28/01/2025
ਜੇ ਪੁਲੀਸ ਅਮ੍ਰਿਤਸਰ ਹੋਈ ਘਟਨਾ ਦੀ ਚੰਗੀ ਤਰਾ ਸ਼ਾਨਬੀਨ ਕਰੇ ਤਾਂ ਇਸ ਦੇ ਪਿੱਛੇ ਕੁੱਝ ਘਟੀਆ ਮਾਨਸਿਕਤਾ ਦਲਿਤ ਲੀਡਰਾ ਦਾ ਹੀ ਹੱਥ ਨਿਕਲੇਗਾ,ਕਿਉ ਕੀ ਇਸ ਘਟਨਾ ਦਾ ਕਿਸੇ ਹੋਰ ਨੂੰ ਕੋਈ ਫੈਦਾ ਨਹੀ ,ਸਿਰਫ ਜਿਹੜੇ ਲੀਡਰ ਦਲਿੱਤ ਵਾਲੀ ਤੀਲੀ ਬਾਲਕੇ ਆਂਪਨੀ ਰੋਟੀ ਸੇਕਦੇ ਨੇ ਇਸ ਚੀਜ ਦਾ ਫੈਦਾ ਸਿਰਫ ਉਹਨਾ ਨੇ ਹੀ ਲੈਣਾ,ਜਿਹੜੇ ਪੋੜੀ ਲੈਕੇ ਆਏ ਹੋਏ ਸੀ ਉਹ ਵੀ ਦਲਿੱਤ ਜਥੇਬੰਦੀਆ ਸੀ ਜਿਹਨਾ ਨੇ ਬੁੱਤ ਦੇ ਕੋਲ ਆਪਨਾ ਪ੍ਰੋਗਰਾਮ ਕਰਨਾ ਸੀ, ਬੜਾ ਸਾਫ ਹੈ ਮਿੱਟੀ ਦਾ ਬੁੱਤ ਤੋੜਨ ਵਾਲਾ ਵੀ ਦਲਿੱਤ ਹੈ ਤੇ ਇਸ ਬੁੱਤ ਦੇ ਉਪਰ ਰਾਜਨੀਤੀ ਕਰਨ ਵਾਲੇ ਲੀਡਰ ਵੀ ਦਲਿੱਤ ਨੇ ਜੋ ਆਉਣ ਵਾਲੀਆ ਵੋਟਾ ਲਈ ਆਪਨਾ ਰਾਅ ਬਣਾ ਰਹੇ ਨੇ ਜਿਵੇ ਹਰਿਆਣਾ ਵਿੱਚ 35x1 ਜਾਤ ਰਾਜਨੀਤੀ ਕੀਤੀ ਜਾ ਰਹੀ ਹੈ ਉਹੋ ਰਾਜਨੀਤੀ ਪੰਜਾਬ ਵਿੱਚ ਵੀ ਸ਼ੁਰੂ ਹੈ,ਤਾਂ ਹੀ ਜੱਟਾਂ ਨੂੰ ਜਾਨ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਕੀ ਉਹ ਲੋਕ ਦੂਸਰੀਆ ਜਾਤਾ ਨੂੰ ਜੱਟਾਂ ਦੇ ਖਿਲਾਫ ਕਰਕੇ ਵੋਟਾ ਲੈ ਸਕਨ, ਇਹ ਬੁੱਤ ਲਾਇਆ ਵੀ ਰਾਜਨੀਤੀ ਕਰਨ ਲਈ ਗਿਆ ਹੈਗਾ ਨਹੀ ਤਾਂ ਸੋਚੋ ਗੁਰੂ ਘਰ ਦੇ ਬਾਹਰ ਬੁੱਤ ਲਾਉਣ ਦਾ ਕੀ ਮਤਲਬ ਅੰਬੇਦਕਰ ਨਾਂ ਤਾਂ ਸਿੱਖ ਸੀ ਤੇ ਨਾਂ ਹੀ ਸਿੱਖਾ ਦਾ ਕੋਈ ਸ਼ਹੀਦ ਜੋ ਉਸਦਾ ਬੁੱਤ ਗੁਰੂ ਘਰ ਲਾਗੇ ਲਾਇਆ ਗਿਆ,ਸਿੱਖੀ ਵਿੱਚ ਬੁੱਤ ਪਰੱਸਤੀ ਦੀ ਕੋਈ ਜਗਾ ਨਹੀ ਪਰ ਕੁੱਝ ਆਪਨੇ ਆਪ ਨੂੰ ਖਾਲਸਾ ਕਹਿਣ ਵਾਲੇ ਵੀ ਇਹ ਕਹਿਣ ਤੇ ਲੱਗੇ ਹੋਏ ਨੇ ਸਾਡੇ ਬਾਵਾ ਸਾਬ ਦੇ ਬੁੱਤ ਨਾਲ ਛੇੜ ਛਾੜ ਕੀਤੀ ਗਈ ਹੈ ਤੇ ਅਸੀ ਪੰਜਾਬ ਬੰਦ ਕਰਾਗੇ ਪਰ ਇਹਨਾ ਨਕਲੀ ਖਾਲਸੇ ਜੰਗੀ ਜਰਨੈਲਾ ਕੋਲੋ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਦਬੀ ਸਮੇ ਇਹ ਦੁੱਖ ਕਿਉ ਨਹੀ ਦਿਖਿਆ, ਬੜਾ ਸਾਫ ਸਾਫ ਦਿਖ ਰਿਹਾ ਹੈ ਕਿਵੇ ਕੁੱਝ ਨਕਲੀ ਸਿੱਖ ਤੇ ਕੁੱਝ ਅੰਬੇਦਕਾਰੀ ਭੜਕਾਉ ਬਿਆਣ ਦੇ ਰਹੇ ਨੇ ਪੰਜਾਬ ਵਿੱਚ ਦੰਗੇ ਕਰਵਾਉਣ ਲਈ ਤੇ ਪੰਜਾਬ ਪੁਲੀਸ ਵੀ ਚੁੱਪ ਹੈ ਉਹਨਾ ਵੱਲੋ ਵੀ ਏਹੋ ਜਿਹੇ ਭੜਕਾਉ ਬਿਆਣ ਦੇਣ ਵਾਲਿਆ ਉਪਰ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ ਸਗੋ ਉਹਨਾ ਨੂੰ ਸਿਕੀਉਰਟੀ ਦਿੱਤੀ ਜਾ ਰਹੀ,ਏਥੋ ਤੱਕ ਕੇ ਕੁੱਝ ਲੱਲੀ ਝੱਲੀ ਛੱਲੀ ਪਤਰਕਾਰਾ ਨੂੰ ਪਤਾ ਹੁੰਦਿਆ ਹੋਇਆ ਵੀ ਕੇ ਬੁੱਤ ਤੋੜਨ ਵਾਲਾ ਵੀ ਦਲਿੱਤ ਹੈ,ਪਰ ਫਿਰ ਵੀ ਜਾਤ ਵਾਲਾ ਕੀੜਾ ਉਹਨਾ ਦੀ ਬਾਵਾਸੀਰ ਵਾਲੀ ਜਗਾ ਤੇ ਬਾਰ ਬਾਰ ਦੰੰਦੀ ਵੱਡ ਰਿਹਾ ਹੈ ਤੇ ਇਸ ਮੁੱਦੇ ਨੂੰ ਜੱਟ ਸਿੱਖ ਤੇ ਦਲਿੱਤ ਬਨਾਇਆ ਜਾ ਰਿਹਾ ਹੈ , ਮੈ ਕਈ ਵਾਰ ਸੋਚਦਾ ਹੁੰਦਾ ਜਿਹੜੇ ਲੋਕ ਸਾਡਾ ਨਾਂਮ ਸੁਨਕੇ ਹੀ ਲਾਲ ਪੀਲੇ ਹੋ ਜਾਂਦੇ ਨੇ ਤੇ ਆਪਨੀ ਹੀਨ ਭਾਵਨਾ ਬਾਹਰ ਕੱਡਨ ਤੇ ਮਜਬੂਰ ਹੋ ਜਾਂਦੇ ਨੇ ਤੇ ਜਿਸ ਦਿੰਨ ਇਹਨਾ ਦਾ ਰਾਜ ਆ ਗਿਆ ਇਹ ਤਾਂ ਸਾਡੇ ਮੂੰਹ ਵਿੱਚੋ ਰੋਟੀ ਖੋਹ ਕੇ ਖਾ ਜਾਨਗੇ ਕਰਨਗੇ,,