
31/07/2026

ਇਹ ਪਾਰਟੀ ਤਾਂ ਚੋਰਾਂ ਦੀ ਪਾਰਟੀ ਬਣ ਗਈ😂😂

31/07/2026

Chal Mera Putt 4👌 ਤਾਹਨੂੰ ਚੱਲ ਮੇਰਾ ਪੁੱਤ ਦਾ ਕਿਹੜਾ ਭਾਗ ਵਧੀਆ ਲੱਗਾ 1-2-3-ਜਾ ਇਹ 4
ਦੱਸੋ

Address

Mallanwala Khas
Firozpur
152021

Website

Alerts

Be the first to know and let us send you an email when PB 47 WALE posts news and promotions. Your email address will not be used for any other purpose, and you can unsubscribe at any time.

Shortcuts

Share